menu-iconlogo
logo

Lucky No. 7 (Lofi)

logo
歌词
ਤੀਜੇ ਪਿੰਡ ਦਾ ਰੌਲਾ ਵਿਚ ਤੂੰ ਜਾਨ ਕੇ ਜਾਣਾ ਵੇ

ਵੈਰ ਨਿਭਾਉਂਦੇ ਫਿਰਦੇ ਆ ਜਟ ਪੱਕੇ ਜ਼ਬਾਨਾਂ ਦੇ

ਕਿਹੜੀ ਗੱਲੋਂ LC ਸਾਡੇ ਪਿੰਡ ਵੱਲ ਪਾ ਲੀ ਸੀ

ਮਿਲਣ ਆਇਆ ਸੀ ਤੈਨੂੰ ਇਕ ਤੋਂ ਲੱਗੀ 44 ਸੀ

ਹੋ ਵੈਰੀਆਂ ਦੇ ਪਿੰਡ ਚ ਪੱਕੀ ambulance ਲਵਾਤੀ ਨੀ

ਸ਼ੂਕੇ bolero police ਦੀ ਜੱਟਾ ਫੜਿਆ ਜਾਵੇਂਗਾ

Lucky no. 7 ਤੇਰਾ ਕਦੋਂ ਤੱਕ ਬੱਚਾਵੇਗਾ

ਮੈਂ ਲਿਖ ਕੇ ਦਿੰਦੀ ਪੱਕਾ 302 ਲਵਾਵੇਗਾ

ਹੋ lucky number ਤੋਂ ਵੱਧ lucky ਯਾਰ ਆ ਮੇਰੇ ਲਈ

ਮਰਿਆ ਜੇ ਜਟ ਹਾਨ ਦੀਏ ਤੇਰਾ luck ਮਰਾਵੇਗਾ

ਹੋ 2 number ਦਾ ਅਸਲਾ ਤੇਰੇ luck ਨਾਲ ਝੂਠੇ ਵੇ

ਇਕ ਚਲਦਾ po ਦੂਜਾ ਜੱਟਾ ਪੀਕੇ ਕੁਕੇ ਵੇ

ਜਿੰਮੇਵਾਰੀ ਚੱਕਦਾ ਨੀ ਜਟ ਬੰਦੇ ਹੌਲੇ ਦੀ

ਲਭਦੇ ਫਿਰਦੇ ਜਟ ਨੁੰ ਬੀਬਾ ਪੈਲੀ ਰੌਲੇ ਦੀ

ਹੋ ਤੂੰ ਤਾਂ ਮਾਰਦਾ ਸਿੱਧੀ ਅਗਲਾ ਹੀ ਬਚ ਬੁੱਚ ਜਾਂਦਾ ਵੇ

ਕੋਈ ਕਰਮਾਂ ਆਲਾ ਹੋਊ ਸਾਥੋਂ ਜੋ ਬਚ ਕੇ ਜਾਵੇਂਗਾ

Lucky no. 7 ਤੇਰਾ ਕਦੋਂ ਤੱਕ ਬੱਚਾਵੇਗਾ

ਮੈਂ ਲਿਖ ਕੇ ਦਿੰਦੀ ਪੱਕਾ 302 ਲਵਾਵੇਗਾ

ਹੋ lucky number ਤੋਂ ਵੱਧ lucky ਯਾਰ ਆ ਮੇਰੇ ਲਈ

ਮਰਿਆ ਜੇ ਜਟ ਹਾਨ ਦੀਏ ਤੇਰਾ luck ਮਰਾਵੇਗਾ

ਦੱਸ ਕੀ ਤੇਰੀ media ਦੇ ਨਾਲ ਰਿਸ਼ਤੇਦਾਰੀ ਵੇ

ਫੋਟੋਆਂ ਮੇਰੀਆਂ ਲਾਕੇ ਕਰਦੇ ਖ਼ਬਰਾਂ ਭਾਰੀ ਨੇ

ਹਾਨ ਚਿੱਟੀਆਂ ਗੱਡੀਆਂ ਦੇ

ਸ਼ੀਸ਼ੇ ਕਿਉਂ ਕਾਲੇ ਹੁੰਦੇ ਨੇ

ਸੱਤ seater ਵਿਚ ਸੱਤੇ ਵੈਲੀ ਨਾਲੇ ਹੁੰਦੇ ਨੇ

ਵਕੀਲਾਂ ਦੀਆਂ file'ਆਂ ਦੇ ਵਿਚ ਕੁੰਡਲੀ ਗੱਬਰੂ ਦੀ

ਕਿੰਨੀ ਵਾਰੀ ਜੱਟਾ ਵੇ ਤੂੰ judge ਬਦਲਾਵੇਂਗਾ

Lucky no. 7 ਤੇਰਾ ਕਦੋਂ ਤੱਕ ਬੱਚਾਵੇਗਾ

ਮੈਂ ਲਿਖ ਕੇ ਦਿੰਦੀ ਪੱਕਾ 302 ਲਵਾਵੇਗਾ

ਹੋ lucky number ਤੋਂ ਵੱਧ lucky ਯਾਰ ਆ ਮੇਰੇ ਲਈ

ਮਰਿਆ ਜੇ ਜਟ ਹਾਨ ਦੀਏ ਤੇਰਾ luck ਮਰਾਵੇਗਾ

Lucky No. 7 (Lofi) Mankirt Aulakh/Baani Sandhu - 歌词和翻唱