
Nanak Tera Shukrana
ਲੱਖ ਲੱਖ ਤੇਰਾ ਸ਼ੁਕਰਾਨਾ
ਪਲ ਪਲ ਤੇਰਾ ਸ਼ੁਕਰਾਨਾ
ਹਰਿ ਦਮ ਤੇਰਾ ਸ਼ੁਕਰਾਨਾ
ਗੁਰੂ ਨਾਨਕ ਜੀ ਸ਼ੁਕਰਾਨਾ
ਜਗ ਪਾਲਕ ਜੀ ਸ਼ੁਕਰਾਨਾ
ਗੁਰੂ ਨਾਨਕ ਜੀ ਸ਼ੁਕਰਾਨਾ
ਜਗ ਪਾਲਕ ਜੀ ਸ਼ੁਕਰਾਨਾ
ਲੱਖ ਲੱਖ ਤੇਰਾ ਸ਼ੁਕਰਾਨਾ
ਪਲ ਪਲ ਤੇਰਾ ਸ਼ੁਕਰਾਨਾ
ਰਾਹ ਦਿਖਾਈ ਸ਼ੁਕਰਾਨਾ
ਪ੍ਰੀਤ ਨਿਭਾਈ ਸ਼ੁਕਰਾਨਾ
ਸ਼ਾਨ ਵਧਾਈ ਸ਼ੁਕਰਾਨਾ
ਨੇਕੀ ਵਾਲ ਸਾੰਨੂ ਜੋੜੀਆਂ ਤੂ
ਬਦੀਆ ਤੋ ਸਾੰਨੂ ਮੋਡੇਆ ਤੂ
ਨੇਕੀ ਵਾਲ ਸਾੰਨੂ ਜੋੜੀਆਂ ਤੂ
ਬਦੀਆ ਤੋ ਸਾੰਨੂ ਮੋਡੇਆ ਤੂ
ਲੱਖ ਲੱਖ ਤੇਰਾ ਸ਼ੁਕਰਾਨਾ
ਪਲ ਪਲ ਤੇਰਾ ਸ਼ੁਕਰਾਨਾ
ਸਤਿਗੁਰੂ ਪਿਆਰੇ ਸ਼ੁਕਰਾਨਾ
ਕਾਜ ਸੰਵਾਰੇ ਸ਼ੁਕਰਾਨਾ
ਡੁਬਦੇ ਤਾਰੇ ਸ਼ੁਕਰਾਨਾ
ਆਸ ਵੀ ਤੂੰ ਵਿਸ਼ਵਾਸ ਵੀ ਤੂੰ
ਖੁਸ਼ੀਆ ਦਾ ਅਹਿਸਾਸ ਵੀ ਤੂੰ
ਆਸ ਵੀ ਤੂੰ ਵਿਸ਼ਵਾਸ ਵੀ ਤੂੰ
ਖੁਸ਼ੀਆ ਦਾ ਅਹਿਸਾਸ ਵੀ ਤੂੰ
ਲੱਖ ਲੱਖ ਤੇਰਾ ਸ਼ੁਕਰਾਨਾ
ਪਲ ਪਲ ਤੇਰਾ ਸ਼ੁਕਰਾਨਾ
ਮੰਗਲ ਕਰਤਾ ਸ਼ੁਕਰਾਨਾ
ਸੰਕਟ ਹਰਤਾ ਸ਼ੁਕਰਾਨਾ
ਝੋਲੀਆ ਭਰਤਾ ਸ਼ੁਕਰਾਨਾ
ਸਾਹਿਲ ਪਰ ਭੀ ਕਰਮ ਕਮਾ
ਹੇ ਸੁਖ ਦਾਤਾ ਸੁਖ ਬਰਸਾ
ਸਾਹਿਲ ਪਰ ਭੀ ਕਰਮ ਕਮਾ
ਹੇ ਸੁਖ ਦਾਤਾ ਸੁਖ ਬਰਸਾ
Nanak Tera Shukrana Hargun Kaur - 歌词和翻唱