ਤੇਰੇ ਮੇਚ ਕਿਉਂ ਨਾ ਆਇਆ ਸਾਡਾ ਛੱਲਾ ਛੱਲਾ
ਕਾਹਤੋਂ ਛੱਡ ਗਈ ਏਂ ਸਾਨੂੰ ਨੀ ਤੀ ਕੱਲਾ ਕੱਲਾ
ਤੇਰੇ ਮੇਚ ਕਿਉਂ ਨਾ ਆਇਆ ਸਾਡਾ ਛੱਲਾ ਛੱਲਾ
ਕਾਹਤੋਂ ਛੱਡ ਗਈ ਏਂ ਸਾਨੂੰ ਨੀ ਤੀ ਕੱਲਾ ਕੱਲਾ
ਲੋਕੀ ਮਰਦੇ ਆ ਤਾਨੇ ਤੂੰ ਜਾਣੇ ਨਾ ਰਕਾਨੇ
ਮਾਰਦੇ ਆ ਤਾਨੇ ਤੂੰ ਜਾਣੇ ਨਾ ਰਕਾਨੇ
ਕਹਿਕੇ ਆਸ਼ਿਕ ਆਵਾਰਾ ਮੈਨੂੰ ਝੱਲਾ ਝੱਲਾ
ਤੇਰੇ ਮੇਚ ਕਿਉਂ ਨਾ ਆਇਆ ਸਾਡਾ ਛੱਲਾ ਛੱਲਾ
ਕਾਹਤੋਂ ਛੱਡ ਗਈ ਏਂ ਸਾਨੂੰ ਨੀ ਤੀ ਕੱਲਾ ਕੱਲਾ
ਤੇਰੇ ਮੇਚ ਕਿਉਂ ਨਾ ਆਇਆ ਸਾਡਾ ਛੱਲਾ ਛੱਲਾ
ਕਾਹਤੋਂ ਛੱਡ ਗਈ ਏਂ ਸਾਨੂੰ ਨੀ ਤੀ ਕੱਲਾ ਕੱਲਾ
ਦੀਪ ਨਾਨਕਪੁਰੀਆ
ਤੇਰੇ ਨਾਲ਼ ਜੀਣਾ ਤੇਰੇ ਨਾਲ ਮਰਨਾ
ਹੋਰ ਦੱਸ ਜ਼ਿੰਦਗੀ ਦਾ ਕੀ ਕਰਨਾ
ਤੇਰੇ ਨਾਲ਼ ਜੀਣਾ ਤੇਰੇ ਨਾਲ ਮਰਨਾ
ਹੋਰ ਦੱਸ ਜ਼ਿੰਦਗੀ ਦਾ ਕੀ ਕਰਨਾ
ਕਿੱਥੇ ਗਏ ਨੇ ਵਾਅਦੇ ਕੀ ਨੇ ਇਰਾਦੇ
ਕਿੱਥੇ ਗਏ ਨੇ ਵਾਅਦੇ ਤੇਰੇ ਕੀ ਨੇ ਇਰਾਦੇ
ਸੋਚ ਸੋਚ ਹੋਇਆ ਨੀ ਮੈਂ ਝੱਲਾ ਝੱਲਾ
ਤੇਰੇ ਮੇਚ ਕਿਉਂ ਨਾ ਆਇਆ ਸਾਡਾ ਛੱਲਾ ਛੱਲਾ
ਕਾਹਤੋਂ ਛੱਡ ਗਈ ਏਂ ਸਾਨੂੰ ਨੀ ਤੀ ਕੱਲਾ ਕੱਲਾ
ਤੇਰੇ ਮੇਚ ਕਿਉਂ ਨਾ ਆਇਆ ਸਾਡਾ ਛੱਲਾ ਛੱਲਾ
ਕਾਹਤੋਂ ਛੱਡ ਗਈ ਏਂ ਸਾਨੂੰ ਨੀ ਤੀ ਕੱਲਾ ਕੱਲਾ
ਪੈੜਾਂ ਦੇ ਨਿਸ਼ਾਨ ਨਹੀਓਂ ਲੱਭੇ ਲੱਭਣੇ
ਫੱਕਰਾਂ ਨੇ ਜਦੋਂ ਤੇਰੇ ਰਾਹ ਛੱਡਣੇ
ਪੈੜਾਂ ਦੇ ਨਿਸ਼ਾਨ ਨਹੀਓਂ ਲੱਭੇ ਲੱਭਣੇ
ਫੱਕਰਾਂ ਨੇ ਜਦੋਂ ਤੇਰੇ ਰਾਹ ਛੱਡਣੇ
ਫਿਰ ਚੱਠੇ ਨੇ ਨੀ ਆਉਣਾ
ਕਿਤੇ ਨਹੀ ਥਿਆਉਣਾ
ਚੱਠੇ ਨੇ ਨੀ ਆਉਣਾ
ਕਿਤੇ ਨੀ ਥਿਆਉਣਾ
ਯਾਰ ਚੰਗਾ ਹੀਰੀਏ ਨੀ ਕੱਲਾ ਕੱਲਾ
ਤੇਰੇ ਮੇਚ ਕਿਉਂ ਨਾ ਆਇਆ ਸਾਡਾ ਛੱਲਾ ਛੱਲਾ
ਕਾਹਤੋਂ ਛੱਡ ਗਈ ਏਂ ਸਾਨੂੰ ਨੀ ਤੀ ਕੱਲਾ ਕੱਲਾ
ਤੇਰੇ ਮੇਚ ਕਿਉਂ ਨਾ ਆਇਆ ਸਾਡਾ ਛੱਲਾ ਛੱਲਾ
ਕਾਹਤੋਂ ਛੱਡ ਗਈ ਏਂ ਸਾਨੂੰ ਨੀ ਤੀ ਕੱਲਾ ਕੱਲਾ