ਰੇ ਰੇ ਆਲੀਆ ਰੇ Parmish Verma
Desi Crew, Desi Crew
ਤਾੜੀ ਮਾਰ ਹਸਦੇ ਜੋ ਝੱਲੇ ਤੋਨੂ ਦਸਦੇ ਜੋ
ਗੁੱਡੀ ਚੜੀ ਮਗਰੋ ਏ ਆਪੇ ਪੈਰੀ ਪੈਣਗੇ
ਖਿੱਚੀ ਚਲ ਕੰਮ ਕੋਈ ਸਕਦਾ ਨੀ ਥੰਮ
ਤੈਨੂ ਬੱਲੇ ਸ਼ੇਰਾ ਆਪੇ ਆ ਕੇ ਲੋਕ ਕਹਿਣਗੇ
ਹੌਲੀ ਹੌਲੀ ਹਾਸਿਲ ਮੁਕਾਮ ਹੁੰਦਾ ਆ
ਹੌਲੀ ਹੌਲੀ ਮਿਹਨਤਾਂ ਨਾਲ ਨਾਮ ਹੁੰਦਾ ਆ
ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ
ਦੁਨਿਯਦਾਰੀ ਚੋ ਜੋ ਤਰਾਸ਼ ਬਣਦੇ
ਆਪਣੇ ਤੇ ਰਖ ਵਿਸ਼ਵਾਸ਼ ਬਣਦੇ
ਹੋਏ ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ
ਆਮ ਜਹੇ ਮੁੰਡੇ ਵੀ ਨੇ ਖਾਸ ਬੰਦੇ
ਆਮ ਜਹੇ ਮੁੰਡੇ ਵੀ ਨੇ
ਮੰਨ ਸੱਚਾ ਸੋਚ ਉਚੀ
ਮੇਹਨਤੀ ਵੀ ਹੋ ਜਿਹੜਾ
ਓਸ ਬੰਦੇ ਦੀ ਤਰਕੀ ਫਟਾਫਟ ਹੁੰਦੀ ਆ
ਫਾਇਦੇ ਆਲੀ ਗਲ ਦੱਸਾ ਕਢ ਸਾਰੇ ਹੱਲ ਦੱਸਾ
ਰਾਹ ਸਚ ਦੇ ਤੇ ਪੀੜ ਸਦਾ ਘਟ ਹੁੰਦੀ ਆ
ਹੋ ਅੱਜ ਨੀ ਜੋ ਹੁੰਦਾ ਓਹੋ ਕੱਲ ਹੋ ਜਵੇ
ਸਬਰਾਂ ਨਾਲ ਸੱਭ ਕੁਝ ਹੱਲ ਹੋ ਜਵੇ
ਹਾਰਦਾ ਨੀ ਜਿਹੜਾ ਹਾਰ ਜਾਣ ਵਾਲੇ ਡਰ ਕੋਲੋ
ਓਹਨੂ ਹੀ ਤਾ ਜਿੱਤਣੇ ਦਾ ਵਾਲ ਹੋ ਜਵੇ
ਮਿਲਦੀ ਪਰੋਸੀ ਨਹੀਓ ਕਾਮਯਾਬੀ ਥਾਲ ਵਿਚ
ਪਹਿਲਾਂ ਪਹਿਲਾਂ ਔਕੜਾਂ ਵੀ ਨੇ ਪੇਸ਼ ਹੁੰਦੀਆਂ
ਆਪੇ ਬੰਦਾ ਸਿਖ ਜਾਂਦਾ ਖਾ ਖਾ ਕੇ ਠੋਕਰਾਂ ਜੀ
ਠੋਕਰਾਂ ਬਦਾਮਾ ਨਾਲੋ ਤੇਜ਼ ਹੁੰਦੀਯਾ
ਹੌਲੀ ਹੌਲੀ ਹਾਸਿਲ ਮੁਕਾਮ ਹੁੰਦਾ ਆ
ਹੌਲੀ ਹੌਲੀ ਮਿਹਨਤਾ ਨਾਲ ਨਾਮ ਹੁੰਦਾ ਆ
ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ
ਦੁਨਿਯਦਾਰੀ ਚੋ ਜੋ ਤਰਾਸ਼ ਬਣਦੇ
ਆਪਣੇ ਤੇ ਰਖ ਵਿਸ਼ਵਾਸ਼ ਬਣਦੇ
ਹੋਏ ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ
ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ
ਆਮ ਜਹੇ ਮੁੰਡੇ ਵੀ ਨੇ
