menu-iconlogo
huatong
huatong
raj-ranjodh-sadiq-wajda-cover-image

Sadiq Wajda

Raj Ranjodhhuatong
stevejc75huatong
Lời Bài Hát
Bản Ghi
ਓ…

USB ਨਾ I pod ਚਲਦਾ

ਗੱਡੀ ਵਿਚ LP ਰਿਕਾਰ੍ਡ੍ ਚਲਦਾ

ਗੱਡੀ ਵਿਚ LP ਰਿਕਾਰ੍ਡ੍ ਚਲਦਾ

ਓ ਕੁੜੀ ਪੱਟਣੀ ਹੈ ਸੀਤਾ ਹਾਣ ਦੀ

ਫੈਨ ਜੋ ਮਰਾਲਾ ਪਿੰਡ ਵਾਲੇ ਮਾਨ ਦੀ

ਫੈਨ ਜੋ ਮਰਾਲਾ ਪਿੰਡ ਵਾਲੇ ਮਾਨ ਦੀ

ਰਾਹ ਵੇ ਖੁਲੀ ਹੇਕ ਬੀਬਾ ਰਣਜੀਤ ਨੀ

ਚੱਲੇ ਜੂਟ ਗੀਤ ਨੀ ਜੂਟ ਗੀਤ ਨੀ

Lamborghini ਚ ਵਜਦਾ ਸਦਿਕ ਨੀ ਓ ਸਾਡੀ ਲੱਗੀ ਨੀਟ ਨੀ

Lamborghini ਚ ਵਜਦਾ ਸਦਿਕ ਨੀ ਓ ਸਾਡੀ ਲੱਗੀ ਨੀਟ ਨੀ

ਹੋ ਛਲੇ ਜਿੰਨਾ ਲੱਕ ਨਿਹਰੀ ਵੰਗ ਵਰਗੀ

ਜੱਟੀ ਲਭੀ ਜੱਟ ਨੇ ਪਤੰਗ ਵਰਗੀ

ਜੱਟੀ ਲਭੀ ਜੱਟ ਨੇ ਪਤੰਗ ਵਰਗੀ

ਹੋ ਛਲੇ ਜਿੰਨਾ ਲੱਕ ਨਿਹਰੀ ਵੰਗ ਵਰਗੀ

ਜੱਟੀ ਲਭੀ ਜੱਟ ਨੂ ਪਤੰਗ ਵਰਗੀ

ਹੋ ਸਿਰ ਚੜ ਬੋਲਦੀ ਹੈ ਭੰਗ ਵਰਗੀ

ਹੋ ਛਾਲ ਮਾਰ ਬੇਹਿਜਾ ਨਾਲੇ ਇੱਕੋ ਸੀਟ ਨੀ

ਖਿੱਚਣੀ ਮੈਂ ਸ੍ਪੀਡ ਨੀ ਮੈਂ ਸ੍ਪੀਡ ਨੀ

Lamborghini ਚ ਵਜਦਾ ਸਦਿਕ ਨੀ ਓ ਸਾਡੀ ਲੱਗੀ ਨੀਟ ਨੀ

Lamborghini ਚ ਵਜਦਾ ਸਦਿਕ ਨੀ ਓ ਸਾਡੀ ਲੱਗੀ ਨੀਟ ਨੀ

Lamborghini ਚ ਵਜਦਾ ਸਦਿਕ ਨੀ ਓ ਸਾਡੀ ਲੱਗੀ ਨੀਟ ਨੀ

Lamborghini ਚ ਵਜਦਾ ਸਦਿਕ ਨੀ ਓ ਸਾਡੀ ਲੱਗੀ ਨੀਟ ਨੀ ਬੁਰਾਹ

ਗਉੱਚੀ ਯਾ ਪਰਾਡ਼ਾ ਚਾਹੀਦਾ ਕਿ ਦਸ ਨੀ

ਵਾਰ ਦਵਾਂ ਮੈਂ ਜਾਨ ਤੇਰੇ ਉੱਤੋਂ ਹੱਸ ਨੀ

ਓ ਬਣਜਾ ਸ਼ਰਾਬ, ਪੀ ਜਾਂ ਗਟ ਗਟ ਨੀ

ਹੋ ਗਉੱਚੀ ਯਾ ਪਰਾਡਾ ਚਾਹੀਦਾ ਕਿ ਦਸ ਨੀ

ਵਾਰਦੂਗਾ ਰਾਜ ਤੇਤੋਂ ਜਾਨ ਹੱਸ ਨੀ

ਬਣਜਾ ਸ਼ਰਾਬ ਪੀ ਜਾਂ ਗਟ ਗਟ ਨੀ

ਕੰਨ ਲੈ ਕ ਸੁਨ ਸਾਡੀ heartbeat ਨੀ

ਤੇਰੀ ਹੀ ਉਡੀਕ ਨੀ

Lamborghini ਚ ਵਜਦਾ ਸਦਿਕ ਨੀ ਓ ਸਾਡੀ ਲੱਗੀ ਨੀਟ ਨੀ

Lamborghini ਚ ਵਜਦਾ ਸਦਿਕ ਨੀ ਓ ਸਾਡੀ ਲੱਗੀ ਨੀਟ ਨੀ

Nhiều Hơn Từ Raj Ranjodh

Xem tất cảlogo