menu-iconlogo
logo

Puthe Kamm

logo
Lời Bài Hát
ਹੋ ਨੀ ਤੂੰ ਧੀ ਮਾਪਿਆਂ ਦੀ ਕੱਲੀ

ਦੱਸਕੇ ਜਾ ਕਿੱਧਰ ਚੱਲੀ

ਤੇਰਾ ਯਾਰ ਕਰੂ ਤੇਰੀ ਰਾਖੀ

ਦੇਖੀ ਕਿੱਦਾਂ ਫਿਰਦੀ ਹਾਕੀ

ਜਿਹੜਾ ਤੇਰੇ ਵੱਲ ਨੁੰ ਤੱਕੂ

ਜਟ ਧੌਣ ਤੇ ਗੋੱਡਾ ਰੱਖੂ

ਜਿਹੜੇ ਵੱਡੇ ਵੈਲੀ ਬਣਦੇ

ਮਿੰਟ ਚ ਉਹ ਜਾਂਦੇ ਆ

ਨੀ ਮੈਂ ਕੰਮ ਨੀ ਪੁੱਠੇ ਕਰਦਾ ਮੈਥੋਂ ਹੋ ਜਾਂਦੇ ਆ

ਸਾਡਾ ਖੌਫ ਵੈਰੀ ਨੁੰ ਐਨਾ ਸਾਲੇ ਰੋ ਜਾਂਦੇ ਆ

ਜਿੱਦਾਂ ਗੱਬਰ ਦਾ ਨਾ ਲੈਂਦੇ ਬਚੇ ਸੋਂ ਜਾਂਦੇ ਆ

ਸਾਡੀਆਂ ਅੱਖਾਂ ਵੇਖ ਕੇ ਲਾਲ ਪਸੀਨੇ ਚੋਂ ਜਾਂਦੇ ਆ

ਸਾਡੀਆਂ ਅੱਖਾਂ ਵੇਖ ਕੇ ਲਾਲ ਪਸੀਨੇ ਚੋਂ ਜਾਂਦੇ ਆ

ਚੰਡੀਗੜ੍ਹ ਘੁੰਮਦੀ ਥਾਰ ਕੁੜੇ

ਵਿਚ ਬੈਠਾ ਤੇਰਾ ਯਾਰ ਕੁੜੇ

Popection ਹੁੰਦੀ ਨਾਲ ਕੁੜੇ

ਡੱਬੀ ਵਿਚ ਸੁੱਟਿਆਂ ਮਾਲ ਕੁੜੇ

ਗੋਲੀ ਜਾਂਦੀ ਅੰਦਰ ਨੁੰ

ਫਿਰ ਸੋਹਣੀ ਲੱਗੇ ਪਤੰਦਰ ਨੁੰ

ਪੀ ਕੇ 36 ਦੀ ਚਾਅ ਪੱਟੂ

ਕੈੜੇ ਹੋ ਜਾਂਦੇ ਆ

ਨੀ ਮੈਂ ਕੰਮ ਨੀ ਪੁੱਠੇ ਕਰਦਾ ਮੈਥੋਂ ਹੋ ਜਾਂਦੇ ਆ

ਸਾਡਾ ਖੌਫ ਵੈਰੀ ਨੁੰ ਐਨਾ ਸਾਲੇ ਰੋ ਜਾਂਦੇ ਆ

ਨੀ ਮੈਂ ਕੰਮ ਨੀ ਪੁੱਠੇ ਕਰਦਾ ਮੈਥੋਂ ਹੋ ਜਾਂਦੇ ਆ

ਸਾਡਾ ਖੌਫ ਵੈਰੀ ਨੁੰ ਐਨਾ ਸਾਲੇ ਰੋ ਜਾਂਦੇ ਆ

ਜਿੱਦਾਂ ਗੱਬਰ ਦਾ ਨਾ ਲੈਂਦੇ ਬਚੇ ਸੋਂ ਜਾਂਦੇ ਆ

ਸਾਡੀਆਂ ਅੱਖਾਂ ਵੇਖ ਕੇ ਲਾਲ ਪਸੀਨੇ ਚੋਂ ਜਾਂਦੇ ਆ

ਸਾਡੀਆਂ ਅੱਖਾਂ ਵੇਖ ਕੇ ਲਾਲ ਪਸੀਨੇ ਚੋਂ ਜਾਂਦੇ ਆ

ਆਈ ਤੇ ਆਇਆ ਜਟ ਕੁੜੇ

ਫਿਰ ਫੱਟੇ ਦਿੰਦਾ ਚੱਕ ਕੁੜੇ

ਜਿੰਨੇ ਵੀ ਬਣਦੇ ਵੈਲੀ ਨੇ

ਸਭ ਜੰਤੇ ਤੂਰ ਦੇ ਬੈੱਲੀ ਨੇ

ਜਦ ਅੜ੍ਹਦੀ ਕਿੱਤੇ ਗਰਾਰੀ ਆ

ਫਿਰ ਕਰਦੇ ਬਾਹਲੀ ਮਾੜੀ ਆ

ਗੁੱਸੇ ਦੇ ਵਿਚ ਆ ਕੇ ਹੋਰ ਵੀ ਬੈੜੇ ਹੋ ਜਾਂਦੇ ਆ