ਇਬ ਆਮ ਨਹੀ ਹੈਂ ਛੋਰੇ
ਬਦਨਾਮ ਥੇ ਜੋ ਛੋਰੇ
ਬੜਾ ਨਾਮ ਹੋ ਗਏ ਛੋਰੇ
ਗੁਮਨਾਮ ਤੇ ਜੋ ਛੋਰੇ
ਨਾਕਾਮ ਤੇ ਜੋ ਛੋਰੇ
ਬੜੇ ਕਾਮ ਕਰੇ ਛੋਰੇ
ਨਾ ਆਰਾਮ ਕਰੇ ਛੋਰੇ
ਹਮ ਕਾਮ ਆਲੇ ਛੋਰੇ
Over ਕਰੇ shift'ਏਂ
ਭਾਰੀ ਸਾਰੀ ਕਿਸਟੈਂ
ਕਿਆਂ ਆਪਣੇ ਸਿਰ ਪੇ
ਸਾਰੇ ਨਿਭਾਏ ਰਿਸ਼ਤੇ
Mind ਪੂਟਾ ਲਿਟ ਏ
Body ਪੂਰੀ ਫਿਟ ਏ
ਰੱਬ ਜਹੇ ਯਾਰ ਫਿਰ ਡਰਨਾ ਕਿਸ ਤੇ
ਮਹਿੰਗੀਆਂ ਗਡਿਯਾਂ ਲੇ ਲੀ ਚਪਲੇ ਘਿਸ ਘਿਸ ਕੇ
ਮਿਟਾ ਦੇਣਗੇ ਜੀ ਖਾਜ ਹੋ ਰਹੀ ਜਿਸ ਜਿਸਕੇ
ਸੀਧਾ ਭਿੰਡੇ ਚਲਨਾ ਮੈਂ ਜਾਣੂ
ਪੜ੍ਹਤਾ ਮੈਂ ਕੋਨਿਯਾ ਰੇ ਚੱਕਰੋਂ ਮੈ ਡਿਸ ਵਿਸ ਕੇ
Soldier ਬਣ ਸਿਖੋ ਮਾੜਾ time ਕਢਨਾ
Hard working ਵਾਲਾ route ਨਹੀਓ ਛਡਣਾ
ਜਾਣਦਾ ਏ ਜੱਗ ਕੋਈ ਘੜੀ ਕੋਈ ਕੱਲ ਨਾ
ਆਖਾ ਬੰਦ ਕਰਕੇ ਮੁਸੀਬਤਾ ਦੇ ਹੱਲ ਨਾ
ਕਮ ਕਰੋ ਸੁਚਾ ਛੱਡੋ ਆਸ ਰਖੋ provider ਤੇ
ਰੋਟੀ ਓ ਵੀ ਖੰਡਾ ਜਿਹਦਾ ਪਿਆ ਏ divider ਤੇ
ਹੌਲੀ ਹੌਲੀ ਹਾਸਿਲ ਮੁਕਾਮ ਹੁੰਦਾ ਆ
ਹੌਲੀ ਹੌਲੀ ਮਿਹਨਤਾ ਨਾਲ ਨਾਮ ਹੁੰਦਾ ਆ
ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ
ਦੁਨਿਯਦਾਰੀ ਚੋ ਜੋ ਤਰਾਸ਼ ਬਣਦੇ
ਆਪਣੇ ਤੇ ਰਖ ਵਿਸ਼ਵਾਸ਼ ਬਣਦੇ
ਹੋਏ ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ
ਆਮ ਜਹੇ ਮੁੰਡੇ ਵੀ ਨੇ ਖਾਸ ਬੰਦੇ
ਅਸੀ ਆਮ ਜਹੇ ਮੁੰਡੇ ਜੋ ਖਾਸ ਬਣਦੇ
ਬਸ ਬਸ ਬਸ ਏਦਾਂ ਹੀ ਵਾਹੇ ਗੁਰੂ ਸੁਖ ਰਖੇ
ਮਾੜਾ ਕੰਮ ਬੋਲੇ ਮੂੰਹ ਨੇ ਹੂਂ ਚੁਪ ਰਖੇ
ਵੋਹੀ ਯਾਰ ਸਾਰੇ ਬੈਠੇ G Wagon ਮੈ
ਜੋ ਸਾਥ ਮੇਰੇ ਘੂਮੇ ਤੇ scooter ਤੇ
ਬਸ ਏਦਾਂ ਹੀ ਵਾਹੇ ਗੁਰੂ ਸੁਖ ਰਖੇ
ਬਸ ਏਦਾਂ ਹੀ ਵਾਹੇ ਗੁਰੂ ਸੁਖ ਰਖੇ
ਬਸ ਏਦਾਂ ਹੀ ਵਾਹੇ ਗੁਰੂ ਸੁਖ ਰਖੇ
ਰੇ ਆ ਲਿਯਾ ਰੇ
ਪ੍ਰਧਾਨ
ਕ੍ਯੋਂ ਪੈਂਦੀ ਆ ਫੇਰ ਧੱਕ champion