menu-iconlogo
huatong
huatong
Lời Bài Hát
Bản Ghi
ਗੱਡੀ ਚੋਂ Fragrance ਯਾ ਆਉਂਦੀ

ਆਜਾ ਬੈਹ ਜਾ Seat ਬਲੌਂਦੀ

ਜ਼ਿੰਦ ਨੂੰ ਲਾਦੁ ਤੇਰੇ ਲੇਖੇ

ਦੱਸ ਔਰ ਕੀ ਮਿੱਠੀਏ ਚਾਉਂਦੀ

ਨਾ Flirt ਕਰਾ ਮੈਂ ਸੱਚੀ

Purpose ਘੰਟੇ ਦੇ ਪੱਚੀ

ਜੀਤੇ ਗੋਰੀਆਂ ਲਾਂ Scheme ਆ

ਗਿਆ ਪਟਿਆ ਤੇਰੇ ਲੱਕ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਪੂਰੇ 3 ਕਿਲਿਆਂ ਵਿਚ ਕੋਠੀ

ਬੜਾ ਕਰੇ ਖੜਾ ਗੜ੍ਹ ਖਾਨਾ

ਕਿੱਤੇ Trend ਨਵੇਂ ਜੇਹ Set ਨੇ

ਰੀਸਾ ਕਰਦਾ ਫਿਰੇ ਜ਼ਮਾਨਾ

ਸ਼ੋਕ ਕਲਾ ਕਲਾ ਪੂਰੇ

ਬਾਕੀ Side ਨੇ ਤੂੰ ਹੀ ਮੂਰੇ

ਬੜਾ Focus ਕਰਕੇ ਰੱਖਦੀ

ਕਿੱਥੇ ਬਚ ਦਾ ਤੇਰੀ ਅੱਖ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਲੰਬੇ Coat ਅਨੇਕਾਂ ਜੱਦੀਆਂ

ਪਾਕੇ ਰੱਖੀਏ ਪੈਰਾਂ ਵਿਚ Gucci

ਪਾਨੀ ਵਾਂਗ ਸਾਡੇ ਤੋ ਜਲਦੀ

ਤੇਰੇ ਸ਼ਹਿਰ ਦੀ ਲੰਡੀ ਬੁੱਚੀ

ਦੋਵੇਂ ਕੱਢਣ ਬੱਲੀਏ ਕੰਡਾ

ਤੇਰੀ ਝਾਂਜਰ ਸਾਡਾ ਡੰਡਾ

ਮੱਲੋ ਮੱਲੀ ਕੰਮ ਆ ਖਿੜਦਾ

ਸਾਡੇ ਮੱਥੇ ਵਾਲੇ ਵੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਹੋ ਤੈਨੂੰ Boss ਸਹੇਲੀਆਂ ਆਂਖਣ

ਮੈਂ ਮੇਰੇ ਯਾਰ ਜਿਓਆਣਾ

ਪਾਵੇ ਦੀਵਾ ਲੈਕੇ ਘੁੰਮ ਲੈ

ਸਾਡੇ ਵਰਗਾ ਜੋੜ ਨੀਂ ਥਉਣਾ

ਮੇਹਰ ਬਾਬੇ ਦੀ ਨਾਲ ਖੜਕਾ

Rony Gill ਮਾਰਦੇ ਭੜਕਾ

ਲੈ ਗੀਤ ਤੇਰੇ ਤੇਹ ਕਢਤੇ

ਟੱਪੇ ਕਰਾ ਲਈ Ammy ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

ਨੀਂ Jealous ਕਰੇ ਦੁਨੀਆਂ ਤੇਰੇ ਜੱਟ ਤੋ

Nhiều Hơn Từ Ammy Virk/Jaymeet/Rony Ajnali

Xem tất cảlogo