menu-iconlogo
logo

Maula

logo
بول
ਹਮ ਕ੍ਯਾ ਬਨਾਨੇ ਆਏ ਥੇ

ਔਰ ਕ੍ਯਾ ਬਣਾ ਬੈਠੇ

ਕਹੀਂ ਮੰਦਿਰ ਕਹੀਂ ਮਸਜਿਦ

ਕਹੀਂ ਗੁਰੂਦਵਾਰਾ ਗਿਰਜਾ ਬਣਾ ਬੈਠੇ

ਹੁਮਸੇ ਤੋਂ ਅੱਛੀ ਜ਼ਾਤ ਪਰਿੰਦੋ ਕੀ

ਕਭੀ ਮਸਜਿਦ ਪੇ ਜਾ ਬੈਠੇ

ਕਭੀ ਮੰਦਿਰ ਪੇ ਜਾ ਬੈਠੇ

ਮੇਰਾ ਰਾਮ ਤੇ ਤੇਰਾ ਮੌਲਾ ਏ

ਤੇਰਾ ਰਾਮ ਤੇ ਮੇਰਾ ਮੌਲਾ ਏ

ਤੇਰਾ ਰਾਮ ਤੇ ਮੇਰਾ ਮੌਲਾ ਏ

ਬਸ ਏਸੇ ਗੱਲ ਦਾ ਰੌਲਾ ਏ

ਬਸ ਏਸੇ ਗੱਲ ਦਾ ਰੌਲਾ ਏ

ਇੱਥੇ ਧਰਮ ਦੇ ਨਾ ਤੇ ਚੱਲਦੀ ਏ

ਕੁਝ ਖੂਨ ਪੀਣੀਆਂ ਜੋਕਾਂ ਦੀ

ਕੁਝ ਖੂਨ ਪੀਣੀਆਂ ਜੋਕਾਂ ਦੀ

ਜਿਥੇ ਪੁੱਤਾਂ ਵਿਚ ਜ਼ਮੀਰ ਮਰੀ

ਏ ਨਗਰੀ ਐਸੇ ਲੋਕਾਂ ਦੀ

ਜੋ ਵੇਖ ਸਕੇ ਓ ਅੰਨਾ ਏ

ਜੋ ਸੁਣ ਸਕਦਾ ਓ ਬੋਲਾ ਏ

ਬਸ ਏਸੇ ਗੱਲ ਦਾ ਰੌਲਾ ਏ

ਤੇਰਾ ਰਾਮ ਤੇ ਮੇਰਾ ਮੌਲਾ ਏ

ਬਸ ਏਸੇ ਗੱਲ ਦਾ ਰੌਲਾ ਏ

ਬਸ ਏਸੇ ਗੱਲ ਦਾ ਰੌਲਾ ਏ

ਇਨਸਾਨ ਧਰਮ ਸਭ ਭੁੱਲ ਜਾਂਦੇ

ਜਦ ਸਾਮਣੇ ਦਿਸਦੀ ਵੋਟ ਹੋਵੇ

ਜਦ ਸਾਮਣੇ ਦਿਸਦੀ ਵੋਟ ਹੋਵੇ

ਪਰ ਦੂਰੀਆਂ ਤਾ ਘਟ ਹੁੰਦੀਆਂ ਨੇ

ਜੇ ਦਿਲ ਦੇ ਵਿਚ ਨਾ ਖੋਟ ਹੋਵੇ

ਇਥੇ ਇਕ ਹੱਥ ਮਿਲਦਾ ਯਾਰੀ ਲਈ

ਤੇ ਦੂੱਜੇ ਹੱਥ ਵਿੱਚ ਗੋਲਾ ਏ

ਬਸ ਏਸੇ ਗੱਲ ਦਾ ਰੌਲਾ ਏ

ਤੇਰਾ ਰਾਮ ਤੇ ਮੇਰਾ ਮੌਲਾ ਏ

ਬਸ ਏਸੇ ਗੱਲ ਦਾ ਰੌਲਾ ਏ

ਬਸ ਏਸੇ ਗੱਲ ਦਾ ਰੌਲਾ ਏ

Sanjeev ਏ ਵੱਡਾ ਮਸਲਾ ਨਈ

ਜੇ ਮੁੰਸਾਫ ਕੋਈ ਉੰਫਾਫ ਕਰੇ

ਜੇ ਮੁੰਸਾਫ ਕੋਈ ਉੰਫਾਫ ਕਰੇ

ਕੁਝ ਇਕ ਦੂਜੇ ਦੀ ਭੁਲ ਜਾਏ

ਕੁਝ ਇਕ ਦੂਜੇ ਨੂ ਮਾਫ ਕਰੇ

ਜੋ ਰਾਮ ਰਹੀਮ ਦਾ ਰੱਬ ਕਿਹਦੇ

ਕਹਿ ਦੇਵੇ ਕੇ ਓ ਮੌਲਾ ਏ

ਬਸ ਏਸੇ ਗੱਲ ਦਾ ਰੌਲਾ ਏ

ਤੇਰਾ ਰਾਮ ਤੇ ਮੇਰਾ ਮੌਲਾ ਏ

ਬਸ ਏਸੇ ਗੱਲ ਦਾ ਰੌਲਾ ਏ

ਬਸ ਏਸੇ ਗੱਲ ਦਾ ਰੌਲਾ ਏ

ਬਸ ਏਸੇ ਗੱਲ ਦਾ ਰੌਲਾ ਏ

Maula بذریعہ Ustad Puran Chand Wadali - بول اور کور