Desi Crew
ਸੂਟ ਪਟਿਆਲਾ ਸ਼ਾਹੀ ਅੱਤ ਲਗਦਾ
ਅੱਤ ਲਗਦਾ ਏ ਪਾਯਾ ਮੱਸਕਾਰਾ ਵੇ
ਨਕ ਵਾਲੇ ਕੋਕੇ ਦੀ ਕੀ ਸਿ ਫਿੱਕਰਾਂ
ਨਖਰਾ ਜੱਟੀ ਦਾ ਬਡਾ ਭਾਰਾ ਵੇ
ਓ ਵੇ ਮੈਂ ਲਖਾਂ ਦਿਆਂ ਦਿਲਾਂ ਦੀ queen
ਅੱਤ king ਮੇਰਾ ਤੂ ਮੁੰਡੇਯਾ
ਐਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆਂ
ਵੇ ਭਾਗਾਂ ਵਾਲਾ ਤੂ ਮੁੰਡੇਆ
ਐਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆਂ
ਵੇ ਭਾਗਾਂ ਵਾਲਾ ਤੂ ਮੁੰਡੇਆ
ਤੂ , ਤੂ , ਤੂ ....
ਐਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆਂ ਵੇ ਭਾਗਾਂ ਵਾਲਾ ਤੂ ਮੁੰਡੇਆ
ਕੁੜੀਆਂ ਨੇ ਨਾਮ ਰਖੇਯਾ ਏ Barbie
ਤੇ ਮੁੰਡੇਯਨ ਨੇ London queen ਵੇ
Naughty ਜੇ ਸੁਬਹ ਦੇ ਦਿਲ ਸਾਫ ਰਖ ਦੀ
ਹੋਰਾਂ ਵਾਂਗੂ ਨਈ ਓ ਕੁੜੀ mean ਵੇ
Naughty ਜੇ ਸੁਬਹ ਦੇ ਦਿਲ ਸਾਫ ਰਖ ਦੀ
ਹੋਰਾਂ ਵਾਂਗੂ ਨਈ ਓ ਕੁੜੀ mean ਵੇ
ਵੇ ਮੈਂ ਤੇਰੇ ਨਾਲ ਲਾਯੀ ਤੇ ਨਿਭੌਨੀ ਆਂ
ਮੁਕਰੀ ਨਾ ਤੂ ਮੁੰਡੇਯਾ
ਐਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆਂ
ਵੇ ਭਾਗਾਂ ਵਾਲਾ ਤੂ ਮੁੰਡੇਆ
ਐਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆਂ
ਵੇ ਭਾਗਾਂ ਵਾਲਾ ਤੂ ਮੁੰਡੇਆ
ਕਾਲੇ ਰੰਗ ਦਾ ਪਰਾਡਾ ਮੇਰੇ ਸੱਜਣਾ ਲੇ ਆਂਦਾ
ਕਾਲੇ ਰੰਗ ਦਾ ਪਰਾਡਾ ਮੇਰੇ ਸੱਜਣਾ ਲੇ ਆਂਦਾ ਨੀ ਮੈਂ ਚੁਮ ਚੁਮ
ਨੀ ਮੈਂ ਚੁਮ ਚੁਮ ਰੱਖਦੀ ਫਿਰਾਂ
ਮੈਂ ਪੱਬਾਂ ਪਾਰ ਨੱਚਦੀ ਫਿਰਾਂ
ਮੈਂ ਪੱਬਾਂ ਪਾਰ ਨੱਚਦੀ ਫਿਰਾਂ
ਮੈਂ ਪੱਬਾਂ ਪਾਰ ਨੱਚਦੀ ਫਿਰਾਂ
ਮੈਂ ਪੱਬਾਂ ਪਾਰ ਨੱਚਦੀ ਫਿਰਾਂ
ਮੈਂ ਪੱਬਾਂ ਪਾਰ ਨੱਚਦੀ ਫਿਰਾਂ
ਮੈਂ ਪੱਬਾਂ ਪਾਰ ਨੱਚਦੀ ਫਿਰਾਂ
Wedding Plan ਸਾਰਾ OK ਹੋ ਗਯਾ
ਨਾਲੇ ਓਕੇ ਹੋ ਗਏ card ਆਂ ਤੇ design ਵੇ
Jung ਸੰਧੂਆਂ ਵੇ ਨੀਂਦ ਤੇਰੀ ਉੱਡੀ ਉੱਡੀ ਰਿਹੰਦੀ
ਉੱਡਿਆ ਪੇਯਾ ਏ ਮੇਰਾ ਚੈਨ ਵੇ
ਸੰਧੂਆਂ ਵੇ ਨੀਂਦ ਤੇਰੀ ਉੱਡੀ ਉੱਡੀ ਰਿਹੰਦੀ
ਉੱਡਿਆ ਪੇਯਾ ਏ ਮੇਰਾ ਚੈਨ ਵੇ
ਛੇਤੀ ਛੇਤੀ ਮੈਨੂ ਤੂ ਬਣਾ ਲੈ
ਤੇਰੇ ਮਾਂ-ਪੇਆਂ ਦੀ ਨੂਹ ਮੁੰਡੇਯਾ
ਐਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆਂ
ਵੇ ਭਾਗਾਂ ਵਾਲਾ ਤੂ ਮੁੰਡੇਆ
ਐਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆਂ
ਵੇ ਭਾਗਾਂ ਵਾਲਾ ਤੂ ਮੁੰਡੇਆ