menu-iconlogo
logo

Mirza

logo
歌词
ਤੇਰੇ ਨਾਲ ਦੀਆਂ ਮੈਨੂੰ ਜਾਣਦੀਆਂ

ਤੇਰੇ ਮਿਰਜ਼ੇ ਨੂੰ ਪਹਿਚਾਣਦੀ ਆਂ

ਤੂੰ ਸੁਣ ਤਾਂ ਸਹੀ ਗੱਲਾਂ ਨੇ ਕਹੀਂ

ਬੇਮਾਨ ਗਈਆਂ, ਮੇਰੀ ਜਾਣ ਦੀਆਂ

ਤੈਨੂੰ ਖ਼ੁਸ਼ੀਆਂ ਮਿਲ ਜਾਣ ਗਈਆਂ

ਹਾਂ ਕਰ ਤਾਂ ਸਹੀ, ਕਿਉਂ ਮੰਨਦੀ ਨਹੀਂ

ਦੱਸਦੇ ਕੋਈ ਜੇ ਗ਼ਲਤੀ ਮੇਰੀ

ਕੱਢ ਲੈ ਗਈ ਅੱਖਾਂ ਨਾਲ ਜਾਣ ਤੂੰ ਮੇਰੀ

ਦੱਸਦੇ ਕੋਈ ਜੇ ਗ਼ਲਤੀ ਮੇਰੀ

ਕਰ ਦੇ ਨੀ ਹਾਂ, ਗੱਲ ਮੰਨ ਤੂੰ ਮੇਰੀ