menu-iconlogo
huatong
huatong
maratab-ali-khan-layi-vi-na-gayi-te-nibhai-vi-na-gayi-cover-image

Layi Vi Na Gayi Te Nibhai Vi Na Gayi

Maratab Ali Khanhuatong
ezemaal1huatong
歌词
作品
ਹੋ, ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ

ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ

ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ

ਮਿਹਣੇ ਮਾਰਦਾ ਜਹਾਣ ਮੈਨੂੰ ਸਾਰਾ

ਤੇਰੀ-ਮੇਰੀ ਯੂੰ ਟੁੱਟ ਗਈ, ਸੋਹਣੀਏ

ਜਿਵੇਂ ਟੁੱਟਿਆ ਅੰਬਰ ਤੋਂ ਤਾਰਾ

ਤੇਰੀ-ਮੇਰੀ ਯੂੰ ਟੁੱਟ ਗਈ, ਸੋਹਣੀਏ

ਜਿਵੇਂ ਟੁੱਟਿਆ ਅੰਬਰ ਤੋਂ ਤਾਰਾ

ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ

ਸੋਚਿਆ ਨਹੀਂ ਸੀ, ਮੇਰਾ ਪਿਆਰ ਭੁੱਲ ਜਾਏਗੀ

ਹੋ, ਸੋਚਿਆ ਨਹੀਂ ਸੀ, ਮੇਰਾ ਪਿਆਰ ਭੁੱਲ ਜਾਏਗੀ

ਐਨੇ ਚਿੱਟੇ ਕੀਤੇ ਹੋਏ ਕਰਾਰ ਭੁੱਲ ਜਾਏਗੀ

ਕਰਾਰ ਭੁੱਲ ਜਾਏਗੀ

ਦਿਲ ਮਿਲ ਕੇ ਵਿਛੜ ਗਿਆ, ਯਾਰਾ

ਤੇਰੀ-ਮੇਰੀ ਯੂੰ ਟੁੱਟ ਗਈ, ਸੋਹਣੀਏ

ਜਿਵੇਂ ਟੁੱਟਿਆ ਅੰਬਰ ਤੋਂ ਤਾਰਾ

ਤੇਰੀ-ਮੇਰੀ ਯੂੰ ਟੁੱਟ ਗਈ, ਸੋਹਣੀਏ

ਜਿਵੇਂ ਟੁੱਟਿਆ ਅੰਬਰ ਤੋਂ ਤਾਰਾ

ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ

ਹੋ, ਸਾਚਾ ਰੱਬ ਰਾਖਾ, ਮੂੰਹ ਮੋੜ ਜਾਣ ਵਾਲ਼ੀਏ

ਹੋ, ਸਾਚਾ ਰੱਬ ਰਾਖਾ, ਮੂੰਹ ਮੋੜ ਜਾਣ ਵਾਲ਼ੀਏ

ਦਿਲ ਲੈਕੇ ਮੇਰਾ, ਦਿਲ ਤੋੜ ਜਾਣ ਵਾਲ਼ੀਏ

ਤੋੜ ਜਾਣ ਵਾਲ਼ੀਏ

ਹਾਏ, ਦਿਲ ਟੁੱਟਿਆ ਨਾ ਜੁੜੇ ਦੁਬਾਰਾ

ਤੇਰੀ-ਮੇਰੀ ਯੂੰ ਟੁੱਟ ਗਈ, ਸੋਹਣੀਏ

ਜਿਵੇਂ ਟੁੱਟਿਆ ਅੰਬਰ ਤੋਂ ਤਾਰਾ

ਤੇਰੀ-ਮੇਰੀ ਯੂੰ ਟੁੱਟ ਗਈ, ਸੋਹਣੀਏ

ਜਿਵੇਂ ਟੁੱਟਿਆ ਅੰਬਰ ਤੋਂ ਤਾਰਾ

ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ

ਸੋਚਿਆ ਨਹੀਂ ਸੀ, ਮੇਰਾ ਪਿਆਰ ਭੁੱਲ ਜਾਏਗੀ

ਸੋਚਿਆ ਨਹੀਂ ਸੀ, ਮੇਰਾ ਪਿਆਰ ਭੁੱਲ ਜਾਏਗੀ

ਐਨੇ ਚਿੱਟੇ ਕੀਤੇ ਹੋਏ ਕਰਾਰ ਭੁੱਲ ਜਾਏਗੀ

ਕਰਾਰ ਭੁੱਲ ਜਾਏਗੀ

ਦਿਲ ਮਿਲ ਕੇ ਵਿਛੜ ਗਿਆ, ਯਾਰਾ

ਤੇਰੀ-ਮੇਰੀ ਯੂੰ ਟੁੱਟ ਗਈ, ਸੋਹਣੀਏ

ਜਿਵੇਂ ਟੁੱਟਿਆ ਅੰਬਰ ਤੋਂ ਤਾਰਾ

ਤੇਰੀ-ਮੇਰੀ ਯੂੰ ਟੁੱਟ ਗਈ, ਸੋਹਣੀਏ

ਜਿਵੇਂ ਟੁੱਟਿਆ ਅੰਬਰ ਤੋਂ ਤਾਰਾ

ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ

ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ

更多Maratab Ali Khan热歌

查看全部logo