menu-iconlogo
logo

Pyaar Naal

logo
Lời Bài Hát
ਛੱਤਰੀ ਲੈਕੇ ਖੜਿਆ ਕਰ, ਜਦ ਵੇ ਧੁੱਪ ਲੱਗਦੀ ਮੈਨੂੰ

ਬਣਾ ਕੇ ਆਪ ਖਵਾਇਆ ਕਰ, ਜਦੋਂ ਭੁੱਖ ਲੱਗਦੀ ਮੈਨੂੰ

ਹੋ, ਕਹਿਣਾ ਮੰਨਣਾ ਪਉ ਮੇਰਾ

ਵੇ, demand'an ਮੇਰੀਆਂ ਲਿੱਖ ਲੇ, ਵੇ

ਤੂੰ ਪਿਆਰ ਨਾਲ, ਮੈਨੂੰ ਜੀ-ਜੀ ਕਹਿਣਾ ਸਿੱਖ ਲੇ, ਵੇ

ਮੇਰੇ ਗੁੱਸੇ ਮੇਰੇ ਨੱਖਰੇ ਨੂੰ ਵੀ, ਸਹਿਣਾ ਸਿੱਖ ਲੇ, ਵੇ

Na-na-na-na...

ਕਰਕੇ ਵਾਲ ਖੜੇ, ਹੋਕੇ ਤਿਆਰ ਨਈ ਜਾਣਾ, ਵੇ

ਤੇਰੇ ਯਾਰ ਬੇਲੀਆਂ ਨਾਲ, ਤੂੰ ਨਈਂ ਪੀਣਾ-ਖਾਣਾ, ਵੇ

ਹਾਂ, ਪੀਣਾ-ਖਾਣਾ, ਵੇਂ

PUBG ਨੂੰ ਛੱਡ ਕੇ, ਮੇਰੇ ਨਾਲ Ludo ਖੇਡਿਆ ਕਰ

ਤੈਨੂੰ ਖਾ ਨਈ ਜਾਣਾ ਮੈਂ, ਨਾ ਇੰਨਾ ਡਰਿਆ ਕਰ

ਵੇ, ਰਾਨੇ, ਤੂੰ ਚੁੱਪ ਕਰਕੇ, ਘਰ ਵਿੱਚ ਬਹਿਣਾ ਸਿੱਖ ਲੇ, ਵੇ

ਤੂੰ ਪਿਆਰ ਨਾਲ, ਮੈਨੂੰ ਜੀ-ਜੀ ਕਹਿਣਾ ਸਿੱਖ ਲੇ, ਵੇ

ਤੂੰ ਪਿਆਰ ਨਾਲ, ਮੈਨੂੰ ਜੀ-ਜੀ ਕਹਿਣਾ ਸਿੱਖ ਲੇ, ਵੇ

ਮੇਰੇ ਗੁੱਸੇ ਮੇਰੇ ਨੱਖਰੇ ਨੂੰ ਵੀ, ਸਹਿਣਾ ਸਿੱਖ ਲੇ, ਵੇ

ਤੂੰ ਪਿਆਰ ਨਾਲ, ਮੈਨੂੰ ਜੀ-ਜੀ ਕਹਿਣਾ ਸਿੱਖ ਲੇ, ਵੇ

ਪਤਾ ਨਈ ਲੱਗਦਾ ਮੈਨੂੰ, ਗੱਲ ਦਿਲ 'ਚੋਂ ਤੂੰ ਕੱਢ ਦੇ

ਦੂਜੀਆਂ ਕੁੜੀਆਂ ਦੇ, ਸਭ ਚੱਕਰ ਤੂੰ ਛੱਡ ਦੇ

ਸਭ ਚੱਕਰ ਤੂੰ ਛੱਡ ਦੇ

ਮੈਨੂੰ ਚੰਗਾ ਨਈ ਲੱਗਦਾ, ਨਾ ਤੂੰ wait ਕਰਾਇਆ ਕਰ

ਤੈਨੂੰ ਜਦੋਂ ਬੁਲਾਵਾਂ ਮੈਂ, ਤੂੰ ਭੱਜ ਕੇ ਆਇਆ ਕਰ

ਮੇਰੀਆਂ ਗੱਲਾਂ ਨੂੰ ਯਾਰਾ, ਤੂੰ serious ਲੈਣਾ ਸਿੱਖ ਲੇ, ਵੇ