menu-iconlogo
logo

My Time

logo
Lời Bài Hát
ਲੌ ਬਈ ਮਿਤਰੋ ਜਦੋ ਬੰਦਾ ਕਿਸੇ ਵੀ ਖੇਤਰ ਵਿੱਚ

ਸੱਚੀ ਲਗਨ ਨਾਲ ਮਿਹਨਤ ਕਰਦੈ

ਤਾਂ ਇੱਕ ਨਾਂ ਇੱਕ ਦਿਨ ਉਸ ਬੰਦੇ ਦਾ ਸੁਨਹਿਰੀ ਸਮਾਂ ਆ ਹੀ ਜਾਂਦੈ

ਬਈ ਏਸੇ ਤਰਾਹ ਸਾਡੇ ਸੰਗੀਤ ਮਈ ਰਿਸ਼ਨਾਉ ਦੇ ਵੇੜੇ ਵਿੱਚ

ਹੁਣ time ਆਯਾ ਏ Manni Sandhu ਦਾ

ਸੋ ਆਓ ਸੁਣਦੇ ਆਂ ਪੰਜਾਬੀ ਗੀਤਾਂ ਨੂੰ

ਕੈਸੇ ਆਂ ਕਰਕੇ ਅਪਣੀਆਂ ਸੁਰੀਲੀਆਂ ਧਾਰਾਂ ਵਿੱਚ ਵਜਾਉਂਦਾ ਏ

My Time của Manni Sandhu/Jelly Manjitpuri - Lời bài hát & Các bản Cover