menu-iconlogo
logo

Pahadan

logo
Lời Bài Hát
ਗੋਰਾ-ਗੋਰਾ ਰੰਗ ਤੇਰਾ ਕਰਦਾ ਏ ਤੰਗ ਨੀ

ਲੱਗਦੀ ਵਿਲਾਇਤੋਂ ਆਈ, ਲੱਗਦੀ ਫ਼ਿਰੰਗਨੀ

ਹਾਏ, ਗੋਰਾ-ਗੋਰਾ ਰੰਗ ਤੇਰਾ ਕਰਦਾ ਤੰਗ ਨੀ

ਲੱਗਦੀ ਵਿਲਾਇਤੋਂ ਆਈ, ਲੱਗਦੀ ਫ਼ਿਰੰਗਨੀ

ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ

ਹਾਂ, ਬੜੇ ਪਿਆਰ ਨਾਲ ਗੱਲ ਕਰਦੀ ਐ

ਹਾਏ, beauty ਉਹਦੀ ਸਾਡਾ ਦਿਲ ਠੱਗਦੀ ਐ

ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ

(ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ)

(ਹਾਂ, ਬੜੇ ਪਿਆਰ ਨਾਲ ਗੱਲ ਕਰਦੀ ਐ)

ਬਿੱਲੀ-ਬਿੱਲੀ ਅੱਖ ਤੇਰੀ, eyebrow black ਨੀ

AK-੪੭ ਵਾਂਗੂ ਕਰਦੀ attack ਨੀ

ਹਾਏ, ਬਿੱਲੀ-ਬਿੱਲੀ ਅੱਖ ਤੇਰੀ, eyebrow black ਨੀ

AK-੪੭ ਵਾਂਗੂ ਕਰਦੀ attack ਨੀ

ਭੰਗ ਤੋਂ ਵੀ ਜ਼ਿਆਦਾ ਚੜ੍ਹਦੀ ਐ

ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ

ਹਾਂ, ਬੜੇ ਪਿਆਰ ਨਾਲ ਗੱਲ ਕਰਦੀ ਐ

ਹਾਏ, beauty ਉਹਦੀ ਸਾਡਾ ਦਿਲ ਠੱਗਦੀ ਐ

ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ

ਘੁੰਮਿਆ ਸ਼ਿਮਲਾ, ਸੋਲਣ ਘੁੰਮਿਆ

ਘੁੰਮਿਆ ਕਸੌਲੀ, ਮਨਾਲੀ

ਪੂਰੇ India ਵਿੱਚ ਨਹੀਂ

ਐਥੇ ਇਹਦੇ ਗੱਲਾਂ ਵਰਗੀ ਲਾਲੀ

ਘੁੰਮਿਆ ਸ਼ਿਮਲਾ, ਸੋਲਣ ਘੁੰਮਿਆ

ਘੁੰਮਿਆ ਕਸੌਲੀ, ਮਨਾਲੀ

ਪੂਰੇ India ਵਿੱਚ ਨਹੀਂ

ਐਥੇ ਇਹਦੇ ਗੱਲਾਂ ਵਰਗੀ ਲਾਲੀ

ਹੁਣ Bollywood ਵਿੱਚ model ਬਨ ਗਈ ਐ

ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ

ਹਾਂ, ਬੜੇ ਪਿਆਰ ਨਾਲ ਗੱਲ ਕਰਦੀ ਐ

ਹਾਏ, beauty ਉਹਦੀ ਸਾਡਾ ਦਿਲ ਠੱਗਦੀ ਐ

ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ

ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ

ਹਾਂ, ਬੜੇ ਪਿਆਰ ਨਾਲ ਗੱਲ ਕਰਦੀ ਐ

ਹਾਏ, beauty ਉਹਦੀ ਸਾਡਾ ਦਿਲ ਠੱਗਦੀ ਐ

ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ

Pahadan của Rajat Nagpal - Lời bài hát & Các bản Cover