menu-iconlogo
huatong
huatong
avatar

Vigdiyan Heeran (From "Honey 3.0")

Yo Yo Honey Singh/Rony Ajnali/Gill Machhraihuatong
pna_6969huatong
Lời Bài Hát
Bản Ghi
ਵਿਗੜੀਆਂ ਹੀਰਾਂ note ਉੜਾਵਣ

ਮੁੰਡਿਆਂ ਨੂੰ ਪਿੱਛੇ ਲਾਵਣ

ਪਰ ਕਿਸੇ ਦੇ ਹੱਥ ਨਾ ਆਵਣ

ਨਾ, ਨਾ, ਨਾ, ਨਾ

ਲੁੱਟੇ ਆਸ਼ਿਕ ਠੇਕੇ ਜਾਵਣ

ਟੁੱਟੀਆਂ ਦੇ ਦਰਦ ਮਿਟਾਵਣ

ਯਾਰਾਂ ਨਾਲ਼ ਮਹਿਫ਼ਲਾਂ ਲਾਵਣ

ਹਾਂ, ਹਾਂ ਜੀ, ਹਾਂ

ਹੀਰ ਮੇਰੀ ਨੂੰ Gucci ਦੇ-ਦੋ

Shopping ਦੀ ਸ਼ੌਕੀਨ ਆ

ਪੈਸਾ champagne ਵਾਂਗ ਉਡਾਉਂਦੀ

You know what I mean

Suger daddies ਭਾਲਦੀਆਂ rich

ਜਿੱਦਾਂ-ਜਿੱਦਾਂ ਲੋੜ ਹੁੰਦੀ, ਕਰਦੀਆਂ switch

ਜਿੰਨੀ ਸੋਹਣੀ ਨਾਰ, ਓਨਾਂ ਮਹਿੰਗੇ ਮੰਗੇ ਹਾਰ

ਦੇਸੀ-ਦੇਸੀ ਮੁੰਡਿਆਂ ਨੂੰ ਕਰਦੀਆਂ ditch

ਕਿੱਦਾਂ ਦੱਸਾਂ ਕਿਵੇਂ ਲੁੱਟਦੀਆਂ ਅੱਖਾਂ?

ਅੱਖਾਂ ਵਿੱਚ ਡੁੱਬ ਗਏ ਲੱਖਾਂ

ਲੱਖਾਂ ਵਿੱਚ ਮੈਂ ਵੀ ਸੀ ਇੱਕ

ਹਾਂ, ਹਾਂ ਜੀ, ਹਾਂ

ਵਿਗੜੀਆਂ ਹੀਰਾਂ note ਉੜਾਵਣ

ਮੁੰਡਿਆਂ ਨੂੰ ਪਿੱਛੇ ਲਾਵਣ

ਪਰ ਕਿਸੇ ਦੇ ਹੱਥ ਨਾ ਆਵਣ

ਨਾ, ਨਾ, ਨਾ, ਨਾ

ਲੁੱਟੇ ਆਸ਼ਿਕ ਠੇਕੇ ਜਾਵਣ

ਟੁੱਟੀਆਂ ਦੇ ਦਰਦ ਮਿਟਾਵਣ

ਯਾਰਾਂ ਨਾਲ਼ ਮਹਿਫ਼ਲਾਂ ਲਾਵਣ

ਹਾਂ, ਹਾਂ ਜੀ, ਹਾਂ

Ayo, sassy-sassy girl, classy-classy girl

ਲੀੜੇ ਪਾਵੇ ਤੂੰ fancy-fancy, girl

ਦੁਨੀਆ ਤੋਂ ਚੋਰੀ-ਚੋਰੀ ਖੋਲ੍ਹ ਕੇ ਤਿਜੋਰੀ

ਤੈਨੂੰ ਖਰਚੇ ਕਰਾਉਣ ਵਾਲਾ ਮੈਂ ਸੀ, ਮੈਂ ਸੀ, girl

ਮੁੰਦਰ ਪਵਾ ਗਈ ਕੰਨਾਂ ਵਿੱਚ

ਕੈਸੀ ਤੇਰੀ ਪਿਆਰ ਦੀ ਆ ਪਤਲੋ ਨੀ ਖਿੱਚ?

ਉਂਗਲ਼ਾਂ 'ਤੇ ਦੁਨੀਆ ਨਚਾਉਣ ਵਾਲ਼ੇ ਨੂੰ

ਰੋਲ਼ ਗਈ ਕਿਉਂ ਨੀ ਤੂੰ minute'an ਦੇ ਵਿੱਚ?

