menu-iconlogo
logo

Chidiya Da Chamba - Redux

logo
Lời Bài Hát
ਸਾਡਾ ਚਿੜੀਆਂ ਦਾ ਚੰਬਾ,ਵੇ ਬਾਬੂਲਾ ਵੇ

ਸਾਡਾ ਚਿੜੀਆਂ ਦਾ ਚੰਬਾ , ਵੇ ਬਾਬੂਲਾ ਵੇ

ਅਸਾਂ ਉੱਡ ਜਾਣਾ, ਅਸਾਂ ਉੱਡ ਜਾਣਾ

ਬਾਬੁਲ ਬਾਬੁਲ

ਬਾਬੁਲ ਬਾਬੁਲ ਕਰ ਦੀ ਨੀ ਮੈਂ

ਧੀ ਪਰਾਯੀ ਹੋਯੀ ਨੀ ਮੈਂ

ਘਰ ਦੀਆਂ ਕੁੰਜੀਯਾਨ ਸਾਂਬ ਨੀ ਮਾਏ

ਅਸਾਂ ਉੱਡ ਜਾਣਾ, ਅਸਾਂ ਉੱਡ ਜਾਣਾ

ਸਾਡੀ ਲਮੀ ਉਡਾਰੀ, ਵੇ ਬਾਬੂਲਾ

ਅਸਾਂ ਉੱਡ ਜਾਣਾ, ਅਸਾਂ ਉੱਡ ਜਾਣਾ

ਸਾਡਾ ਚਿੜੀਆਂ ਦਾ ਚੰਬਾ