menu-iconlogo
huatong
huatong
歌词
作品
ਦਿਲ ਵਿਚ ਰੀਜਾਂ ਬੜੀਆਂ ਸੀ

ਤੇਰੇ ਨਾਲ ਜ਼ਿੰਦਗੀ ਜੀਉਣ ਲਈ

ਦਿਲ ਵਿਚ ਰੀਜਾਂ ਬੜੀਆਂ ਸੀ

ਤੇਰੇ ਨਾਲ ਜ਼ਿੰਦਗੀ ਜੀਉਣ ਲਈ

ਪਰ ਯਾਦਾਂ ਬਣ ਕੇ ਰਹਿ ਗਈ ਆ

ਯਾਦਾਂ ਬਣ ਕੇ ਰਹਿ ਗਈ ਆ

ਮੇਰੇ ਦਿਲ ਨੂੰ ਰੋਜ਼ ਰਵਾਉਣ ਲਈ

ਦਿਲ ਵਿਚ ਰੀਜਾਂ ਬੜੀਆਂ ਸੀ

ਤੇਰੇ ਨਾਲ ਜ਼ਿੰਦਗੀ ਜੀਉਣ ਲਈ

ਸਮਝ ਨੀ ਆਈ ਕਿਦਾਂ ਤੂੰ

ਮੇਰੇ ਤੋਂ ਇੰਨਾ ਦੂਰ ਹੋਈ

ਦਿਲ ਤੇਰਾ ਵੀ ਨਾ ਕਰਦਾ ਸੀ

ਹਾਲਾਤਾਂ ਤੋਂ ਮਜਬੂਰ ਹੋਈ

ਪਰ ਮਿਲ ਜਾਂਦੀ ਜੇ ਮੈਨੂੰ ਤੂੰ

ਮਿਲ ਜਾਂਦੀ ਜੇ ਮੈਨੂੰ ਤੂੰ

ਮਿਲ ਜਾਂਦਾ ਰੱਬ ਧਿਆਉਣ ਲਈ

ਦਿਲ ਵਿਚ ਰੀਜਾਂ ਬੜੀਆਂ ਸੀ

ਤੇਰੇ ਨਾਲ ਜ਼ਿੰਦਗੀ ਜੀਉਣ ਲਈ

ਜੋ ਯਾਦਾਂ ਮੇਰੇ ਕੋਲ ਛੱਡ ਗਈ ਐ

ਮੈਂ ਓਹਨਾ ਸਹਾਰੇ ਜੀ ਲਊਂਗਾ

ਇਹ ਜ਼ਹਿਰ ਜੁਦਾਈਆਂ ਵਾਲੇ ਮੈਂ

ਹੱਸਦਾ ਹੱਸਦਾ ਪੀ ਲਊਂਗਾ

ਪਰ ਗੱਲਾਂ ਬਹੁਤ ਸੀ ਰਹਿ ਗਈਆਂ

ਗੱਲਾਂ ਬਹੁਤ ਸੀ ਰਹਿ ਗਈਆਂ

ਤੇਰੀ ਬਾਂਹ ਤੇ ਸਿਰ ਰੱਖ ਸਨਾਉਣ ਲਈ

ਦਿਲ ਵਿਚ ਰੀਜਾਂ ਬੜੀਆਂ ਸੀ

ਤੇਰੇ ਨਾਲ ਜ਼ਿੰਦਗੀ ਜੀਉਣ ਲਈ

ਉਹ ਰੱਬਾ ਮੇਰਿਆ ਕੋਈ ਰਾਸਤਾ ਦਿਖਾਂਦੇ

ਯਾ ਵੋਹ ਯਾਦ ਹੀ ਨਾ ਆਵੇ ਯਾ ਯਾਰ ਸੇ ਮਿਲਾਦੇ

ਉਹ ਰੱਬਾ ਮੇਰਿਆ ਕੋਈ ਰਾਸਤਾ ਦਿਖਾਂਦੇ

ਯਾ ਵੋਹ ਯਾਦ ਹੀ ਨਾ ਆਵੇ ਯਾ ਯਾਰ ਸੇ ਮਿਲਾਦੇ

更多Gurnazar/Jassi Gill/Kartik Dev热歌

查看全部logo