ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ
ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ
ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ
ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ
ਓ ਅੰਮੀ ਮੇਰੀ, ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ
ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਆ ਆ ਆ