menu-iconlogo
huatong
huatong
bohemiamalkit-singh-ishq-album-version-cover-image

Ishq (Album Version)

Bohemia/Malkit Singhhuatong
akioshtk28huatong
歌词
作品
Uh Yeah Uh

Its like I don’t know much about love or anything

But uh you let me know about moving it back baby

Yeah

I can slow it down for you

ਓ ਗੁੜ ਨਾਲੋ ਇਸ਼੍ਕ਼ ਮਿਠਾ ਓ ਹੋ

ਓ ਗੁੜ ਨਾਲੋ ਇਸ਼੍ਕ਼ ਮਿਠਾ ਆਏ ਹਾਏ

ਓ ਰੱਬਾ ਲਗ ਨਾ ਕਿਸੇ ਨੂੰ ਜਾਏ

ਓ ਗੁੜ ਨਾਲੋ ਇਸ਼੍ਕ਼ ਮਿਠਾ ਓ ਹੋ

ਓ ਗੁੜ ਨਾਲੋ ਇਸ਼੍ਕ਼ ਮਿਠਾ ਓ ਹੋ

Punjabi Rapstar

ਓ ਗੁੜ ਨਾਲੋ ਇਸ਼੍ਕ਼ ਮਿਠਾ ਆਏ ਹਾਏ

ਓ ਰੱਬਾ ਲਗ ਨਾ ਕਿਸੇ ਨੂੰ ਜਾਏ

ਓ ਗੁੜ ਨਾਲੋ ਇਸ਼੍ਕ਼ ਮਿਠਾ ਓ ਹੋ

ਕਹਿੰਦੇ ਹੋ ਗੁੜ ਨਾਲੋ ਇਸ਼੍ਕ਼ ਮਿਠਾ ਪਰ

ਬਿੱਲੋ ਤੇਰਾ ਪ੍ਯਾਰ ਜਿਵੇ ਦਾਰੂ ਦਾ ਨਸ਼

ਮਿੱਤਰਾਂ ਦੇ ਉਡ ਗੇ ਹੋਸ਼ ਨੀ ਤੈਨੂੰ ਵੇਖ

ਦਿਲ ਮੰਗੇ ਨਾਲ ਰਵੇ ਤੂ ਰੋਜ਼ ਨੀ ਮੇਰੇ

ਤੈਨੂੰ ਲੁਕ ਲੁਕ ਤਕਨਾ ਮੈਂ ਮਰ ਮਿੱਟਾ

ਤੇਰੇ ਤੇ ਹੁਣ ਕੋਈ ਸ਼ੱਕ ਨਾ

ਮੈਨੂ ਹੋਰ ਕੋਈ ਕਮ ਨਾ

ਮੈਂ ਦਿਨ ਰਾਤ ਇਂਟਰਨੇਟ ਨੇ ਤੈਨੂੰ ਲਬਨਾ

ਕਰਦੇ ਦੀਦਾਰ ਮੈਨੂ ਹੋਗਾ ਪ੍ਯਾਰ

ਮੈਂ ਤੇਰੇ ਵੇਰੀਯਾ ਤੇ ਗੋਲੀਯਾ ਚ੍ਲਾਨ ਨੂ ਤਿਆਰ

ਤੈਨੂੰ ਮੇਰੇ ਨਾਲ ਪ੍ਯਾਰ ਕ੍ਰ ਹਾ ਯਾ ਨ

ਬਿੱਲੋ ਦਸ ਮੈਨੂ ਪਿਹਲੇ ਤੇਰਾ ਨ

ਓ ਗੁੜ ਨਾਲੋ ਇਸ਼੍ਕ਼ ਮਿਠਾ ਓ ਹੋ

ਓ ਗੁੜ ਨਾਲੋ ਇਸ਼੍ਕ਼ ਮਿਠਾ ਆਏ ਹਾਏ

ਓ ਰੱਬਾ ਲਗ ਨਾ ਕਿਸੇ ਨੂੰ ਜਾਏ

ਓ ਗੁੜ ਨਾਲੋ ਇਸ਼੍ਕ਼ ਮਿਠਾ ਓ ਹੋ

ਓ ਗੁੜ ਨਾਲੋ ਇਸ਼੍ਕ਼ ਮਿਠਾ ਓ ਹੋ

