ਮੈਂ ਨਾ ਤਾ ਤੇਰੀ ਅੱਖੀਆਂ ਚ ਵੱਸ ਦਾ
ਨਾ ਤੇਰੇ ਦਿਲ ਚ ਢੋਲਨਾ
ਲੱਭਿਆ ਪ੍ਯਾਰ ਤੇਰੇ ਚ
ਮੈਂ ਰਬ ਨਾਲ ਕੁੱਜ ਨੀ ਬੋਲਨਾ
ਇਸ਼੍ਕ਼ ਨੇ ਮੈਨੂੰ ਕਮਲਯਾ ਕੀਤਾ
ਇਸ਼੍ਕ਼ ਦੀ ਡੀਡ ਰੋਲਣਾ
ਤੂ ਰਬ ਕੋਲ ਮਾਫੀ ਮੰਗ ਲੈ
ਉਚੇ ਬੋਲ ਬੋਲ ਨਾ
ਮੈਨੂੰ ਛਡ ਦੇ ਤੂ ਦਰ੍ਦ ਦਾ ਪ੍ਯਾਰ ਦੇਣ ਵਾਲੀ ਏ
ਛਡ ਦੇ ਤੂ ਦੁਖਾ ਨਾਲ ਰੋਣ ਦੇਣ ਵਾਲੀ ਏ
ਮੈਨੂੰ ਛਡ ਦੇ ਤੂ ਦਰ੍ਦ ਦਾ ਪ੍ਯਾਰ ਦੇਣ ਵਾਲੀ ਏ
ਛਡ ਦੇ ਤੂ ਦੁਖਾ ਨਾਲ ਰੋਣ ਦੇਣ ਵਾਲੀ ਏ
ਨਾ ਮੇਰੇ ਪ੍ਯਾਰ ਦੀ ਕੋਈ
ਨਾ ਮੇਰੇ ਦਿਲ ਦੀ ਜਾਣਿਯਾ
ਵਫਾ ਇੱਜ਼ਾਰ ਦੀ ਹੋਈ
ਵਵਫਾ ਫਯ ਰਾਬ ਦੀ ਜਾਣਿਯਾ
ਤੂ ਛਡੇਯਾ ਪ੍ਯਾਰ ਮੇਰੇ ਨੂ
ਹ ਕੈਸੀ ਰੀਤ ਢੋਲਨਾ
ਹ ਜਿੰਦਦੀ ਖੋਲ ਮੇਰੀ ਤੂ
ਨਾ ਰਬ ਨੂੂ ਟੋਲ ਸੋਨਿਯਾ
ਨਜ਼ਰੇਯ ਇਸ਼੍ਕ਼ ਤੇਰੇ ਲਯੀ
ਦੁਆਏ ਡੀਪ ਢੋਲਨਾ
ਹ ਪੂਜਾ ਪਿਰ ਫਕੀਰਾ
ਤੂ ਸਾਜਨ ਸੈ ਹਾਨਿਯਾ
ਗੁਜ਼ਾਰਿਸ਼ ਪ੍ਯਾਰ ਦੀ ਤੈਨੂੰ
ਨਾ ਮੇਨੂ ਛਡ ਤੂ ਸੋਨਿਯਾ
ਕਸਮ ਲਾਜਪਾਲ ਡੀ ਤੈਨੂੰ ਤੂ ਮੇਰਾ ਬਣ ਜਾ ਹਾਨਿਆ
ਹੱਮ ਹੱਮ
ਮੇਨੂ ਛਡ ਦੇ ਤੂ ਦਰ੍ਦ ਦ ਪ੍ਯਾਰ ਦੇਣ ਵਾਲੀ ਏ
ਛਡ ਦੇ ਤੂ ਦੁਖਾ ਨਾਲ ਰੋਣ ਦੇਣ ਵਾਲੀ ਏ ਹੱਮ