menu-iconlogo
logo

Naina (Upsidedown Remix)

logo
Lời Bài Hát
ਤੇਰੇ ਨੈਨਾ ਸਾਰੀ ਰਾਤ ਤਕਦੇ ਹੀ ਰਿਹਨਾ,

ਚੁਪ ਤੇਰੇ ਬੁਲ ਕੁਝ ਕਿਹਣ ਦੇ ਨਾ ਰੋ,

ਐਂਵੇਂ ਕਰ ਨਾ ਤੂ ਕਮਜ਼ੋਰ

If you know that i’m like a soulive.

ਸਾਨੂ ਤੇਰਿਯਾਨ ਅਦਾਵਾਂ ਹਾਏ ਨੀ ਮਾਰ ਮੁਕਯਾ,

ਮੁੰਡਾ ਕਰਤਾ ਤਬਾਹ ਸੋਣੀਏ

ਜੇਡਾ ਤੇਰੇ ਨਾਲ ਆਯਾ ਓਹਨੂ ਕਰਦੇ ਪਰਾਯਾ,

ਬਸ ਮੇਰੀ ਬਣ ਜਾ ਸੋਣੀਏ

ਨੀ ਤੂ ਨੈਣਾਂ ਨਾਲ ਨੈਣ ਮਿਲਾ ਕੇ

ਨੈਣਾਂ ਨਾਲ ਨੈਣ ਮਿਲਾ ਕੇ

ਕੱਢ ਲੀ ਆ ਜਾਨ ਸੋਣੀਏ

ਤੂ ਕੱਢ ਲੀ ਆ ਜਾਨ ਸੋਣੀਏ

ਨੀ ਤੂ ਨੈਣਾਂ ਨਾਲ ਨੈਣ ਮਿਲਾ ਕੇ

ਨੈਣਾਂ ਨਾਲ ਨੈਣ ਮਿਲਾ ਕੇ

ਕੱਢ ਲੀ ਆ ਜਾਨ ਸੋਣੀਏ

ਤੂ ਕੱਢ ਲੀ ਆ ਜਾਨ ਸੋਣੀਏ

ਨੈਣਾਂ ਨਾਲ ਨੈਣ ਮਿਲਾ ਕੇ

ਕੱਢ ਲੀ ਆ ਜਾਨ ਸੋਣੀਏ

ਨੈਨਾ ਚ ਵਸ ਗਯੀ ਤੇਰੀ ਤਸਵੀਰ ਏ

ਲਗਦੀ ਤੂ ਮੈਨੂ ਕੋਈ ਰਾਂਝੇ ਵਾਲੀ ਹੀਰ ਏ

ਤੇਰੇ ਹੀ ਸੁਪਨੇ ਸਜਾਵਾਂ ਦਿਨ ਰਾਤ ਨੂ

ਤਰਸਾਂ ਮੈਂ ਤਰਸਾਂ ਨੀ ਤੇਰੀ ਗਲਬਾਤ ਨੂ

ਗਲਬਾਤ ਨੂ,

ਗਲਬਾਤ ਨੂ,

ਤਰਸਾਂ ਮੈਂ ਤਰਸਾਂ ਨੀ ਤੇਰੀ ਗਲਬਾਤ ਨੂ

ਦਿਲ ਮੇਰਾ ਤੇਰੇ ਤੇ ਫਿਦਾ ਮੇਰੀ ਕੱਦ ਲਯੀ ਜਾਨ

ਨੀ ਤੂ ਨੈਣਾਂ ਨਾਲ ਨੈਣ ਮਿਲਾ ਕੇ

ਨੈਣਾਂ ਨਾਲ ਨੈਣ ਮਿਲਾ ਕੇ

ਕੱਢ ਲੀ ਆ ਜਾਨ ਸੋਣੀਏ

ਤੂ ਕੱਢ ਲੀ ਆ ਜਾਨ ਸੋਣੀਏ

ਨੀ ਤੂ ਨੈਣਾਂ ਨਾਲ ਨੈਣ ਮਿਲਾ ਕੇ

ਨੈਣਾਂ ਨਾਲ ਨੈਣ ਮਿਲਾ ਕੇ

ਕੱਢ ਲੀ ਆ ਜਾਨ ਸੋਣੀਏ

ਤੂ ਕੱਢ ਲੀ ਆ ਜਾਨ ਸੋਣੀਏ

ਨੀ ਤੂ ਨੈਣਾਂ ਨਾਲ ਨੈਣ ਮਿਲਾ ਕੇ

ਕੱਢ ਲੀ ਆ ਜਾਨ ਸੋਣੀਏ