ਤੇਰੇ ਬਾਜੋ ਮੇਰੀ 
ਜਿੰਦੇਰੀ ਅਧੂਰੀ ਏ 
ਮੇਰੀ ਸਾਹਾਂ ਨੂੰ 
ਤੇਰਾ ਪਿਆਰ ਜ਼ਰੂਰੀ ਏ 
ਤੇਰੇ ਬਾਜੋ ਮੇਰੀ 
ਜਿੰਦੇਰੀ ਅਧੂਰੀ ਏ 
ਮੇਰੀ ਸਾਹਾਂ ਨੂੰ 
ਤੇਰਾ ਪਿਆਰ ਜ਼ਰੂਰੀ ਏ 
ਤਾਰਿਆਂ ਦੀ ਛਾਵੇਂ 
ਖਿੰਡੇ ਬੋਲ ਸਾਡੇ ਪਿਆਰ ਦਾ 
ਆਜਾ ਦੋਵੇਂ ਕਰ ਲਈਏ ਵਾਦਾ ਇਕਰਾਰ ਦਾ 
ਆਜਾ ਦੋਵੇਂ ਕਰ ਲਈਏ ਵਾਦਾ ਇਕਰਾਰ ਦਾ 
ਮਾਹੀ ਮੇਰਿਆ ਵੇ ਰਾਂਝਣਾ 
ਮਾਹੀ ਮੇਰਿਆ ਆਜਾ 
ਮਾਹੀ ਮੇਰਿਆ ਵੇ ਰਾਂਝਣਾ ਆਜਾ 
ਮਾਹੀ ਮੇਰਿਆ ਵੇ ਰਂਝਣਾ 
ਮਾਹੀ ਮੇਰਿਆ ਆਜਾ 
ਮਾਹੀ ਮੇਰਿਆ ਵੇ ਰਾਂਝਣਾ ਆਜਾ 
ਸੱਚੇ ਪਿਆਰ ਵਾਲਾ ਬੂਟਾ 
ਕਦੇ ਵੀ ਨਾ ਸੁੱਕ ਦਾ 
ਰੂਹਾਂ ਵਾਲਾ ਪਿਆਰ ਤੇਰਾ 
ਮੇਰਾ ਸੁਖ ਦੁਖ ਦਾ 
ਸੱਚੇ ਪਿਆਰ ਵਾਲਾ ਬੂਟਾ 
ਕਦੇ ਵੀ ਨਾ ਸੁੱਕ ਦਾ 
ਰੂਹਾਂ ਵਾਲਾ ਪਿਆਰ ਤੇਰਾ 
ਮੇਰਾ ਸੁਖ ਦੁਖ ਦਾ 
ਪਿਆਰ ਤੈਨੂੰ ਕਰਾ ਮੈ 
ਸਾਰਾ ਸੰਸਾਰ ਦਾ 
ਆਜਾ ਦੋਵੇਂ ਕਰ ਲਈਏ ਵਾਦਾ ਇਕਰਾਰ ਦਾ 
ਆਜਾ ਦੋਵੇਂ ਕਰ ਲਈਏ ਵਾਦਾ ਇਕਰਾਰ ਦਾ 
ਮਾਹੀ ਮੇਰਿਆ ਵੇ ਰਾਂਝਣਾ 
ਮਾਹੀ ਮੇਰਿਆ ਆਜਾ 
ਮਾਹੀ ਮੇਰਿਆ ਵੇ ਰਾਂਝਣਾ ਆਜਾ 
ਮਾਹੀ ਮੇਰਿਆ ਵੇ ਰਂਝਣਾ 
ਮਾਹੀ ਮੇਰਿਆ ਆਜਾ 
ਮਾਹੀ ਮੇਰਿਆ ਵੇ ਰਾਂਝਣਾ ਆਜਾ 
ਤੂੰ ਹੈ ਮੇਰੀ ਮੈ ਹਾ ਤੇਰਾ 
ਏ-ਹੀ ਵਾਦਾ ਕਰੀ ਨਾ 
ਬਾਹਾਂ ਵਿਚ ਬਾਹਾਂ ਪਾਕੇ 
ਕੱਠੇ ਜੀਣਾ ਮਰ ਨਾ 
ਤੂੰ ਹੈ ਮੇਰੀ ਮੈ ਹਾ ਤੇਰਾ 
ਏ-ਹੀ ਵਾਦਾ ਕਰੀ ਨਾ 
ਬਾਹਾਂ ਵਿਚ ਬਾਹਾਂ ਪਾਕੇ 
ਕੱਠੇ ਜੀਣਾ ਮਰ ਨਾ 
ਆਪਣੀ ਮੀਨ ਜਿੰਦ ਜਾਂ 
ਤੇਰੀ ਉਤੇ ਵਾਰ ਦਾ 
ਆਜਾ ਦੋਵੇਂ ਕਰ ਲਈਏ ਵਾਦਾ ਇਕਰਾਰ ਦਾ 
ਆਜਾ ਦੋਵੇਂ ਕਰ ਲਈਏ ਵਾਦਾ ਇਕਰਾਰ ਦਾ 
ਮਾਹੀ ਮੇਰਿਆ ਵੇ ਰਾਂਝਣਾ 
ਮਾਹੀ ਮੇਰਿਆ ਆਜਾ 
ਮਾਹੀ ਮੇਰਿਆ ਵੇ ਰਾਂਝਣਾ ਆਜਾ 
ਮਾਹੀ ਮੇਰਿਆ ਵੇ ਰਂਝਣਾ 
ਮਾਹੀ ਮੇਰਿਆ ਆਜਾ 
ਮਾਹੀ ਮੇਰਿਆ ਵੇ ਰਾਂਝਣਾ ਆਜਾ