menu-iconlogo
huatong
huatong
avatar

Jaan Chali Jayugi

Davinder Bhatti/Saajzhuatong
onutza_ionyhuatong
Lời Bài Hát
Bản Ghi
ਕ੍ਯਾ ਗੈਰੋ ਕੋ ਜਾਕੇ ਦਰ੍ਦ ਬਤਾਏ

ਹੂਂ ਆਪਨੋ ਸੇ ਹੀ ਰੂਠੇ ਹੈਂ

ਅਬ ਇਸ਼੍ਕ਼ ਕਿ ਕੋਯੀ ਗੁੰਜਯਸ਼ ਨਹੀ

ਟੁਟੇ ਹੁਏ ਹੈ ਹੂਂ ਟੁਟੇ ਹੁਏ ਹੈ

ਤੇਰਾ ਕਿ ਆਏ ਜਾਣਾ ਸਾਡੀ

ਜਾਂ ਚਲੀ ਜਾਯੂਗੀ

ਜਾਂ ਚਲੀ ਜਾਯੂਗੀ

ਜਾਂ ਚਲੀ ਜਾਯੂਗੀ

ਤੇਰਾ ਕਿ ਆਏ ਜਾਣਾ ਸਾਡੀ

ਜਾਂ ਚਲੀ ਜਾਯੂਗੀ

ਜਾਂ ਚਲੀ ਜਾਯੂਗੀ

ਜਾਂ ਚਲੀ ਜਾਯੂਗੀ

ਚਹਦਣਾ ਵੀ ਤੂ ਆਏ

ਤੇ ਰੋਣਾ ਵੀ ਤੂ ਆਏ

ਬਦਲੀ ਨਜ਼ਰ ਤੇਰੀ

ਚੌਹਣਾ ਕਿ ਤੂ ਆਏ

ਇਕ ਵਾਰੀ ਟੁੱਰ ਗਯੀ

ਤੇ ਮੁੱਡ ਕੇ ਨੀ ਅਔਂਗੀ

ਤੇਰਾ ਕਿ ਆਏ ਜਾਣਾ ਸਾਡੀ

ਜਾਂ ਚਲੀ ਜਾਯੂਗੀ

ਤੇਰਾ ਕਿ ਆਏ ਜਾਣਾ ਸਾਡੀ

ਜਾਂ ਚਲੀ ਜਾਯੂਗੀ

ਜਾਂ ਚਲੀ ਜਾਯੂਗੀ

ਜਾਂ ਚਲੀ ਜਾਯੂਗੀ

ਤੇਰਾ ਕਿ ਆਏ ਜਾਣਾ

ਕਿਤਨੇ ਸੀਕਵੇ ਹੈ ਤੁਮਸੇ

ਕ੍ਯੂਂ ਦੂਰ ਗਏ ਮੁਝਸੇ

ਯੇਹ ਕੈਸੀ ਬੇਵਫ਼ਾਈ ਹੈ

ਪੁਛਹੋ ਜਾਕੇ ਖੁਦ ਸੇ

ਕਿਤਨੇ ਸੀਕਵੇ ਹੈ ਤੁਮਸੇ

ਕ੍ਯੂਂ ਦੂਰ ਗਏ ਮੁਝਸੇ

ਯੇਹ ਕੈਸੀ ਬੇਵਫ਼ਾਈ ਹੈ

ਪੁਛਹੋ ਜਾਕੇ ਖੁਦ ਸੇ

ਰਾਈਸ ਹੋਏ ਬੇਸ਼ਰਮ

ਤੈਨੂ ਸ਼ਰਮ ਨੀ ਆਯੂਗੀ

ਜਾਂ ਚਲੀ ਜਾਯੂਗੀ

ਜਾਂ ਚਲੀ ਜਾਯੂਗੀ

ਤੇਰਾ ਕਿ ਆਏ ਜਾਣਾ ਸਾਡੀ

ਜਾਂ ਚਲੀ ਜਾਯੂਗੀ

ਜਾਂ ਚਲੀ ਜਾਯੂਗੀ

ਜਾਂ ਚਲੀ ਜਾਯੂਗੀ

ਤੇਰਾ ਕਿ ਆਏ ਜਾਣਾ

ਰਾਤ ਤਾਂ ਗੁਜ਼ਰੀ

ਸਵੇਰਾ ਨਈ ਸੀ

ਤੂ ਮੇਰਾ ਤਾਂ ਸੀ

ਸਿਰ੍ਫ ਮੇਰਾ ਨਈ ਸੀ

ਰਾਤ ਤਾਂ ਗੁਜ਼ਰੀ

ਸਵੇਰਾ ਨਈ ਸੀ

ਤੂ ਮੇਰਾ ਤਾਂ ਸੀ

ਸਿਰ੍ਫ ਮੇਰਾ ਨਈ ਸੀ

ਕਿਤਨਾ ਦਰ੍ਦ ਚਹੁਪਾਏਗਾ

ਮੌਲਾ ਕੈਸੇ ਮੈਂ ਬਤਾਔਂਗੀ

ਕੈਸੇ ਮੈਂ ਬਤੌਂ

ਮੌਲਾ ਕੈਸੇ ਮੈਂ ਬਤਾਔਂਗੀ

ਤੇਰਾ ਕਿ ਆਏ ਜਾਣਾ ਸਾਡੀ

ਜਾਂ ਚਲੀ ਜਾਯੂਗੀ

ਜਾਂ ਚਲੀ ਜਾਯੂਗੀ

ਜਾਂ ਚਲੀ ਜਾਯੂਗੀ

ਤੇਰਾ ਕਿ ਆਏ ਜਾਣਾ

ਜਾਂ ਚਲੀ ਜਾਯੂਗੀ ਆ

Nhiều Hơn Từ Davinder Bhatti/Saajz

Xem tất cảlogo