menu-iconlogo
huatong
huatong
avatar

Saroor Remix

Manavgeet Gillhuatong
rev.georgewilliamshuatong
歌词
作品
(Download from djgoogleneemkhedia.com)

ਹੋਗੀ ਐ romantic ਬਹਾਰ, ਸੋਹਣੀਏਂ

ਨਿੱਕਲਗੀ ਤੂੰ ਵੀ ਘਰੋਂ ਬਾਹਰ, ਸੋਹਣੀਏਂ

ਰੱਬ ਅੱਜ ਪੂਰਾ ਮਿਹਰਬਾਨ ਹੋਗਿਆ

ਬੱਦਲਾਂ ਨਾ' ਢਕ ਅਸਮਾਨ ਹੋਗਿਆ

ਬੱਦਲਾਂ ਨਾ' ਢਕ ਅਸਮਾਨ ਹੋਗਿਆ

ਪਾਣੀ ਮੁੱਖੜੇ ਤੋਂ ਹਿੱਕ ਵੱਲ ਜਾਵੇ (Dinesh Loharu remix, ਹੇ)

ਤੂੰ ਤਾਂ ਨਿੱਤਰਗੀ ਸਾਉਣ ਦੀ ਝੜੀ 'ਚ ਭਿੱਜ ਕੇ

ਤੈਨੂੰ ਵੇਖਕੇ ਸਰੂਰ ਚੜ੍ਹੀ ਜਾਵੇ

ਤੂੰ ਤਾਂ ਨਿੱਤਰਗੀ ਸਾਉਣ ਦੀ ਝੜੀ 'ਚ ਭਿੱਜ ਕੇ

ਤੈਨੂੰ ਵੇਖਕੇ ਸਰੂਰ ਚੜ੍ਹੀ ਜਾਵੇ

ਰੱਖ ਫੇਰ Beat Hakeem

ਚੜ੍ਹਦੀ ਜਵਾਨੀ ਤੇਰੀ ਹੋਗੀ ਬੱਸੋਂ ਬਾਹਰ ਨੀਂ

ਹੋਗੀ ਬੱਸੋਂ ਬਾਹਰ ਨੀਂ

ਦਾਅ ਉੱਤੇ ਬੈਠਾ ਮੈਂ ਵੀ ਭਾਲਦਾ ਸ਼ਿਕਾਰ ਨੀਂ

ਭਾਲਦਾ ਸ਼ਿਕਾਰ ਨੀਂ

ਐਵੇਂ ਸੁੱਟ ਨਾ ਚੁੰਨੀ ਨੂੰ ਹਵਾ ਵਿੱਚ, ਸੋਹਣੀਏਂ

ਡੋਲਦਾ ਏ ਮਿੱਤਰਾਂ ਦਾ ਦਿਲ, ਸੋਹਣੀਏਂ

ਨੀ ਕਿਤੇ ਬਾਂਹ ਨਾ...

ਬਾਂਹ ਨਾ Kanji ਤੋਂ ਫੜੀ ਜਾਵੇ, ਜਾਵੇ, ਜਾਵੇ

ਕਹਿੰਦਾ, "ਨਿੱਤਰਗੀ ਸਾਉਣ ਦੀ ਝੜੀ 'ਚ ਭਿੱਜ ਕੇ"

ਤੈਨੂੰ ਵੇਖਕੇ ਸਰੂਰ ਚੜ੍ਹੀ ਜਾਵੇ

ਤੂੰ ਤਾਂ ਨਿੱਤਰਗੀ ਸਾਉਣ ਦੀ ਝੜੀ 'ਚ ਭਿੱਜ ਕੇ

ਤੈਨੂੰ ਵੇਖਕੇ ਸਰੂਰ ਚੜ੍ਹੀ ਜਾਵੇ

(Dinesh Loharu remix)

ਕਾਲ਼ਾ ਤੇਰਾ suit ਕਾਲੀਆਂ ਨੇ ਜ਼ੁਲਫਾਂ

ਹਾਏ, ਜ਼ੁਲਫਾਂ

ਅੱਖਾਂ ਵਿੱਚ ਨੀਰ ਲੱਗਦਾ ਏ ਸੁਲਫ਼ਾ

ਹਾਏ, ਸੁਲਫ਼ਾ

ਗੱਭਰੂ ਦੀ, ਸੋਹਣੀਏਂ ੮੪ ਮੁੱਕਜੇ

ਲੱਗੀ ਹੋਈ ਇਸ਼ਕੇ ਦੀ ਤੋੜ ਟੁੱਟਜੇ

ਕਿਤੇ ਨੈਣਾਂ ਵਿੱਚੋਂ...

ਨੈਣਾਂ ਵਿੱਚੋਂ ਘੁੱਟ ਜੇ ਪਿਆਵੇ, ਪਿਆਵੇ, ਪਿਆਵੇ

ਤੂੰ ਤਾਂ ਨਿੱਤਰਗੀ ਸਾਉਣ ਦੀ ਝੜੀ 'ਚ ਭਿੱਜ ਕੇ

ਤੈਨੂੰ ਵੇਖਕੇ ਸਰੂਰ ਚੜ੍ਹੀ ਜਾਵੇ

ਤੂੰ ਤਾਂ ਨਿੱਤਰਗੀ ਸਾਉਣ ਦੀ ਝੜੀ 'ਚ ਭਿੱਜ ਕੇ

ਤੈਨੂੰ ਵੇਖਕੇ ਸਰੂਰ ਚੜ੍ਹੀ ਜਾਵੇ

ਗੁੰਦਵਾਂ ਸ਼ਰੀਰ ਚੋਵੇ ਬੁੱਲ੍ਹੀਆਂ 'ਚੋਂ ਖੰਡ ਨੀ

ਸਾਡੇ ਨਾਲ਼ ਵੰਡ ਨੀਂ

ਮਾਰੇਂ ਜਦੋਂ ਲੱਕ ਲੜੇ ਜੋਬਨ ਦੀ ਕੰਡ ਨੀ

ਲੱਗੀ ਜਾਵੇ ਠੰਡ ਨੀਂ

ਹੋਇਆ ਗਚੋ-ਗਚ suit ਪਾਣੀ ਨਾਲ਼, ਸੋਹਣੀਏਂ

ਕਾਲ਼ਜੇ 'ਚ ਉੱਠਦੇ ਭੂਚਾਲ, ਸੋਹਣੀਏਂ

ਕਿਤੇ ਸਬਰ...

ਸਬਰ ਮੇਰਾ ਨਾ ਟੁੱਟ ਜਾਵੇ, ਜਾਵੇ, ਜਾਵੇ

ਤੂੰ ਤਾਂ ਨਿੱਤਰਗੀ ਸਾਉਣ ਦੀ ਝੜੀ 'ਚ ਭਿੱਜ ਕੇ

ਤੈਨੂੰ ਵੇਖਕੇ ਸਰੂਰ ਚੜ੍ਹੀ ਜਾਵੇ

ਤੂੰ ਤਾਂ ਨਿੱਤਰਗੀ ਸਾਉਣ ਦੀ ਝੜੀ 'ਚ ਭਿੱਜ ਕੇ

ਤੈਨੂੰ ਵੇਖਕੇ ਸਰੂਰ ਚੜ੍ਹੀ ਜਾਵੇ (Dinesh Loharu remix)

更多Manavgeet Gill热歌

查看全部logo