ਹੋ ਗੱਡੀ ਜਾ ਕੇ ਮੈਂ ਫ੍ਰੇਜ਼੍ਨੋ ਤੋ ਭਾਰੀ ਨੀ
ਕੱਲ ਸੁਖ ਨਾਲ ਲੰਗ ਆਇਆ Surrey ਨੀ
ਗੱਡੀ ਜਾ ਕੇ ਮੈਂ ਫ੍ਰੇਜ਼੍ਨੋ ਤੋ ਭਰੀ ਨੀ
ਕੱਲ ਸੁਖ ਨਾਲ ਲੰਗ ਆਇਆ Surrey ਨੀ
ਜਾ ਕੇ week ਨੂ Toronto ਵੇ ਮੈਂ ਲੌਣੀ ਏ
ਨਾਲੇ weekend ਯਾਰਾਂ ਨਾ ਮਨੌਣੀ ਏ
ਇਹ ਬੋਤਲ ਦੇ ਖੋਲ ਦੇ ਨੇ ਡਟ ਨਿਤ
ਪਿੰਡਾਂ ਵਾਲੇ ਜੱਟ ਨੀ
ਹੋ ਡਾਲਰਾਂ ਦੀ ਉਡ ਦੀਆਂ ਗੱਡੀਆਂ
ਬਈ ਬਾਹਰਲੇ ਮੁਲਕਾਂ ਚ ਵੇਖ ਲੇ
ਟਰੱਕਾਂ ਵਾਲੇ ਕਰ ਗਏ ਤਰੱਕੀਆਂ
ਵੇ ਬਾਹਰਲੇ ਮੁਲਕਾਂ ਚ ਵੇਖ ਲੇ
ਟਰੱਕਾਂ ਵਾਲੇ ਕਰ ਗਏ ਤਰੱਕੀਆਂ
ਬਾਹਰਲੇ ਮੁਲਕਾਂ ਚ ਵੇਖ ਲੇ
ਪੰਜਾਬੀ ਕਿੰਜ ਕਰ ਗਾਏ ਤਰੱਕੀਆਂ
ਹੋ ਪਿੰਡ ਲਿਆ ਸੀ truck ਨਵਾਂ ਬਾਪੂ ਨੇ
ਜਿਹਦਾ ਚਲਦਾ ਪੰਜਾਬ ਤੋ ਗੁਵਾਹਾਟੀ ਸੀ
Visa'ਏ ਬਾਹਰਲੇ ਮੁਲਕਾਂ ਦੇ ਲੱਗ ਗਏ
ਕਿਸੇ ਬਹਿਰ ਵਾਲੀ ਨਾਲ ਪੇ ਗਈ ਗਾਟੀ ਸੀ
Visa'ਏ ਬਾਹਰਲੇ ਮੁਲਕਾਂ ਦੇ ਲੱਗ ਗਏ
ਕਿਸੇ ਬਹਿਰ ਵਾਲੀ ਨਾਲ ਪੇ ਗਈ ਗਾਟੀ ਸੀ
ਪਿੰਡ ਮੋਡ ਦਿੱਤੇ ਪੈਲੀਆਂ ਦੇ ਕਰਜ਼ੇ
ਪੰਜਾਬ ਜਦੋ ਪੜ੍ਹਦੇ
ਜ਼ਮੀਨਾ ਜਿਹਦੀ ਗੇਹਣੇ ਸੀਗੀ ਰੱਖੀਆਂ
ਓਏ ਬਾਹਰਲੇ ਮੁਲਕਾਂ ਚ ਵੇਖ ਲੇ
ਟਰੱਕਾਂ ਵਾਲੇ ਕਰ ਗਏ ਤਰੱਕੀਆਂ
ਬਾਹਰਲੇ ਮੁਲਕਾਂ ਚ ਵੇਖ ਲੇ
ਪੰਜਾਬੀ ਕਿੰਜ ਕਰ ਗਾਏ ਤਰੱਕੀਆਂ
ਬਾਹਰਲੇ ਮੁਲਕਾਂ ਚ ਵੇਖ ਲੇ
ਟਰੱਕਾਂ ਵਾਲੇ ਕਰ ਗਏ ਤਰੱਕੀਆਂ
ਝੰਡੇ ਜਿਥੇ ਭੀ ਪੰਜਾਬੀਆਂ ਨੇ ਗੱਡੇ ਨੇ
ਫੇਰ ਦੇਖਿਆ ਕਦੇ ਨਾ ਪਿਛੇ ਮੂਡ ਕੇ
UK Europe ਚ ਸਿੱਕਾ ਪੂਰਾ ਚਲਦਾ
