menu-iconlogo
logo

Tere Naal

logo
歌词
ਤੇਰੇ ਹੱਥ ਮਾਹਿ ਵੇ ਗਾਣਾ

ਹੱਥ ਮਾਹਿ ਵੇ ਗਾਣਾ

ਸ਼ੋਰਾ ਵੇ ਰਾਵੀ ਵਾਲੇਡੀਆ

ਤੇਰੀ ਜੁੱਤੀ ਝੁਮਰਾਂ ਪਾਈਆਂ

ਜੁੱਤੀ ਝੁਮਰਾਂ ਪਾਈਆਂ

ਸ਼ੋਰਾ ਵੇ ਰਾਵੀ ਵਾਲੇਡੀਆ

ਮੈਨੂੰ ਘੜਾ ਚਕਾ ਕੇ ਜਾਵੀਂ

ਘੜਾ ਚਕਾ ਕੇ ਜਾਵੀਂ

ਸ਼ੋਰਾ ਵੇ ਰਾਵੀ ਵਾਲੇਡੀਆ

ਜੱਗ ਛੱਡ ਕੇ ਤੇਰੇ ਨਾਲ ਲਾਈਆਂ

ਛੱਡ ਕੇ ਤੇਰੇ ਨਾਲ ਲਾਈਆਂ

ਸ਼ੋਰਾ ਵੇ ਰਾਵੀ ਵਾਲੇਡੀਆ

ਵੇ ਤੂੰ ਲੱਗੀਆਂ ਤੋੜ ਨਿਭਾਵੀਂ

ਸ਼ੋਰਾ ਵੇ ਰਾਵੀ ਵਾਲੇਡੀਆ

ਵੇ ਤੂੰ ਲੱਗੀਆਂ ਤੋੜ ਨਿਭਾਵੀਂ

ਸ਼ੋਰਾ ਵੇ ਰਾਵੀ ਵਾਲੇਡੀਆ