ਤੇਰੀ ਨਾਲ ਦਾ ਹੁੰਦਾ ਸੀ
ਅੱਜ ਤੇਰੀ ਬਿਨ ਦਾ ਐ
ਮੁੱਕੂ ਤੇਰੀ ਲਈ ਤਾਰੇ
ਅੱਜ ਵੀ ਗਿਣਦਾ ਐ
ਕੀ ਹੋਇਆ ਜਿਸਮਾਂ ਤੋਂ
ਅੱਸੀ ਹੋ ਅੱਜ ਦੂਰ ਗਏ
ਪਰ ਦਿਲ ਵਿਚ ਪਿਆਰ ਤਾਂ
ਅੱਜ ਵੀ ਜ਼ਿੰਦਾਂ ਐ
ਅੱਜ ਵੀ ਜ਼ਿੰਦਾਂ ਐ
ਔਖੀ ਲੱਗਦੀ ਦਿਨ ਤੇ ਰਾਤ
ਤੰਗ ਕਰਦੇ ਤੇਰੀ ਖ਼ਿਆਲ
ਕੇ ਅਲਾਹ ਖੈਰ ਕਰੇ
ਕੇ ਅਲਾਹ ਖੈਰ ਕਰੇ
ਮੇਰੀ ਜ਼ਿੰਦਗੀ ਐ ਤੇਰੀ ਨਾਲ
ਰੇਂਦਾ ਕਿਸੇ ਹੋਰ ਦੇ ਨਾਲ
ਕੇ ਅਲਾਹ ਖੈਰ ਕਰੇ
ਕੇ ਅਲਾਹ ਖੈਰ ਕਰੇ
ਹਮ ਦੋਨੋ ਕੀ ਆਂਖੋਂ ਸੇ
ਆਂਸੂ ਬਾਰਸ ਰਹੇ
ਇਕ ਦੂਸਰੇ ਸੇ ਮਿਲਨੇ ਕੋ ਤਰਸ ਰਹੇ
ਐਥੇ ਮੈਂ ਵੀ ਮਾਰਦਾ ਆਂ
ਓਥੇ ਤੂੰ ਵੀ ਠੀਕ ਨਹੀਂ
ਪਿਆਰ ਤਾਂ ਦੋਵੈਂ ਕਰਦੇ ਆਂ
ਤੇ ਵਕਤ ਹੀ ਠੀਕ ਨਹੀਂ
ਹੁਣ ਰੇਂਦਾ ਤੇਰੀ ਖ਼ਿਆਲ
ਤੂੰ ਖੁਸ਼ ਤਾਂ ਹੈ ਓਹਦੇ ਨਾਲ
ਕੇ ਅਲਾਹ
ਕੇ ਅਲਾਹ ਖੈਰ ਕਰੇ
ਮੇਰੀ ਜ਼ਿੰਦਗੀ ਐ ਤੇਰੀ ਨਾਲ
ਰੇਂਦਾ ਕਿਸੇ ਹੋਰ ਦੇ ਨਾਲ
ਕੇ ਅਲਾਹ ਖੈਰ ਕਰੇ
ਕੇ ਅਲਾਹ ਖੈਰ ਕਰੇ
ਮੇਰੀ ਜ਼ਿੰਦਗੀ ਐ ਤੇਰੀ ਨਾਲ
ਰੇਂਦਾ ਕਿਸੇ ਹੋਰ ਦੇ ਨਾਲ
ਕੇ ਅਲਾਹ ਖੈਰ ਕਰੇ
ਕੇ ਅਲਾਹ ਖੈਰ ਕਰੇ