ਜੁਦਾਈ ਪੈ ਜਾਣੀ, ਹਾਏ
ਜੁਦਾਈ ਪੈ ਜਾਣੀ
ਜੋ ਤੈਨੂੰ ਕਹਿਣੀ ਸੀ, ਹਾਏ
ਜੋ ਤੈਨੂੰ ਕਹਿਣੀ ਸੀ
ਗੱਲ ਦਿਲ 'ਚ ਹੀ ਰਹਿ ਜਾਣੀ, ਹਾਏ
ਗੱਲ ਦਿਲ 'ਚ ਹੀ ਰਹਿ ਜਾਣੀ
ਤੈਨੂੰ ਅਲਵਿਦਾ ਕਰ ਜਾਣਾ, ਹਾਏ
ਤੈਨੂੰ ਅਲਵਿਦਾ ਕਰ ਜਾਣਾ
ਜਿਓਂਦਿਆਂ ਤਰਸਦੇ ਸੀ, ਹਾਏ
ਜਿਓਂਦਿਆਂ ਤਰਸਦੇ ਸੀ
ਅਸੀ ਤਰਸੇ ਹੀ ਮਰ ਜਾਣਾ, ਹਾਏ
ਅਸੀ ਤਰਸੇ ਹੀ ਮਰ ਜਾਣਾ