menu-iconlogo
huatong
huatong
deep-money-channa-ae-gallan-cover-image

Channa Ae Gallan

Deep Moneyhuatong
pabear3huatong
Lời Bài Hát
Bản Ghi
ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਹੋ ਐਦਾਂ ਹੁੰਦੇ ਨੇ ਖ਼ਰਾਬ

ਐ Relation ਜਨਾਬ

ਐਵੇਂ ਰੁੱਖਾਂ ਰੁੱਖਾਂ

ਕਰ ਤੂੰ Treat ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਹੋ ਆਕੇ ਪੜ੍ਹ ਲਵੇ ਕੋਈ

ਮੈਂ ਖੁਲੀ ਕਿਤਾਬ ਨੀ

ਤੂੰ ਮੈਨੂੰ ਪੀਣ ਨੂੰ ਫਿਰੇ

ਮੈਂ ਬੋਤਲ ਸ਼ਰਾਬ ਨੀ

ਮੈਨੂੰ ਟਾਈਮ ਦੇ ਤੂੰ ਥੋੜਾ

ਆਪੇ ਕੋਲ ਆਵਾਂਗੀ

ਨਾ ਤੂੰ ਮਰ ਦੁਬਾਕੀਆਂ

ਮੈਂ ਕੋਈ ਤਲਾਬ ਨੀ

ਹੋ ਆਕੇ ਪੜ੍ਹ ਲਵੇ ਕੋਈ

ਮੈਂ ਖੁਲੀ ਕਿਤਾਬ ਨੀ

ਤੂੰ ਮੈਨੂੰ ਪੀਣ ਨੂੰ ਫਿਰੇ

ਮੈਂ ਬੋਤਲ ਸ਼ਰਾਬ ਨੀ

ਮੈਨੂੰ ਟਾਈਮ ਦੇ ਤੂੰ ਥੋੜਾ

ਆਪੇ ਕੋਲ ਆਵਾਂਗੀ

ਨਾ ਤੂੰ ਮਰ ਦੁਬਾਕੀਆਂ

ਮੈਂ ਕੋਈ ਤਲਾਬ ਨੀ

ਹਾਲ਼ੇ ਨਵੀਂ ਨਵੀਂ ਯਾਰੀ

ਮੈਨੂੰ ਜਾਨ ਤੋੰ ਪਿਆਰੀ

ਕੀਤੇ ਮਾਰ ਨਾ ਦੇਵੀਂ ਤੂੰ

ਇਹਨੂੰ ਲੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਹੋ ਦੱਸ ਕਿੱਥੇ ਲਿਖਿਆ ਐ

ਜਿਸਮ ਹੀ ਪਿਆਰ ਹੈ

ਮੇਰਾ ਰੂਹਾਂ ਦਾ ਪਿਆਰ

ਤੇਰੇ ਲਈ ਬੇਕਾਰ ਹੈ

ਮੈਨੂੰ ਆਸ ਸੀਂ ਤੂੰ ਮੈਨੂੰ

ਮੇਰੇ ਵੰਗ ਚਾਹੇਂਗਾ

ਉਂਝ Time Pass ਵਾਲੇ

ਕਿੰਨੇ ਹੀ ਤੈਆਰ ਹੈ

ਹੋ ਦੱਸ ਕਿੱਥੇ ਲਿਖਿਆ ਐ

ਜਿਸਮ ਹੀ ਪਿਆਰ ਹੈ

ਮੇਰਾ ਰੂਹਾਂ ਦਾ ਪਿਆਰ

ਤੇਰੇ ਲਈ ਬੇਕਾਰ ਹੈ

ਮੈਨੂੰ ਆਸ ਸੀਂ ਤੂੰ ਮੈਨੂੰ

ਮੇਰੇ ਵੰਗ ਚਾਹੇਂਗਾ

ਉਂਝ Time Pass ਵਾਲੇ

ਕਿੰਨੇ ਹੀ ਤੈਆਰ ਹੈ

ਜੇ ਤੂੰ ਹੁੰਦਾ ਨਾ ਜ਼ਰੂਰੀ

ਮੈਂ ਵੀ ਰੱਖਦੀ ਗ਼ਰੂਰੀ

ਹੱਲ ਕੱਢ ਲੈ

ਤੂੰ ਬਣ ਐਵੇਂ ਢੀਠ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

ਚੰਨਾ ਐ ਗੱਲਾਂ ਠੀਕ ਨਾ

Nhiều Hơn Từ Deep Money

Xem tất cảlogo