ਵੇ ਨਵਜੀਤੇਯਾ
ਵੇ ਮੈਂ ਝਲੀ ਸੀ ਅਵਲੀ ਸੀ
ਯਾਰ ਦੇ ਹੁੰਦੇਯਾ ਵੇ ਮੈਂ ਕੱਲੀ ਸੀ
ਵੇ ਮੈਂ ਝਲੀ ਸੀ ਅਵਲੀ ਸੀ
ਯਾਰ ਦੇ ਹੁੰਦੇਯਾ ਵੇ ਕੱਲੀ ਸੀ
ਚਾਲੀ ਸੀ ਜਿਹਦੇ ਦਿਲ ਵਿਚ ਰਿਹਾਨ
ਓ ਤਾ ਕਿੱਸੇ ਹੋਰ ਨੇ ਮੱਲੀ ਸੀ
ਮੈਥੋ ਕਿਹ ਨਈ ਹੋਯ
ਓਹਦੀ ਮੈਂ ਦੀਵਾਨੀ ਸੀ
ਓਹਦਾ ਜਿਸਮਾਨੀ ਤੇ
ਮੇਰਾ ਪ੍ਯਾਰ ਰੂਹਾਨੀ ਸੀ
ਮੇਰੇ ਲ ਆਪਣਾ ਤੇ ਮੈਂ
ਓਹਦੇ ਲਾਯੀ ਬੇਗਾਣੀ ਸੀ
ਓਹਦਾ ਜਿਸਮਾਨੀ ਤੇ
ਮੇਰਾ ਪ੍ਯਾਰ ਰੂਹਾਨੀ ਸੀ
ਖੁਸ਼ ਨਸੀਬੀ ਮੇਰੀ
ਮੈਨੂ ਓ ਮਿਲੇਯਾ
ਬਦਨਸੀਬੀ ਮੇਰੀ ਕਿ
ਓਹਦਾ ਪ੍ਯਾਰ ਨਈ ਮਿਲੇਯਾ
ਓਹਦੇ ਨਾਲ ਕੋਈ ਗਿੱਲਾ ਨਹੀ
ਬਸ ਰੱਬ ਨਾਲ ਥੋਡਾ ਆਏ
ਜੋ ਪ੍ਯਾਰ ਬੇਸ਼ੁਮਾਰ ਕਰੇ
ਓ ਯਾਰ ਨਈ ਮਿਲੇਯਾ
ਅੰਦਰੋ ਅੰਦਰੋ ਹੋਰ ਸੀ
ਪਰ ਭਰੋ ਭਰੋ ਹੋਰ ਸੀ
ਛੇੜੇ ਦੀ ਸੀ ਨੂਰ ਓਹਡੀਯਾ
ਆਂਖਾ ਵਿਚ ਸ਼ੈਤਾਨੀ ਸੀ
ਮੈਥੋ ਕਿਹ ਨਈ ਹੋਯ
ਓਹਦੀ ਮੈਂ ਦੀਵਾਨੀ ਸੀ
ਓਹਦਾ ਜਿਸਮਾਨੀ ਤੇ
ਮੇਰਾ ਪ੍ਯਾਰ ਰੂਹਾਨੀ ਸੀ
ਮੇਰੇ ਲਾਯੀ ਆਪਣਾ ਤੇ ਮੈਂ
ਓਹਦੇ ਲਾਯੀ ਬੇਗਾਣੀ ਸੀ
ਓਹਦਾ ਜਿਸਮਾਨੀ ਤੇ
ਮੇਰਾ ਪ੍ਯਾਰ ਰੂਹਾਨੀ ਸੀ
ਹਿੱਸਾ ਤਾ ਜ਼ਿੰਦਗੀ ਕਾ
ਕਿੱਸਾ ਬਣ ਗਯਾ ਵੋ
ਮੇਰਾ ਤਾ ਮੇਰਾ ਤਾ
ਫੇਰ ਕਿਸਕਾ ਬਣ ਗਯਾ ਵੋ
ਹਨ ਉਸਕਾ ਸ਼ਿਅਰ
ਮੇਰੇ ਪਾਸ ਹੀ ਤੋ ਹੈ
ਰਾਸਤਾ ਥੋਡਾ ਲਾਂਬਾ
ਥੋਡਾ ਲਾਂਬਾ ਹੋ ਗਯਾ
ਹੋ ਗਯਾ ਹੋ ਗਯਾ ਓਹੀ ਹੋ ਗਯਾ
ਜਿਹਦਾ ਦਰ ਸੀ ਹੋ ਹੀ ਗਯਾ
ਮਿਹਰਬਾਨੀ ਸੀ ਨਵਜੀਤੇਯਾ
ਮਿਲ ਗਯੀ ਬਦ੍ਨਾਮੀ ਵੀ
ਮੈਥੋ ਕਿਹ ਨਈ ਹੋਯ
ਓਹਦੀ ਮੈਂ ਦੀਵਾਨੀ ਸੀ
ਓਹਦਾ ਜਿਸਮਾਨੀ ਤੇ
ਮੇਰਾ ਪ੍ਯਾਰ ਰੂਹਾਨੀ ਸੀ
ਮੇਰੇ ਲਯੀ ਆਪਣਾ ਤੇ ਮੈਂ
ਓਹਦੇ ਲਯੀ ਬੇਗਾਣੀ ਸੀ
ਓਹਦਾ ਜਿਸਮਾਨੀ ਤੇ
ਮੇਰਾ ਪ੍ਯਾਰ ਰੂਹਾਨੀ ਸੀ