menu-iconlogo
logo

Photo

logo
歌词
M-ਹੈਲੋ ਗੱਲ ਸੁਣੋ

F-ਹਾਂ ਜੀ ਦੱਸੋ ਦੱਸੋ ਦੱਸੋ ਦੱਸੋ

M-ਬਾਹਲਾ ਤੇਰੇ ਉੱਤੇ ਮਾਨ

F-ਹਾਂ ਜੀ ਰੱਖੋ ਰੱਖੋ ਰੱਖੋ ਰੱਖੋ

M-ਹੈਲੋ ਗੱਲ ਸੁਣੋ

F-ਹਾਂ ਜੀ ਦੱਸੋ ਦੱਸੋ ਦੱਸੋ ਦੱਸੋ

M-ਬਾਹਲਾ ਤੇਰੇ ਉੱਤੇ ਮਾਨ

F-ਹਾਂ ਜੀ ਰੱਖੋ ਰੱਖੋ ਰੱਖੋ ਰੱਖੋ

M-ਗੱਲ ਤੌਰ ਦੇ ਆ ਘਰਦੇ ਵਿਆਹ ਦੀ

ਗੱਲ ਤੌਰ ਦੇ ਆ ਘਰਦੇ ਵਿਆਹ ਦੀ

F-ਤੂੰ ਛੇਤੀ ਦੇਣੀ ਕੰਮ ਚੱਕਦੇ

ਕੰਮ ਚੱਕਦੇ ਕੰਮ ਚੱਕਦੇ

M-ਓ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ

F-ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ

M-ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ

F-ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ

ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ

F- ਸੋਹਣਿਆ ਵੇਂ ਮੈਂ ਸੋਹਣੀ

M-ਇਹ ਕੋਈ ਕਹਿਣ ਆਲੀ ਗੱਲ ਆ

F-ਫੇਰ ਕਾਹਤੋਂ ਪੁੱਛੇ

M-ਗੱਲ ਪੈਣ ਆਲੀ ਗੱਲ ਏ

F-ਸੋਹਣਿਆ ਵੇ ਮੈਂ ਸੋਹਣੀ

M-ਇਹ ਕੋਈ ਕਹਿਣ ਆਲੀ ਗੱਲ ਆ

F-ਫੇਰ ਕਾਹਤੋਂ ਪੁੱਛੇ

M-ਗੱਲ ਪੈਣ ਆਲੀ ਗੱਲ ਏ

F-ਮੈਨੂੰ ਵੇਖਣੇ ਨੂੰ ਚੜ੍ਹਦੇ ਆ ਤਾਰੇ

ਵੇਖਣੇ ਨੂੰ ਚੜ੍ਹਦੇ ਆ ਤਾਰੇ

M-ਨੀ ਸਾਡੇ ਵੀ ਨੀ ਨੈਣ ਥੱਕ ਦੇ

ਨੈਣ ਥੱਕ ਦੇ ਨੈਣ ਥੱਕ ਦੇ

M-ਓ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ

F-ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ

M-ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ

F-ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ

ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ

M-ਹੋ ਤੇਰੇ ਬਿਨਾ ਜ਼ੁਲਫ਼ਾਂ ਦੀ

F-ਛਾਂ ਕੌਣ ਕਰੁ ਗਾ

M-ਹਾਏ ਮੰਨ ਜਾਣ ਘਰੇ

F-ਮੈਨੂੰ ਨਾਹ ਕੌਣ ਕਰੁ ਗਾ

M-ਹੋ ਤੇਰੇ ਬਿਨਾ ਜ਼ੁਲਫ਼ਾਂ ਦੀ

F-ਛਾਂ ਕੌਣ ਕਰੁ ਗਾ

M-ਹਾਏ ਮੰਨ ਜਾਣ ਘਰੇ

F-ਮੈਨੂੰ ਨਾਹ ਕੌਣ ਕਰੁ ਗਾ

M-ਓ ਤੂੰ ਮਿੱਤਰਾਂ ਨੂੰ ਕਰਮਾ ਨਾਲ ਟੱਕਰੀ

ਮਿੱਤਰਾਂ ਨੂੰ ਕਰਮਾ ਨਾਲ ਟੱਕਰੀ

F-ਹੋ ਘਰਦੇ ਨੀ ਲੱਭ ਸਕਦੇ

ਲੱਭ ਸਕਦੇ ਲੱਭ ਸਕਦੇ

M-ਓ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ

F-ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ

M-ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ

F-ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ

ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ

F-ਤੇਰੀ ਮੇਰੀ ਜੋੜੀ ਦਾ ਕੋਈ

M-ਤੋੜ ਹੀ ਨਹੀਂ ਨਖਰੋ

F-ਸਾਥੋਂ ਸੋਹਣਾ ਹੋਰ ਕੋਈ

M-ਜੋੜ ਹੀ ਨਹੀਂ ਨਖਰੋ

F-ਤੇਰੀ ਮੇਰੀ ਜੋੜੀ ਦਾ ਕੋਈ

M-ਜੋੜ ਹੀ ਨਹੀਂ ਨਖਰੋ

F-ਸਾਥੋਂ ਸੋਹਣਾ ਹੋਰ ਕੋਈ

M-ਜੋੜ ਹੀ ਨਹੀਂ ਨਖਰੋ

F-ਮੈਂ ਅਰਜਨਾ ਤੇਰੇ ਨਾਲ ਜੱਚਦੀ

ਅਰਜਨਾ ਤੇਰੇ ਨਾਲ ਜੱਚਦੀ

M-ਅਸੀ ਵੀ ਤੇਰੇ ਨਾਲ ਫ਼ਭਦੇ

ਨਾਲ ਫ਼ਭਦੇ ਨਾਲ ਫ਼ਭਦੇ

M-ਓ ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ

F-ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ

M-ਤੇਰੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾ ਦਸ ਦੇ

F-ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ

ਜਿਹੜੀ ਮਰਜੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