menu-iconlogo
logo

Mi Amor (Slow Reverb)

logo
Lời Bài Hát
ਹਾਏ ਸਚੀ ਕੁੜੇ ਦੱਸਾਂ ਤੇਰੇ ਨਖਰੇ ਦਾ ਤੋੜ ਨੀਂ

ਤੂੰ ਆਸ਼ਿਕ਼ ਬਣਾਇਆ ਸਾਨੂ ਲਾਈ ਕਦੀ ਲੋੜ ਨੀਂ

ਬੁੱਲੀਆਂ ਤੇ ਹਾਸਾ ਤੇਰਾ ਕੁੜੇ ਮਾਰ ਜਾਂਦਾ ਐ

ਨੀਂ ਸਾਨੂ ਦੱਸ ਜਾਂਦਾ ਗੱਲ ਲੰਬੀ ਚਲੂ ਹੋਰ ਨੀਂ

ਓਹ ਗੱਬਰੂ ਨੂ ਬਿੱਲੋ ਕਿਹੜੇ ਚੱਕਰਾਂ ਚ ਪਾਇਆ

ਹਾਏ ਸਚੀ ਤੈਨੂੰ ਸਮਾ ਲਾਕੇ ਰੱਬ ਨੇ ਬਣਾਇਆ

ਨੀਂ ਕਾਦਾ ਸਾਨੂ ਇਸ਼ਕ ਚ ਆਪਣੇ ਤੂੰ ਲਾਇਆ

ਓਹ ਨੈਣਾ ਨਾਲ ਸੂਲੀ ਉੱਤੇ ਚਾੜੇ ਗੋਰੀਏ

ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ

ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ

ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ

ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ

ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ

ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ

ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ

ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ

ਹੋ ਪਿੱਛੇ ਪਿੱਛੇ ਆਵਾ ਤੇਰੇ ਨਿੱਤ ਨੀਂ

ਹਾਏ ਪੈਰੀ ਤੇਰੇ ਝਾਂਜਰਾਂ ਵੀ ਪਾਉਣ ਸਾਨੂ ਖਿੱਚ ਨੀਂ

ਹਾਏ ਖਿੱਚ ਜੋ ਤੂੰ ਪਾਉਣੀ ਐ ਨੀਂ ਪਿਆਰ ਚ ਫਸਾਉਂਦੀ ਐ

ਨੀਂ ਕਿੰਜ ਲਵਾ ਨੈਣਾ ਦੇ ਇਸ਼ਾਰਿਆਂ ਤੋਂ ਜੀਤ ਨੀਂ

ਹਾਏ ਬਿੱਲੋ ਤੇਰੇ ਕਰਕੇ ਮਾੜੇ ਕੰਮ ਸੀ ਮੈਂ ਛੱਡਤੇ (ਛੱਡਤੇ )

ਨੀਂ ਜਿਹੜਾ ਕਰਦਾ ਸੀ ਉਂਗਲਾਂ ਤੇ town run

ਤੱਕਿਆ ਜੋ ਤੈਨੂੰ ਫਿਰ ਭੁਲੇ ਕੰਮ ਸਾਰੇ ਗੋਰੀਏ

ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ

ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ

ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ

ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ

ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ

ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ

ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ

ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ

ਓਹ ਖਿਚਦੀ ਐ ਫੋਟੋਵਾ ਤੇ ਪਾਵੇ ਜੋ story'ਆ

ਹਾਏ ਦਿਲ ਕਰੇ ਤੈਨੂੰ ਬਾਰ ਬਾਰ ਤੱਕਲਾ

ਕੀਤੇ ਹੋ ਨਾ ਜਾਵਾ ਦੂਰ ਇਸ ਗੱਲ ਤੋਂ ਡਰਾ ਨੀਂ

ਤੈਨੂੰ ਸੋਹਣੀਆਂ ਮੈਂ ਦਿਲ ਚ ਲੂਕਾ ਕੇ ਰਖਲਾ

Meet ਦੀਆਂ ਲਿਖਤਾਂ ਚ ਤੇਰਾ ਹੀ ਜ਼ਿਕਰ

ਸਚੀ ਖੁਦ ਨਾਲੋਂ ਜ਼ਿਆਦਾ ਕਰੇ ਤੇਰਾ ਹੀ ਫਿਕਰ

ਜਿਹੜਾ ਵੱਜਦਾ ਸੀ ਬਿੱਲੋ ਇਨਾ ਕੰਮਾਂ ਤੋਂ ਨੀਂ ਪਾਸੇ

ਤੇਰੀ ਸੰਗ ਕੋਲੋਂ ਹਾਰੇ ਗੋਰੀਏ

ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ

ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ

ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ

ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ

ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ

ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ

ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ

ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ

Mi Amor (Slow Reverb) của Sandeep Chaliya - Lời bài hát & Các bản Cover