menu-iconlogo
huatong
huatong
Lời Bài Hát
Bản Ghi
ਕੰਦਾ ਉੱਚੀਆਂ ਉੱਤੇ ਨੇ ਲੱਗੇ ਨੇ ਕੱਚ ਵੇ

ਕਿੰਝ ਵਾਅਦਾ ਮੈਂ ਨਿਭਾਵਾਂ ਮੈਨੂੰ ਦੱਸ ਵੇ

ਕੰਦਾ ਉੱਚੀਆਂ ਉੱਤੇ ਨੇ ਲੱਗੇ ਨੇ ਕੱਚ ਵੇ

ਕਿੰਝ ਵਾਅਦਾ ਮੈਂ ਨਿਭਾਵਾਂ ਮੈਨੂੰ ਦੱਸ ਵੇ

ਕਾਲੀ ਬੋਲੀ ਰਾਤ ਜੰਗ ਆਸ਼ਿਕਾਂ ਦੀ ਰਾਤ

ਕੋਈ ਸੁਣ ਨਾ ਲਵੇ ਵੇ ਤੇਰੀ ਮੇਰੀ ਗੱਲ ਬਾਤ

ਚੰਨ ਚੰਦਰਿਆ ਬਣ ਗਿਆ ਵੈਰੀ

ਬਿੱਲੋ ਤੇਰੇ ਲਾਰਿਆ ਉੱਤੇ

ਪੈਜੂ ਲਿਖਣੀ ਮੁੰਡੇ ਨੂੰ ਇਕ ਡਾਇਰੀ

ਬਿੱਲੋ ਤੇਰੇ ਲਾਰਿਆ ਉੱਤੇ

ਪੈਜੂ ਲਿਖਣੀ ਮੁੰਡੇ ਨੂੰ ਇਕ ਡਾਇਰੀ

ਹੋ ਪਿੰਡ ਓਪਰਾ ਗਲੀ ਐ ਤੇਰੀ ਤੰਗ ਨੀ

ਤੋੜ ਦੇਣਗੇ ਤੋੜੀਦੀ ਜਿੱਦਾਂ ਵੰਗ ਨੀ

ਹੋ ਪਿੰਡ ਓਪਰਾ ਗਲੀ ਐ ਤੇਰੀ ਤੰਗ ਨੀ

ਤੋੜ ਦੇਣਗੇ ਤੋੜੀਦੀ ਜਿੱਦਾਂ ਵੰਗ ਨੀ

ਤੈਨੂੰ ਹੋ ਕੀ ਗਿਆ ਵੇ ਕਾਤੋਂ risk ਲਿਆ ਵੇ

ਅੱਜ ਨਾ ਤੂੰ ਆਵੀਂ ਮੈਂ ਤਾਂ ਪਹਿਲਾ ਹੀ ਕਿਹਾ ਸੀ

ਤੇਰੀ ਜ਼ਿਦ ਆ ਸੰਪਾਂ ਤੋ ਜ਼ਹਿਰੀ

ਬਿੱਲੋ ਤੇਰੇ ਲਾਰਿਆ ਉੱਤੇ

ਪੈਜੂ ਲਿਖਣੀ ਮੁੰਡੇ ਨੂੰ ਇਕ ਡਾਇਰੀ

ਬਿੱਲੋ ਤੇਰੇ ਲਾਰਿਆ ਉੱਤੇ

ਪੈਜੂ ਲਿਖਣੀ ਮੁੰਡੇ ਨੂੰ ਇਕ ਡਾਇਰੀ

ਮੈਨੂੰ ਆਖਦੇ ਸਿਆਣੀ ਕੁੜੀ ਸਭ ਤੋ

ਮੈਂ ਕੀ ਲੈਣਾ ਸੀ ਪਿਆਰਾ ਵਾਲੀ ਅੱਗ ਤੋ

ਮੈਨੂੰ ਆਖਦੇ ਸਿਆਣੀ ਕੁੜੀ ਸਭ ਤੋ

ਮੈਂ ਕੀ ਲੈਣਾ ਸੀ ਪਿਆਰਾ ਵਾਲੀ ਅੱਗ ਤੋ

ਉਹ ਐਸੀ ਦੱਫਾ ਲਗਵਾਈਏ ਤੈਨੂੰ ਸੱਜਾ ਕਰਵਾਈਏ

ਜਿੰਨ੍ਹਾਂ ਸਾਨੂੰ ਤੂੰ ਸਤਾਇਆ ਓਹਨਾ ਤੈਨੂੰ ਵੀ ਸਤਾਈਏ

ਕੋਈ ਇੱਹ੍ਹੋ ਜਿਹੀ ਦੱਸ ਦੇ ਕਚੈਰੀ

ਬਿੱਲੋ ਤੇਰੇ ਲਾਰਿਆ ਉੱਤੇ

ਪੈਜੂ ਲਿਖਣੀ ਮੁੰਡੇ ਨੂੰ ਇਕ ਡਾਇਰੀ

ਬਿੱਲੋ ਤੇਰੇ ਲਾਰਿਆ ਉੱਤੇ

ਪੈਜੂ ਲਿਖਣੀ ਮੁੰਡੇ ਨੂੰ ਇਕ ਡਾਇਰੀ

ਉਹ ਸਾਡੇ ਦਿਲ ਚ ਤੰਮਨਾ ਕੋਲ ਬਹਿਣ ਦੀ

ਸਾਥੋਂ ਬਣੇ ਨਾ ਬਯੋਤ ਦੂਰ ਰਹਿਣ ਦੀ

ਨੀ ਸਾਡੇ ਦਿਲ ਚ ਤੰਮਨਾ ਕੋਲ ਬਹਿਣ ਦੀ

ਸਾਥੋਂ ਬਣੇ ਨਾ ਬਯੋਤ ਦੂਰ ਰਹਿਣ ਦੀ

ਠੰਡੀ ਰੂਤ ਦਾ ਮਹੀਨੇ ਸ਼ੀਤ ਠਾਰਦੀ ਐ ਸੀਨਾ

ਮੈਨੂੰ ਨਈ ਪਤਾ ਸੀ ਇੰਝ ਦਾ ਐ Bittu Cheema

ਪਾੜੀ ਫਿਕਰਾਂ ਚ ਕੁੜੀ ਕੱਲੀ ਕੈਰੀ

ਬਿੱਲੋ ਤੇਰੇ ਲਾਰਿਆ ਉੱਤੇ

ਪੈਜੂ ਲਿਖਣੀ ਮੁੰਡੇ ਨੂੰ ਇਕ ਡਾਇਰੀ

ਬਿੱਲੋ ਤੇਰੇ ਲਾਰਿਆ ਉੱਤੇ

ਪੈਜੂ ਲਿਖਣੀ ਮੁੰਡੇ ਨੂੰ ਇਕ ਡਾਇਰੀ

ਬਿੱਲੋ ਤੇਰੇ ਲਾਰਿਆ ਉੱਤੇ

ਪੈਜੂ ਲਿਖਣੀ ਮੁੰਡੇ ਨੂੰ ਇਕ ਡਾਇਰੀ

Nhiều Hơn Từ Ravinder Grewal/Sargi Maan

Xem tất cảlogo