ਹੱਥ ਨਾਲ ਸਰਕਾਰਾਂ ਦੇ ਭੀ ਜੁਡ ਗਏ
UK Europe ਚ ਸਿੱਕਾ ਪੂਰਾ ਚਲਦਾ
ਹੱਥ ਨਾਲ ਸਰਕਾਰਾਂ ਦੇ ਭੀ ਜੁਡ ਗਏ
ਨਾਲ ਮਿਹਨਤਾਂ ਦੇ ਕੀਤੀਆਂ ਕਮਾਈਆਂ
ਹੋ ਕਰ ਗਾਏ ਚੜਾਈਆਂ
ਨੇ ਗੋਰੇ ਬਿਹ ਕੇ ਝੱਲ ਦੇ ਨੇ ਪੱਖੀਆਂ
ਓਏ ਬਾਹਰਲੇ ਮੁਲਕਾਂ ਚ ਵੇਖ ਲੇ
ਟਰੱਕਾਂ ਵਾਲੇ ਕਰ ਗਏ ਤਰੱਕੀਆਂ
ਬਾਹਰਲੇ ਮੁਲਕਾਂ ਚ ਵੇਖ ਲੇ
ਟਰੱਕਾਂ ਵਾਲੇ ਕਰ ਗਏ ਤਰੱਕੀਆਂ
ਵਿੱਚ ਤੂੰ America ਜਾ ਕੇ ਵੇਖ ਲੇ
ਟਰੱਕਾਂ ਵਾਲੇ ਕਰ ਗਏ ਤਰੱਕੀਆਂ
ਹੋ ਆਕੇ ਮੁਲਕ ਬੇਗਾਨੇ ਮਹਿਲ ਛੱਤ ਲਏ
ਘਰੇ ਰੱਖੀਆਂ ਨੇ Beemer Ferrari'ਆਂ
ਸਦਾ ਚੜ੍ਹਦੀਕਲਾ ਦੇ ਵਿੱਚ ਰਹਿੰਦੇ ਨੇ
ਔਖੇ ਵੇਲੇ ਕਦੇ ਹਿੰਮਤਾਂ ਨੀ ਹਾਰਿਆਂ
ਸਦਾ ਚੜ੍ਹਦੀਕਲਾ ਦੇ ਵਿੱਚ ਰਹਿੰਦੇ ਨੇ
ਔਖੇ ਵੇਲੇ ਕਦੇ ਹਿੰਮਤਾਂ ਨੀ ਹਾਰਿਆਂ
King Grewal ਮੇਰੇ ਯਾਰ ਨੇ
ਵੈਰੀ ਲਈ ਹਥਿਆਰ ਨੇ
ਮੈ ਕਰਾ ਗੱਲਾਂ ਸੋਲਾਂ ਆਨੇ ਸੱਚੀਆਂ
ਬਈ ਬਾਹਰਲੇ ਮੁਲਕਾਂ ਚ ਵੇਖ ਲੇ
ਟਰੱਕਾਂ ਵਾਲੇ ਕਰ ਗਏ ਤਰੱਕੀਆਂ
ਵੇ ਬਾਹਰਲੇ ਮੁਲਕਾਂ ਚ ਵੇਖ ਲੇ
ਪੰਜਾਬੀ ਕਿੰਜ ਕਰ ਗਾਏ ਤਰੱਕੀਆਂ
ਬਾਹਰਲੇ ਮੁਲਕਾਂ ਚ ਵੇਖ ਲੇ
ਟਰੱਕਾਂ ਵਾਲੇ ਕਰ ਗਏ ਤਰੱਕੀਆਂ
ਵਿੱਚ ਤੂੰ America ਜਾ ਕੇ ਵੇਖ ਲੇ
ਟਰੱਕਾਂ ਵਾਲੇ ਕਰ ਗਏ ਤਰੱਕੀਆਂ
ਵਿੱਚ ਤੂੰ Canada ਜਾ ਕੇ ਵੇਖ ਲੇ
ਟਰੱਕਾਂ ਵਾਲੇ ਕਰ ਗਏ ਤਰੱਕੀਆਂ
ਬਾਹਰਲੇ ਮੁਲਕਾਂ ਚ ਵੇਖ ਲੇ
ਟਰੱਕਾਂ ਵਾਲੇ ਕਰ ਗਏ ਤਰੱਕੀਆਂ
ਬਾਹਰਲੇ ਮੁਲਕਾਂ ਚ ਵੇਖ ਲੇ
ਪੰਜਾਬੀ ਕਿੰਜ ਕਰ ਗਾਏ ਤਰੱਕੀਆਂ