menu-iconlogo
logo

Ticketan

logo
Lời Bài Hát
ਰਾਤੀ ਤਾਰਿਆਂ ਚੋਂ ਤੇ ਦਿਨੇ ਦਿਸੁਗਾ ਫੁੱਲਾਂ ਚੋਂ

ਕਿ ਕਰੇਗੀ ਮੇਰਾ ਨਾ ਨਿਕਲੂ ਜਦ ਬੁੱਲਾਂ ਚੋਂ

ਮੇਰਾ ਪਊ ਭੁਲੇਖਾ ਹਵਾ ਛੇੜੂ ਜਦ ਵਾਲ ਤੇਰੇ

ਦੇਖੀ ਬਿਨ ticket ਆਂ ਦੇ ਯਾਦਾਂ ਜਾਂਦੀਆਂ ਨਾਲ ਤੇਰੇ

ਨੀ ਤੂ ਜਿਥੇ ਜਵੇਂਗੀ

ਜਦੋਂ ਵੇਖੇਯਾ ਸ਼ੀਸ਼ਾ ਆਖਿਯਾਨ ਵਿਚ ਮੈ ਹੋਵਾਂਗਾ

ਮੈ ਹੋਵਾਂਗਾ

ਜੇ ਰੋ ਪਈ ਅਥਰੂ ਬਣ ਕੇ ਅੱਖ ਚੋ ਰੋਵਾਂਗਾ

ਕਾਲੀ ਐਨਕ ਚੋਂ ਨਾ ਹੋਣੇ ਹੰਜੂ ਟਾਲ ਤੇਰੇ

ਦੇਖੀ ਬਿਨ ticket ਆਂ ਦੇ ਯਾਦਾਂ ਜਾਂਦੀਆਂ ਨਾਲ ਤੇਰੇ

ਦੇਖੀ ਬਿਨ ticket ਆਂ ਦੇ ਯਾਦਾਂ ਜਾਂਦੀਆਂ ਨਾਲ ਤੇਰੇ

ਨੀ ਤੂ ਜਿਥੇ ਜਵੇਂਗੀ

ਦੇਖੀ ਬਿਨ ticket ਆਂ ਦੇ ਯਾਦਾਂ ਜਾਂਦੀਆਂ ਨਾਲ ਤੇਰੇ

ਛੱਡ ਮੰਗਾਂ ਨੂ ਭਵੇ ਚੰਨ ਤੇ ਜਾ ਕੇਰਿਹ ਲੀ ਤੂੰ

ਜਾ ਕੇ ਰਿਹ ਲ ਤੂ

ਹਵਾ ਔਣ ਦੇਣੀ ਨਾ ਇਹੋ ਜਿਹਾ ਘਰ ਲਾਏ ਲ ਤੂ

ਕਿ ਕਰੇਂਗੀ ਮੰਨ ਚੋ ਉਥੇ ਸਵਾਲ ਤੇਰੇ

ਦੇਖੀ ਬਿਨ ticket ਆਂ ਦੇ ਯਾਦਾਂ ਜਾਂਦੀਆਂ ਨਾਲ ਤੇਰੇ

ਦੇਖੀ ਬਿਨ ticket ਆਂ ਦੇ ਯਾਦਾਂ ਜਾਂਦੀਆਂ ਨਾਲ ਤੇਰੇ

ਨੀ ਤੂ ਜਿਥੇ ਜਵੇਂਗੀ

ਦੇਖੀ ਬਿਨ ticket ਆਂ ਦੇ ਯਾਦਾਂ ਜਾਂਦੀਆਂ ਨਾਲ ਤੇਰੇ

Ticketan của kamal heer - Lời bài hát & Các bản Cover