menu-iconlogo
huatong
huatong
avatar

Ranjhan

Hadiqa Kianihuatong
michealmontmomery402huatong
歌词
作品
ਰਹੈ ਰੁਲਾ ਮਾਹਿ ਮਾਹਿ ਕਰਾਂ

ਤੇਰੇ ਹਿਜਰ ਦੇ ਮੈਂ ਸੂਲੀ ਚੜ੍ਹਾਂ

ਰਹੈ ਰੁਲਾ ਮਾਹਿ ਮਾਹਿ ਕਰਾਂ

ਤੇਰੇ ਹਿਜਰ ਦੇ ਮੈਂ ਸੂਲੀ ਚੜ੍ਹਾਂ

ਦਿਲ ਨਾਲ ਵਫਾ ਦੇ ਲਾ ਕੇ

ਮੁਖ ਅਪਨੇ ਹੋਸ਼ ਗਨਵਾ ਕੈ

ਹਾਂ ਦਿਲ ਵਿਚ ਰਬ ਨਹੀਂ ਵਸਾ ਕੇ

ਮੈਂ ਰਾਂਝਣ ਲਭਦੇ ਫਿਰਾਂ

ਮੈਂ ਰਾਂਝਣ ਲਭਦੇ ਫਿਰਾਂ

ਮੈਂ ਰਾਂਝਣ ਲਭਦੇ ਫਿਰਾਂ

ਮੈਂ ਰਾਂਝਣ ਲਭਦੇ ਫਿਰਾਂ

ਏਕ ਸ਼ਾਨ ਤੇਰੇ ਮੇਰੈ ਮਾਹੀਆ

ਹਿਤੈ ਕਮਲੇ ਹੀਰ ਸਯਾਲ

ਏਕ ਤਖ਼ਤ ਹਜ਼ਾਰਾਂ ਸੋਹਣਿਆ

ਹਿਤੈ ਹਿਜਰ ਦਿਨ ਡੋਂਗੇ ਚਾਰ

ਏਕ ਸ਼ਾਨ ਤੇਰੇ ਮੇਰੈ ਮਾਹੀਆ

ਹਿਤੈ ਕਮਲੇ ਹੀਰ ਸਯਾਲ

ਏਕ ਤਖ਼ਤ ਹਜ਼ਾਰਾਂ ਸੋਹਣਿਆ

ਹਿਤੈ ਹਿਜਰ ਦਿਨ ਡੋਂਗੇ ਚਾਰ

ਰਬ ਜਾਣੈ ਰੋਗ ਦਿਲਾਂ ਦਾ

ਯਾ ਇਸ਼ਕ ਦਾ ਰੋਗੀ ਜਾਣੈ

ਜਿਨ ਇਸ਼ਕ ਦੇ ਨਾਮੇ ਲਾ ਕੇ

ਮੈਂ ਰਾਂਝਣ ਲਭਦੇ ਫਿਰਾਂ

ਮੈਂ ਰਾਂਝਣ ਲਭਦੇ ਫਿਰਾਂ

ਮੈਂ ਰਾਂਝਣ ਲਭਦੇ ਫਿਰਾਂ

ਮੈਂ ਰਾਂਝਣ ਲਭਦੇ ਫਿਰਾਂ

ਕੁਝ ਖੇਰੇ ਖੇੜੀ ਪੇ ਗੇ

ਜਯ ਮੇਂ ਚਲਾਹਨਵਚ ਚਲਾਨ

ਆਸਨ ਇਸ਼ਕ ਦੇ ਬਾਜੀ ਜਿਤਨੇ ਐ

ਹੂੰ ਲੇ ਕੇ ਰਬ ਦਾ ਨਾ

ਕੁਝ ਖੇਰੇ ਖੇੜੀ ਪੇ ਗੇ

ਜਯ ਮੇਂ ਚਲਾਹਨਵਚ ਚਲਾਨ

ਆਸਨ ਇਸ਼ਕ ਦੇ ਬਾਜੀ ਜਿਤਨੇ ਐ

ਹੂੰ ਲੇ ਕੇ ਰਬ ਦਾ ਨਾ

ਜੋਗਨ ਦਾ ਰੂਪ ਬਨ ਕੇ

ਰਾਵਨ ਤੈ ਡੇਰੇ ਲਾ ਕੇ

ਗਲੇ ਇਸ਼ਕ ਦੇ ਮਾਲਾ ਪਾ ਕੇ

ਮੈਂ ਰਾਂਝਣ ਲਭਦੇ ਫਿਰਾਂ

ਮੈਂ ਰਾਂਝਣ ਲਭਦੇ ਫਿਰਾਂ

ਮੈਂ ਰਾਂਝਣ ਲਭਦੇ ਫਿਰਾਂ

ਮੈਂ ਰਾਂਝਣ ਲਭਦੇ ਫਿਰਾਂ

ਰਹੈ ਰੁਲਾ ਮਾਹਿ ਮਾਹਿ ਕਰਾਂ

ਤੇਰੇ ਹਿਜਰ ਦੇ ਮੈਂ ਸੂਲੇ ਚੜ੍ਹਾਂ

ਦਿਲ ਨਾਲ ਵਫਾ ਦੇ ਲਾ ਕੇ

ਮੁਖ ਅਪਨੇ ਹੋਸ਼ ਗਨਵਾ ਕੈ

ਹਾਂ ਦਿਲ ਵਿਚ ਰਬ ਨਹੀਂ ਵਸਾ ਕੇ

ਮੈਂ ਰਾਂਝਣ ਲਭਦੇ ਫਿਰਾਂ

ਮੈਂ ਰਾਂਝਣ ਲਭਦੇ ਫਿਰਾਂ

ਰਾਂਝਣ ਲਭਦੇ ਫਿਰਾਂ

ਰਾਂਝਣ ਲਭਦੇ ਫਿਰਾਂ

ਮੈਂ ਰਾਂਝਣ ਲਭਦੇ ਫਿਰਾਂ

更多Hadiqa Kiani热歌

查看全部logo