menu-iconlogo
logo

Main Kehnda Nahi

logo
Lời Bài Hát
ਮੈਂ ਕਿਹੰਦਾ ਨਹੀ ਕੇ

ਬਾਂਹ ਤੇ ਤੇਰਾ ਨਾਂ ਲਿਖਵਾਗਾ

ਮੈਂ ਕਿਹੰਦਾ ਨਹੀ ਕੇ

ਤੇਰੇ ਲਈ ਮੈਂ ਰੱਬ ਭੁੱਲ ਜਾਵਗਾ

ਪਰ ਵਾਦਾ ਹਰ ਹਾਲ ਮੈਂ ਵੱਫਾ ਨਿਭਵਾਗਾ

ਮੈਂ ਕਿਹੰਦਾ ਨਹੀ ਕੇ

ਬਾਂਹ ਤੇ ਤੇਰਾ ਨਾ ਲਿਖਵਾਗਾ

ਮੈਂ ਕਿਹੰਦਾ ਨਹੀ ਕੇ

ਤੇਰੇ ਲਈ ਮੈਂ ਰੱਬ ਭੁੱਲ ਜਾਵਗਾ

ਮਹੀਵਾਲ ਵਾਂਗੂ ਮਾਸ ਵੀ ਖਵਾਇਆ ਨ੍ਹੀ ਜਾਣਾ

ਰਾਂਝੇ ਵਾਂਗੂ ਮਝ੍ਝੀਯਾ ਨੂ ਚਰਾਇਆ ਨ੍ਹੀ ਜਾਣਾ

ਸਚ ਬੋਲੂ ਮੈਂ ਤੇਰੀ ਝੂਠੀ ਸੋਂਹ ਨਾ ਖਾਵਾ

ਮੈਂ ਕਿਹੰਦਾ ਨਹੀ ਕੇ

ਕੰਨਾ ਦੇ ਵਿਚ ਮੂਂਦਰਾ ਪਾਵਾਗਾ

ਮੈਂ ਕਿਹੰਦਾ ਨਹੀ ਕੇ

ਬਾਂਹ ਤੇ ਤੇਰਾ ਨਾਂ ਲਿਖਵਾਗਾ

ਮੁਹ ਤੇ ਹੋਰ ਪਿਛੇ ਹੋਰ ਲੋਕਾ ਵਰਗਾ ਨੀ ਜਾਨੀ

ਜਿਹਨੇ ਪੈਰ ਪੈਰ ਤੇ ਖਾਦੇ ਧੋਖੇ ਧੋਖਾ ਕਰਦਾ ਨ੍ਹੀ ਜਾਨੀ

ਪਰ ਤੇਰੀ ਮੰਜ਼ਿਲ ਦਾ ਮੈਂ ਰਾਹ ਬਣਜਾਵਾਂਗਾ

ਮੈਂ ਕਿਹੰਦਾ ਨਹੀ ਕੇ

ਬਾਂਹ ਤੇ ਤੇਰਾ ਨਾ ਲਿਖਵਾਗਾ

ਮੈਂ ਕਿਹੰਦਾ ਨਹੀ ਕੇ

ਤੇਰੇ ਲਈ ਮੈਂ ਰੱਬ ਭੁੱਲ ਜਾਵਗਾ