ਰੋਲਾ ਨਈਓਂ ਕਿੱਸੇ ਨਾਲ ਬੰਨੇ ਵੱਟ ਦਾ
ਡੀਸੀ ਜਿੰਨਾ ਪਿੰਡ ਵਿੱਚ ਰੋਹਬ ਜੱਟ ਦਾ
ਰੋਲਾ ਨਈਓਂ ਕਿੱਸੇ ਨਾਲ ਬੰਨੇ ਵੱਟ ਦਾ
ਡੀਸੀ ਜਿੰਨਾ ਪਿੰਡ ਵਿੱਚ ਰੋਹਬ ਜੱਟ ਦਾ
ਵੱਜਦੇ ਸਲੂਟ ਸਾਨੂੰ ਤਾਈਓਂ ਥਾਂ ਥਾਂ
ਮਿਤਰਾਂ ਦਾ ਰਿਹੰਦਾ ਏ
ਮਿਤਰਾਂ ਦਾ ਰਿਹੰਦਾ ਏ ਸੁਰਖੀਆਂ ਚ ਨਾ (ਬੁਰਾਹ)
ਮਿਤਰਾਂ ਦਾ ਰਿਹੰਦਾ ਈ ਸੁਰਖੀਆਂ ਚ ਨਾ
ਬੁਰਾਹ
ਥਾਣਿਆਂ ਕਚੇਰੀਆਂ ਚ ਨਿੱਤ ਸਾਡਾ ਗੇੜਾ ਨੀ
ਪੁਛੋ ਲੀ ਤਹਿਸਿਲੇ ਸਾਨੂੰ ਜਾਣਦਾ ਨੀ ਕਿਹੜਾ ਨੀ
ਓਹੇ ਓਹੇ ਓਹੇ ਓਹੇ
ਥਾਣਿਆਂ ਕਚੇਰੀਆਂ ਚ ਨਿੱਤ ਸਾਡਾ ਗੇੜਾ ਨੀ
ਪੁਛੋ ਲੀ ਤਹਿਸਿਲੇ ਸਾਨੂੰ ਜਾਣਦਾ ਨੀ ਕਿਹੜਾ ਨੀ
ਬਣੇ ਜਿਹੜਾ ਨੇਤਾ ਸਾਨੂੰ ਪੁਛਦਾ ਪਹਿਲਾ
ਬਣੇ ਜਿਹੜਾ ਨੇਤਾ ਸਾਨੂੰ ਪੁਛਦਾ ਪਹਿਲਾ
ਮਿਤਰਾਂ ਦਾ ਰਿਹੰਦਾ ਈ
ਮਿਤਰਾਂ ਦਾ ਰਿਹੰਦਾ ਈ ਸੁਰਖੀਆਂ ਚ ਨਾ (ਬੁਰਾਹ)
ਮਿਤਰਾਂ ਦਾ ਰਿਹੰਦਾ ਈ ਸੁਰਖੀਆਂ ਚ ਨਾ
ਓਹੇ ਓਹੇ ਓਹੇ ਓਹੇ
ਬੁਰਾਹ
ਓਹੇ ਓਹੇ ਓਹੇ ਓਹੇ
ਵੱਡੇ ਵੱਡੇ ਵੈਲੀ ਸਾਡਾ ਨਾ ਸੁਣ ਕੰਬਦੇ
ਪੈ ਜੇ ਨਾ ਕੋਈ ਪੇਚਾ ਏਹੋ ਸੁਖ ਰਹਿੰਦੇ ਮੰਗਦੇ
As far back as i can remember
I always wanted to be a gangster
ਵੱਡੇ ਵੱਡੇ ਵੈਲੀ ਸਾਡਾ ਨਾ ਸੁਣ ਕੰਬਦੇ
ਪੈ ਜੇ ਨਾ ਕੋਈ ਪੇਚਾ ਏਹੋ ਸੁਖ ਰਹਿੰਦੇ ਮੰਗਦੇ (ਬੁਰਾਹ)
ਸਾਡੇ ਮੂਹਰੇ ਨਾਹੀਓ ਅੱਖ ਚੁਕਦੇ ਓ ਤਾ
ਸਾਡੇ ਮੂਹਰੇ ਨਾਹੀਓ ਆਖ ਚੁਕਦੇ ਓ ਤਾ
ਮਿਤਰਾਂ ਦਾ ਰਿਹੰਦਾ ਏ
ਮਿਤਰਾਂ ਦਾ ਰਿਹੰਦਾ ਏ ਸੁਰਖੀਆਂ ਚ ਨਾ (ਬੁਰਾਹ)
ਮਿਤਰਾਂ ਦਾ ਰਿਹੰਦਾ ਏ ਸੁਰਖੀਆਂ ਚ ਨਾ
ਬੁਰਾਹ ਬੁਰਾਹ ਬੁਰਾਹ
ਜਿਥੇ ਅੱਡ ਜਾਵੇ ਪਰਵਾਹ ਨਾ ਕਰੇ ਜਾਨ ਦੀ
ਜਾਣਦਾ ਈ ਜੱਗ ਏ ਸਿਫ਼ਤ ਬਿਲੋ ਖਾਨ ਦੇ
ਓਹੇ ਓਹੇ ਓਹੇ ਓਹੇ
ਜਿਥੇ ਅੱਡ ਜਾਵੇ ਪਰਵਾਹ ਨਾ ਕਰੇ ਜਾਨ ਦੀ
ਜਾਣਦਾ ਈ ਜੱਗ ਏ ਸਿਫ਼ਤ ਬਿਲੋ ਖਾਨ ਦੇ
ਸੈਣੀ ਗੁਰਮੇਲ ਤਾਈਓਂ ਲੇਖੇ ਸਿਫਤਾਂ
ਸੈਣੀ ਗੁਰਮੇਲ ਤਾਈਓਂ ਲੇਖੇ ਸਿਫਤਾਂ
ਮਿਤਰਾਂ ਦਾ ਰਿਹੰਦਾ ਏ
ਮਿਤਰਾਂ ਦਾ ਰਿਹੰਦਾ ਏ ਸੁਰਖੀਆਂ ਚ ਨਾ (ਬੁਰਾਹ)
ਮਿਤਰਾਂ ਦਾ ਰਿਹੰਦਾ ਏ ਸੁਰਖੀਆਂ ਚ ਨਾ (ਬੁਰਾਹ)
ਮਿਤਰਾਂ ਦਾ ਰਿਹੰਦਾ ਏ ਸੁਰਖੀਆਂ ਚ ਨਾ (ਬੁਰਾਹ)
ਮਿਤਰਾਂ ਦਾ ਰਿਹੰਦਾ ਏ ਸੁਰਖੀਆਂ ਚ ਨਾ