menu-iconlogo
huatong
huatong
avatar

Habibti (From "Honey 3.0")

Yo Yo Honey Singh/Rony Ajnali/Gill Machhraihuatong
prettye797huatong
Lời Bài Hát
Bản Ghi
ਪੋਲੇ-ਪੋਲੇ ਅੰਗ ਨੀ ਤੇਰੇ

ਮਾਸ਼ਾਅੱਲਾਹ ਰੰਗ ਨੀ ਤੇਰੇ

ਨਿੱਕੇ-ਨਿੱਕੇ ਬੱਚੇ ਵਿਗਾੜੇ

ਆਉਂਦੀ ਨੇੜੇ ਸੰਘ ਨਾ ਤੇਰੇ

ਗੱਲਾਂ ਵਿੱਚ ਟੋਏ ਜੋ ਤੇਰੇ

ਓਏ, ਹੋਏ, ਹੋਏ, ਨੀ ਜਿਹੜੇ

ਸ਼ਰਾਬੀ ਹੋਏ ਜੋ ਮੇਰੇ

ਯਾਰਾਂ ਨੂੰ ਨਾ ਤੂੰ ਬੁਲਾ

ਹਬੀਬਤੀ, ਲੱਕ ਤੇਰਾ

ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ

ਹਬੀਬਤੀ, ਹੁਸਨ ਬਲਾ

Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ

ਹਬੀਬਤੀ, ਲੱਕ ਤੇਰਾ

ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ

You are so pretty, ਹੁਸਨ ਬਲਾ

Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ

ਵੱਲ੍ਹਾ, ਲਾ, ਰੇ, ਰਾ (ਰੇ, ਰੋ)

ਓਏ, ਰੇ, ਰੇ, ਰੇ

(ਰੇ, ਰੋ)

ਵੱਲ੍ਹਾ, ਲਾ, ਰੇ, ਰਾ (ਰੇ, ਰੋ)

ਓਏ, ਰੇ, ਰੇ, ਰੇ

ਓ, ਰਾ, ਰਾ, ਰੇ, ਰੇ, ਰੇ, ਰੇ, ਰੇ

ਓ, ਰਾ, ਰਾ, ਰੇ, ਰੇ, ਰੇ

ਅੱਗੇ-ਅੱਗੇ ਤੂੰ ਚੱਲੇਂ

ਪਿੱਛੇ-ਪਿੱਛੇ ਗੱਡੀ ਮੇਰੀ

Rodeo drive 'ਤੇ

Romeo ਮਾਰੇ ਗੇੜੀ

ਬਾਹਾਂ ਵਿੱਚ ਬਾਂਹ ਹੋਵੇ

ਸਾਹਾਂ ਵਿੱਚ ਸਾਹ ਹੋਵੇ

Venice ਦੇ beach ਕੰਢੇ

ਮਿਲਣੇ ਦੀ ਥਾਂ ਹੋਵੇ

ਵਿਹਲੀਆਂ ਹੋਣ ਜਿਹੜੀਆਂ

ਸਹੇਲੀਆਂ ਹੁਣ ਤੇਰੀਆਂ

ਚੱਕਵੀਆਂ ਹੋਣ ਸਾਰੀਆਂ

ਵਿੱਚ ਮੈਂ ਕੱਲਾ ਸ਼ੜਾ

ਹਬੀਬਤੀ, ਲੱਕ ਤੇਰਾ

ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ

ਹਬੀਬਤੀ, ਹੁਸਨ ਬਲਾ

Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ

ਹਬੀਬਤੀ, ਲੱਕ ਤੇਰਾ

ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ

You are so pretty, ਹੁਸਨ ਬਲਾ

Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ

ਵੱਲ੍ਹਾ, ਲਾ, ਰੇ, ਰਾ (ਰੇ, ਰੋ)

ਓਏ, ਰੇ, ਰੇ, ਰੇ

(ਰੇ, ਰੋ)

ਵੱਲ੍ਹਾ, ਲਾ, ਰੇ, ਰਾ (ਰੇ, ਰੋ)

ਓਏ, ਰੇ, ਰੇ, ਰੇ

ਓ, ਰਾ, ਰਾ, ਰੇ, ਰੇ, ਰੇ, ਰੇ, ਰੇ

ਓ, ਰਾ, ਰਾ, ਰੇ, ਰੇ, ਰੇ

ਆਈ ਮੇਰੇ ਯਾਰ ਦੀ wedding

ਨਾਲ਼ ਤੈਨੂੰ ਲੈਕੇ ਜਾਉਂ

ਤੂੰ ਮਾਰੇ ਠੁਮਕੇ, baby

ਮੈਂ ਤੇਰੇ 'ਤੇ cash ਉਡਾਉਂ

ਤੂੰ ਪਾ ਲਈਂ ਲਹਿੰਗਾ, ਕੁੜੇ

ਮੈਂ ਪਾਉਣੀ ਸ਼ੇਰਵਾਨੀ

ਚਾਰ peg ਮਾਰ vodka

ਕਰੇਂਗੇ ਕੋਈ ਛੇੜਖ਼ਾਨੀ

Gill Rony ਕੈਮ ਹੋਇਆ

ਤੇਰੇ ਨਾਲ jam ਹੋਇਆ

Dance ਦਾ ਐ time ਹੋਇਆ

Yo Yo ਦਾ ਗਾਣਾ ਲਗਾ

ਹਬੀਬਤੀ, ਲੱਕ ਤੇਰਾ

ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ

ਹਬੀਬਤੀ, ਹੁਸਨ ਬਲਾ

Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ

ਹਬੀਬਤੀ, ਲੱਕ ਤੇਰਾ

ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ

You are so pretty, ਹੁਸਨ ਬਲਾ

Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ

ਵੱਲ੍ਹਾ, ਲਾ, ਰੇ, ਰਾ (ਰੇ, ਰੋ)

ਓਏ, ਰੇ, ਰੇ, ਰੇ

(ਰੇ, ਰੋ)

ਕਹਿੰਦੀ, "Yo Yo Honey Singh" (ਵੱਲ੍ਹਾ, ਲਾ, ਰੇ, ਰਾ) ਹੋਏ, ਹੋਏ, ਹੋਏ, ਹੋਏ, ਹੋਏ

ਹੋਏ, ਹੋਏ, ਹੋਏ (ਵੱਲ੍ਹਾ, ਲਾ, ਰੇ, ਰਾ, ਓ, ਰੇ, ਰੇ, ਰੇ, ਰੋ)

ਹੋਏ, ਹੋਏ, ਹੋਏ (ਓ, ਰਾ, ਰਾ, ਰੇ, ਰੇ, ਰੇ, ਰੇ, ਰੇ)

Nhiều Hơn Từ Yo Yo Honey Singh/Rony Ajnali/Gill Machhrai

Xem tất cảlogo