menu-iconlogo
huatong
huatong
Lời Bài Hát
Bản Ghi
ਸਾਰੇ ਸੁਪਨੇ ਤੇ ਸਾਰੇ ਵਾਅਦੇ ਤੋੜ ਜਾਣਗੀ

ਦਿਲ ਕਰਕੇ ਪਾਗਲ ਕਮਲਾ ਐ ਮੋੜ ਜਾਣਗੀ

ਸਾਰੇ ਸੁਪਨੇ ਤੇ ਸਾਰੇ ਵਾਅਦੇ ਤੋੜ ਜਾਣਗੀ

ਦਿਲ ਕਰਕੇ ਪਾਗਲ ਕਮਲਾ ਐ ਮੋੜ ਜਾਣਗੀ

ਨਾ ਮਿਲੂਗੇ ਸਹਾਰੇ

ਨਾ ਦਿਖਾਉਣ ਕੋਈ ਚਾਰੇ

ਚਾਰੇ ਪਾਸੇ ਦਿਖੈਗੇ ਟੂਟੇ ਹੂਏ ਤਾਰੇ

ਐਨਾ ਦਿੱਤਾ ਮੁੜਿਆ ਐ ਰਾਂਝੇ ਉਹ ਨਿਹਾਰੇ

ਸੰਭਲ ਕੇ ਚਲੋ ਸਭ ਸਮਝੋ ਇਸ਼ਾਰੇ

ਦੁਖਾਂ ਵਿੱਚ ਰੋਲ ਜਾਣਗੀ

ਸਾਰੇ ਸੁਪਨੇ ਤੇ ਸਾਰੇ ਵਾਅਦੇ ਤੋੜ ਜਾਣਗੀ

ਦਿਲ ਕਰਕੇ ਪਾਗਲ ਕਮਲਾ ਐ ਮੋੜ ਜਾਣਗੀ

ਦਿਲ ਖੋਲ ਗੱਲਾਂ ਬੈੱਲਾ ਮਾਰਦੀ ਆਂ

ਇਕ ਤੋਹ ਨੀ ਬੜੀਆਂ ਤੋੰ ਹਾਰਦੀ ਆਂ

Feeling ਆਂ ਨੀ ਗੱਲਾਂ ਇਹੋ ਬਾਦ ਦੀਆਂ

ਗੱਲਾਂ ਗੱਲਾਂ ਵਿੱਚ ਜਾਵੇ ਚਾਰ ਦੀਆਂ

ਦਿਲ ਤੜਪ ਉੱਠੇ ਨੈਣ ਉਦੋਂ ਰੋਣਗੇ

ਚਾਉਣ ਵਾਲੇ ਜਦੋਂ ਹੋਰ ਕਿੱਤੇ ਚਾਉਣਗੇ

ਪਹਿਲਾ ਹੌਲੀ ਹੌਲੀ ਨਜ਼ਰਾਂ ਚੁਰਾਉਣਗੇ

ਫਿਰ message ਭੀ ਆਉਣੇ ਬੰਦ ਹੋਣਗੇ

ਖਵਾਬਾਂ ਆਉਣ ਜਾਨ ਗਿਆਂ

ਸਾਰੇ ਸੁਪਨੇ ਤੇ ਸਾਰੇ ਵਾਅਦੇ ਤੋੜ ਜਾਣਗੀ

ਦਿਲ ਕਰਕੇ ਪਾਗਲ ਕਮਲਾ ਐ ਮੋੜ ਜਾਣਗੀ

ਸਾਰੇ ਸੁਪਨੇ ਤੇ ਸਾਰੇ ਵਾਅਦੇ ਤੋੜ ਜਾਣਗੀ

ਦਿਲ ਕਰਕੇ ਪਾਗਲ ਕਮਲਾ ਐ ਮੋੜ ਜਾਣਗੀ

ਮੁਹੱਬਤਾਂ ਕਿੱਥੇ ਪਹਿਲਾ ਜਿਹੀਆਂ ਰਹੀਆਂ ਸਮਝੋ

ਇਹ ਨੀਂਦਾਂ ਨੂੰ ਤਾਂ ਥੋਡੀ ਉੱਤੇ ਗਈਆਂ ਸਮਝੋ

ਇਸ਼ਕ ਜੇ ਹੋਇਆ ਨਾਂ ਕਬੂਲ ਦੱਸ ਦਾਂ

ਰਾਤਾਂ ਫਿਰ ਫਿਕਰਾਂ ਚ ਗਈਆਂ ਸਮਝ

ਹੋ ਯਾਦਾਂ ਆਉਣ ਗਿਆਂ ਔਖਾ ਸਾਹ ਮਿਲੁ ਨਾ

ਹੋ ਬਾਹਰ ਆਉਣ ਦਾ ਨਾ ਕੋਈ ਰਹਿ ਮਿਲੂਗਾ

ਇਹਨਾਂ ਦੀ ਗੱਲਾਂ ਦਾ ਹੱਲ ਨਹੀਂ

ਨੰਗੀ ਦੀ ਨਾਗੀ ਦੀ ਗਲ ਸਹੀ

ਸਭ ਰੋਲ ਜਾਨ ਗਿਆਂ

ਸਾਰੇ ਸੁਪਨੇ ਤੇ ਸਾਰੇ ਵਾਅਦੇ ਤੋੜ ਜਾਣਗੀ

ਦਿਲ ਕਰਕੇ ਪਾਗਲ ਕਮਲਾ ਐ ਮੋੜ ਜਾਣਗੀ

ਸਾਰੇ ਸੁਪਨੇ ਤੇ ਸਾਰੇ ਵਾਅਦੇ ਤੋੜ ਜਾਣਗੀ

ਦਿਲ ਕਰਕੇ ਪਾਗਲ ਕਮਲਾ ਐ ਮੋੜ ਜਾਣਗੀ

Nhiều Hơn Từ Nagii/Sukh-E Muzical Doctorz/Musahib

Xem tất cảlogo