ਓ ਗੁੜ ਨਾਲੋ ਇਸ਼੍ਕ਼ ਮਿਠਾ ਆਏ ਹਾਏ

ਓ ਰੱਬਾ ਲਗ ਨਾ ਕਿਸੇ ਨੂੰ ਜਾਏ

ਓ ਗੁੜ ਨਾਲੋ ਇਸ਼੍ਕ਼ ਮਿਠਾ

ਜਿਧਾ ਤੇਰੇ ਨਾਲ ਵੈਰ ਓਧਾ ਮੇਰੇ ਨਾਲ ਵੈਰ

ਜਿਧਾ ਮੇਰੇ ਨਾਲ ਵੈਰ ਓਹਦੀ ਰਬ ਦੀ ਖੈਰ

ਮੈਂ Punjabi rapstar ਆਪੇ ਕਰਣਾ ਨੀ ਵਾਰ

ਮੇਰੇ ਗਲੀ ਗਲੀ ਮੁੰਡੇ ਮੇਰੇ ਬੰਦੇ ਸ਼ਹਿਰ ਸ਼ਹਿਰ ਚ

ਬਾਰ ਤੇ ਚਲ ਦਸ ਪੀਣਾ ਤੂ ਕਿ

ਬਾਹਰ ਖੜੀ ਕੱਡੀਲੱਕ ਜੇ ਕਰੇ ਤੇਰਾ ਜੀ

ਤੈਨੂੰ ਸ਼ਹਿਰ ਦੀ ਕਰਾਵਾ ਸੈਰ ਰਾਤੀ ਮੇਰੇ ਨਾਲ ਠਹਿਰ

ਜੋ ਤੂ ਮੰਗੇ ਮੈਂ ਲੇ ਆਕੇ ਪਾਵਾ ਪੈਰ

ਰਬ ਦੀ ਮੇਹਰ ਵੇ ਕਿਸੀ ਚੀਜ਼ ਦੀ ਲੋੜ ਨੀ

ਮੈਂ ਭੰਗ ਬਹੁਤ ਪੀਣਾ ਬਸ ਕਿਸੀ ਤਰਹ ਓ ਛੋੜਨੀ.

ਬਸ ਓਹਦੇ ਬਾਦ ਜੇ ਤੂ ਰਵੇਗੀ ਸਾਥ

ਵੇ ਆਪਾ ਦੋਵੇ ਕਰੀਏ ਨਵੀ ਦੁਨਿਯਾ ਆਬਾਦ

ਓ ਗੁੜ ਨਾਲੋ ਇਸ਼੍ਕ਼ ਮਿਠਾ ਓ ਹੋ

ਓ ਗੁੜ ਨਾਲੋ ਇਸ਼੍ਕ਼ ਮਿਠਾ ਆਏ ਹਾਏ

ਓ ਰੱਬਾ ਲਗ ਨਾ ਕਿਸੇ ਨੂੰ ਜਾਏ

ਜੇ ਤੂ ਰਵੇਗੀ ਸਾਥ ਵੇ ਆਪਾ ਦੋਵੇ ਕਰੀਏ ਨਵੀ ਦੁਨਿਯਾ ਆਬਾਦ

Yeah Punjabi Rapstar

Uh Yeah Uh

ਓ ਗੁੜ ਨਾਲੋ ਇਸ਼੍ਕ਼ ਮਿਠਾ ਓ ਹੋ

ਓ ਗੁੜ ਨਾਲੋ ਇਸ਼੍ਕ਼ ਮਿਠਾ ਆਏ ਹਾਏ

ਓ ਰੱਬਾ ਲਗ ਨਾ ਕਿਸੇ ਨੂੰ ਜਾਏ

ਓ ਗੁੜ ਨਾਲੋ ਇਸ਼੍ਕ਼ ਮਿਠਾ

ਓ ਗੁੜ ਨਾਲੋ ਇਸ਼੍ਕ਼ ਮਿਠਾ ਓ ਹੋ

ਓ ਗੁੜ ਨਾਲੋ ਇਸ਼੍ਕ਼ ਮਿਠਾ ਆਏ ਹਾਏ

ਓ ਰੱਬਾ ਲਗ ਨਾ ਕਿਸੇ ਨੂੰ ਜਾਏ

ਓ ਗੁੜ ਨਾਲੋ ਇਸ਼੍ਕ਼ ਮਿਠਾ

Uh

Another one of them

Desi hip hop classics

Bohemia

DJ Darius giving you that heat man

London Labs

Universal is

Uh, yeah, aha uh, uh

I’m out

更多Bohemia/Malkit Singh热歌

查看全部logo