ਸਾਡੇ ਕੋਠੇ ਉੱਤੇ ਚੀਨੇ ਨੇ
ਸਾਡੇ ਕੋਠੇ ਉੱਤੇ ਚੀਨੇ ਨੇ
ਤੇਰੀ ਮੇਰੀ ਜੋੜੀ ਸੋਹਣੀਏ
ਤੇਰੀ ਮੇਰੀ ਜੋੜੀ ਸੋਹਣੀਏ
ਹੋ ਜਿਵੇ ਮੁੰਦੀ ਚ ਨਗੀਨੇ ਨੇ
ਜਿਵੇ ਮੁੰਦੀ ਚ ਨਗੀਨੇ ਨੇ
ਸਾਡੇ ਕੋਠੇ ਉੱਤੇ ਚਿੜੀਆਂ ਨੇ
ਸਾਡੇ ਕੋਠੇ ਉੱਤੇ ਚਿੜੀਆਂ ਨੇ
ਤੇਰੇ ਮੇਰੇ ਵਿਆਹ ਵਾਲਿਆਂ
ਤੇਰੇ ਮੇਰੇ ਵਿਆਹ ਵਾਲਿਆਂ
ਗੱਲਾਂ ਪਿੰਡ ਆ ਵਿਚ ਛਿੜਿਆ ਨੇ
ਗੱਲਾਂ ਪਿੰਡ ਆ ਵਿਚ ਛਿੜਿਆ ਨੇ
ਸੌਰੇਯਾਨ ਦਾ ਪਿੰਡ
ਤੇਰਾ ਬੜਾ ਮਸ਼ਹੂਰ ਨੀ
ਆਯਾ ਸੀ ਬਰਾਤ ਸਾਰਾ
ਜ਼ਿਲਾ ਸੰਗਰੂਰ ਨੀ
ਆਯਾ ਸੀ ਬਰਾਤ ਸਾਰਾ
ਜ਼ਿਲਾ ਸੰਗਰੂਰ ਨੀ
ਸੌਰੇਯਾਨ ਦਾ ਪਿੰਡ
ਤੇਰਾ ਬੜਾ ਮਸ਼ਹੂਰ ਨੀ
ਆਯਾ ਸੀ ਬਰਾਤ ਸਾਰਾ
ਜ਼ਿਲਾ ਸੰਗਰੂਰ ਨੀ
ਆਯਾ ਸੀ ਬਰਾਤ ਸਾਰਾ
ਜ਼ਿਲਾ ਸੰਗਰੂਰ ਨੀ
ਏਕ ਜੋੜਾ ਛੱਲਿਆ ਦਾ
ਏਕ ਜੋੜਾ ਛੱਲਿਆ ਦਾ
ਨੀ ਤੇਰਾ ਸਾਨੂ ਰੋਗ ਲੱਗੇਯਾ
ਤੇਰਾ ਸਾਨੂ ਰੋਗ ਲੱਗੇਯਾ
ਨੀ ਦਿਲ ਲਗਦਾ ਨੀ ਕੱਲੇਯਾਨ ਦਾ
ਦਿਲ ਲਗਦਾ ਨੀ ਕੱਲੇਯਾਨ ਦਾ
ਫਿਰਦੀ ਮੈਂ ਕਟਦੀ
ਜਵਾਨੀ ਦੀਆਂ ਪੂਣੀਆ
ਤੇਰੇ ਨਾਲ ਜ਼ਿੰਦਗੀ ਚ
ਖੁਸ਼ਿਯਾਨ ਨੀ ਦੂਣਿਆ
ਤੇਰੇ ਨਾਲ ਜ਼ਿੰਦਗੀ ਚ
ਖੁਸ਼ਿਯਾਨ ਨੀ ਦੂਣਿਆ
ਫਿਰਦੀ ਮੈਂ ਕਟਦੀ
ਜਵਾਨੀ ਦੀਆਂ ਪੂਣੀਆ
ਤੇਰੇ ਨਾਲ ਜ਼ਿੰਦਗੀ ਚ
ਖੁਸ਼ਿਯਾਨ ਨੀ ਦੂਣਿਆ
ਫੁੱਲ ਰਾਹਾਂ ਵਿਚ ਘੇਰੇ ਨੇ
ਫੁੱਲ ਰਾਹਾਂ ਵਿਚ ਘੇਰੇ ਨੇ
ਦਿਲ ਕੋਲੋਂ ਵੇਖ ਪੁਛ੍ਹ ਕੇ
ਦਿਲ ਕੋਲੋਂ ਵੇਖ ਪੁਛ੍ਹ ਕੇ
ਕਿੰਨੇ ਚਾਹ ਐਨੂ ਤੇਰੇ ਨੇ
ਕਿੰਨੇ ਚਾਹ ਐਨੂ ਤੇਰੇ ਨੇ
ਫੁੱਟੀਯਾਂ ਕਪਾ ਦੀਏ
ਚਿੱਟੀਯਾਂ ਨੀ ਸੋਨਿਏ
ਕਰਦੀ ਫਿਰੇ ਤੂ ਗੱਲਾਂ
ਮਿਠੀਆ ਨੀ ਸੋਨਿਏ
ਕਰਦੀ ਫਿਰੇ ਤੂ ਗੱਲਾਂ
ਮਿਠੀਆ ਨੀ ਸੋਨਿਏ
ਫੁੱਟੀਯਾਂ ਕਪਾ ਦੀਏ
ਚਿੱਟੀਯਾਂ ਨੀ ਸੋਨਿਏ
ਕਰਦੀ ਫਿਰੇ ਤੂ ਗੱਲਾਂ
ਮਿਠੀਆ ਨੀ ਸੋਨਿਏ
ਕਰਦੀ ਫਿਰੇ ਤੂ ਗੱਲਾਂ
ਮਿਠੀਯਾਨ ਨੀ ਸੋਨਿਏ
ਸਾਡੇ ਖੇਤਾਂ ਵਿਚ ਕਿੱਕਰਾਂ ਨੇ
ਸਾਡੇ ਖੇਤਾਂ ਵਿਚ ਕਿੱਕਰਾਂ ਨੇ
ਨੀ ਕਿਥੇ ਤੈਨੂੰ ਰਖੂ ਸਾਂਭ ਕੇ
ਨੀ ਕਿਥੇ ਤੈਨੂੰ ਰਖੂ ਸਾਂਭ ਕੇ
ਹੋ ਮੁੰਡਾ ਖਾ ਲੇਯਾ ਫਿਕਰਾਂ ਨੇ
ਮੁੰਡਾ ਖਾ ਲੇਯਾ ਫਿਕਰਾਂ ਨੇ