ਹੁਣ ਪਛਤਾਵਾਂ, ਕਿੱਥੇ ਜਾਵਾਂ?

ਜੀ ਲਾਂ ਜਾਂ ਮਰ-ਮੁੱਕ ਜਾਵਾਂ?

ਯਾ ਫ਼ਿਰ ਤੈਨੂੰ ਮੁੜਕੇ ਚਾਹਵਾਂ?

ਨਾ, ਨਾ, ਨਾ, ਨਾ

ਵਿਗੜੀਆਂ ਹੀਰਾਂ note ਉੜਾਵਣ

ਮੁੰਡਿਆਂ ਨੂੰ ਪਿੱਛੇ ਲਾਵਣ

ਪਰ ਕਿਸੇ ਦੇ ਹੱਥ ਨਾ ਆਵਣ

ਨਾ, ਨਾ, ਨਾ, ਨਾ

ਲੁੱਟੇ ਆਸ਼ਿਕ ਠੇਕੇ ਜਾਵਣ

ਟੁੱਟੀਆਂ ਦੇ ਦਰਦ ਮਿਟਾਵਣ

ਯਾਰਾਂ ਨਾਲ਼ ਮਹਿਫ਼ਲਾਂ ਲਾਵਣ

ਹਾਂ, ਹਾਂ ਜੀ, ਹਾਂ

ਕੁੜੇ, ਇਸ਼ਕ ਤਮੀਜ਼ ਆ

ਮੇਰੇ ਕੋਲ ਕੁਝ ਤੇਰੀਆਂ ਨੇ ਚੀਜ਼ਾਂ

ਕਿਵੇਂ ਦੱਸਾਂ ਤੈਨੂੰ ਦੱਸ ਤਕਲੀਫ਼ਾਂ?

ਐਥੇ ਮੇਰਾ ਕੋਈ ਨਾ, ਐਥੇ ਮੇਰਾ ਕੋਈ ਨਾ

ਮੁੱਕ ਗਈਆਂ ਹੁਣ ਰੀਝਾਂ

ਟੁੱਟੀ ਯਾਰੀ ਨੂੰ ਵੀ ਸਾਲ ਹੋਇਆ ਤੀਜਾ

ਦਿਲ ਕਰੇ ਮੈਨੂੰ ਜ਼ਹਿਰ ਕੋਈ ਪੀ ਜਾਂ

ਐਡਾ ਜੇਰਾ ਕੋਈ ਨਾ, ਐਡਾ ਜੇਰਾ ਕੋਈ ਨਾ

Gill-Rony ਡਰਦਾ, ਹੁਣ ਇਸ਼ਕ ਨਾ ਕਰਦਾ

ਗ਼ਮ ਨੂੰ ਗੀਤਾਂ ਵਿੱਚ ਭਰਦਾ

ਨੀ sad ਬਣਾ ਕੇ ਤਰਜਾਂ, ਹਾਂ, ਹਾਂ ਜੀ, ਹਾਂ

ਵਿਗੜੀਆਂ ਹੀਰਾਂ note ਉੜਾਵਣ

ਮੁੰਡਿਆਂ ਨੂੰ ਪਿੱਛੇ ਲਾਵਣ

ਪਰ ਕਿਸੇ ਦੇ ਹੱਥ ਨਾ ਆਵਣ

ਨਾ, ਨਾ, ਨਾ, ਨਾ

ਲੁੱਟੇ ਆਸ਼ਿਕ ਠੇਕੇ ਜਾਵਣ (yeah)

ਟੁੱਟੀਆਂ ਦੇ ਦਰਦ ਮਿਟਾਵਣ (uh!)

ਯਾਰਾਂ ਨਾਲ਼ ਮਹਿਫ਼ਲਾਂ ਲਾਵਣ

ਹਾਂ, ਹਾਂ ਜੀ, ਹਾਂ

Yeah, uh!

ਕਹਿੰਦੀ, "Yo Yo Honey Singh" hahaha!

ਕਿੱਥੇ ਜਾਣਾ ਤੂੰ ਮਿੱਤਰਾਂ ਨੂੰ ਛੱਡ ਕੇ?

Nhiều Hơn Từ Yo Yo Honey Singh/Rony Ajnali/Gill Machhrai

Xem tất cảlogo