menu-iconlogo
huatong
huatong
Lời Bài Hát
Bản Ghi
ਪਿਹਲੀ ਮੁਲਾਕ਼ਾਤ ਵਿਚ ਗੱਲ ਨਾ ਬਣੀ

ਦੂਜੀ ਮੁਲਾਕ਼ਾਤ ਵਿਚ ਗੱਲ ਨਾ ਬਣੀ

ਪਿਹਲੀ ਮੁਲਾਕ਼ਾਤ ਵਿਚ ਗੱਲ ਨਾ ਬਣੀ

ਦੂਜੀ ਮੁਲਾਕ਼ਾਤ ਵਿਚ ਗੱਲ ਨਾ ਬਣੀ

ਤੀਜੀ ਮੁਲਾਕ਼ਾਤ ਵਿਚ ਤੇਰੀ ਹੋ ਗਯੀ

ਪਤਾ ਨਹੀ ਕਿਤੋ ਵੇ ਦਲੇਰੀ ਹੋ ਗਯੀ

ਓ ਸਿਂਗਲ ਸੀ ਹੁੰਨ ਤਕ ਫਿਰ ਦੀ

ਬਣਾ ਕੇ ਵੇ ਤੂ ਜੁੱਟ ਲ ਗਯਾ

ਲੁੱਟ ਲੈ ਗਿਆ ਵੇ ਮੈਨੂ ਲੁੱਟ ਲੈ ਗਯਾ

ਵੇ ਜਮੀਨੀ ਦਾ ਤੂ ਫਡ ਮੇਰਾ ਗੁੱਟ ਲੇ ਗਯਾ

ਲੁੱਟ ਲੈ ਗਿਆ ਵੇ ਮੈਨੂ ਲੁੱਟ ਲੈ ਗਯਾ

ਵੇ ਜਮੀਨੀ ਦਾ ਤੂ ਫਡ ਮੇਰਾ ਗੁੱਟ ਲੇ ਗਯਾ

ਰੋਕਿਯਾ ਬਥੇਰਾ ਤੈਨੂੰ ਪੱਟ ਹੋਨਿਯਾ

ਤੇਰੇ ਤੋਹ ਦਿਲ ਮੁੜਿਆ ਹੀ ਨਹੀ

ਓ ਬੜੀਆਂ ਨੇ ਸੁੱਟੇ ਪਰਪੋਸੇ ਪਰ

ਕਿਸੇ ਨਾਲ ਜੂਡੇਯਾ ਹੀ ਨਹੀ

ਬੰਨ ਕੇ ਸ਼ਿਕਾਰੀ ਜਯੋਂ ਜੋਗਿਯਾ

ਤੂ ਜਾਲ ਜਿਯਾ ਸੁੱਟ ਲੇ ਗਿਯਾ

ਲੁੱਟ ਲੈ ਗਿਆ ਵੇ ਮੈਨੂ ਲੁੱਟ ਲੈ ਗਯਾ

ਵੇ ਜਮੀਨੀ ਦਾ ਤੂ ਫਡ ਮੇਰਾ ਗੁੱਟ ਲੇ ਗਯਾ

ਲੁੱਟ ਲੈ ਗਿਆ ਵੇ ਮੈਨੂ ਲੁੱਟ ਲੈ ਗਯਾ

ਵੇ ਜਮੀਨੀ ਦਾ ਤੂ ਫਡ ਮੇਰਾ ਗੁੱਟ ਲੇ ਗਯਾ

ਓ ਰੜਕੇ ਰੜਕੇ ਰੜਕੇ ਰੜਕੇ

ਰੜਕੇ ਰੜਕੇ ਰੜਕੇ ਰੜਕੇ

ਵੇ ਮੁੰਡੀਆ ਨੂ ਦੌਰੇ ਪਈ ਗਏ

ਤੌਰ ਕਦ ਲੇ ਮੈਂ ਤੜਕੇ ਤੜਕੇ

ਕੋਕਾ ਲਿਸ਼ਕੋਰ ਮਾਰਦਾ ਕੋਕਾ ਲਿਸ਼ਕੋਰ ਮਾਰਦਾ

ਤੁਰੀ ਜਾਂਦੀ ਸੀ ਮੈਂ ਸੜਕੇ ਸੜਕੇ

ਇਕ ਤਾਂ ਵੇ ਮੇਰੇ ਚਿੱਟੇ ਚਿੱਟੇ ਦੰਦ ਵੇ

ਮਰਜਾਨੇ ਹੱਸਨੋ ਨਾ ਹੁਣ ਬੰਦ ਵੇ

ਇਕ ਤਾਂ ਵੇ ਮੇਰੇ ਚਿੱਟੇ ਚਿੱਟੇ ਦੰਦ ਵੇ

ਮਰਜਾਨੇ ਹੱਸਨੋ ਨਾ ਹੋਣ ਬੰਦ ਵੇ

ਵੇ ਗੱਲ ਦਿਲ ਦੀ ਤੂ ਕਿਹੰਦਾ ਬੈਂਸ ਬੈਂਸ

ਭੁੱਲ਼ੀਆ ਚ ਘੁਟ ਲ ਗਯਾ

ਲੁੱਟ ਲੈ ਗਿਆ ਵੇ ਮੈਨੂ ਲੁੱਟ ਲੈ ਗਯਾ

ਵੇ ਜਮੀਨੀ ਦਾ ਤੂ ਫਡ ਮੇਰਾ ਗੁੱਟ ਲੇ ਗਯਾ

ਲੁੱਟ ਲੈ ਗਿਆ ਵੇ ਮੈਨੂ ਲੁੱਟ ਲੈ ਗਯਾ

ਵੇ ਜਮੀਨੀ ਦਾ ਤੂ ਫਡ ਮੇਰਾ ਗੁੱਟ ਲੇ ਗਯਾ

Nhiều Hơn Từ Ranjit Bawa/Bunty Bains/Chet Singh

Xem tất cảlogo