menu-iconlogo
huatong
huatong
歌词
作品
ਤੂੰ ਹੀ ਹੋਵੇ ਕੋਲ ਮੈਂ ਕਰਾਂ ਦੁਆ ਅੱਡਿਆਂ

ਜਿੰਨ੍ਹਾਂ ਤੈਨੂੰ ਚਾਹ ਲਿਆ ਹੋਰ ਨੂੰ ਚੌਣਾ ਨਈ

ਓਏ ਆ ਜਾਵੀ ਜੇਹ ਚਿੱਤ ਕਰਿਆ ਮੈਂ ਓਥੇ ਹੀ ਆ

ਹੋਰ ਕੋਈ ਦਿਲ ਨੂੰ ਛੂ ਜਾਉ ਐਦਾਂ ਹੋਣਾ ਨਈ

ਓਏ ਆ ਜਾਵੀਂ ਜੇਹ ਚਿੱਤ ਕਰਿਆ ਮੈਂ ਓਥੇ ਹੀ ਆ

ਹੋਰ ਕੋਈ ਦਿਲ ਨੂੰ ਛੂ ਜਾਉ ਐਦਾਂ ਹੋਣਾ ਨਈ

ਸੱਜਣਾ ਤੇਰੇ ਬਾਜੋ ਸੁੰਨੀਆਂ ਰਾਹਵਾਂ ਨੇ

ਤੇਰੇ ਬਿਨ ਨਈ ਮੰਨਣਾ ਮੇਰਿਆਂ ਚਾਹਵਾਂ ਨੇ

ਹੋ ਆਖ਼ਿਰ ਟਿਕਰ ਨਾਲ ਨਿਭਾ ਗਏ ਵਾਅਦੇ ਨੇ

ਇੰਝ ਨਾ ਕਹਿ ਕੇ ਮੈਂ ਹੁਣ ਮੁੜ ਕੇ ਆਉਣਾ ਨਈ

ਓਏ ਆ ਜਾਵੀ ਜੇਹ ਚਿੱਤ ਕਰਿਆ ਮੈਂ ਓਥੇ ਹੀ ਆ

ਹੋਰ ਕੋਈ ਦਿਲ ਨੂੰ ਛੂ ਜਾਉ ਐਦਾਂ ਹੋਣਾ ਨਈ

ਓਏ ਆ ਜਾਵੀਂ ਜੇਹ ਚਿੱਤ ਕਰਿਆ ਮੈਂ ਓਥੇ ਹੀ ਆ

ਹੋਰ ਕੋਈ ਦਿਲ ਨੂੰ ਛੂ ਜਾਉ ਐਦਾਂ ਹੋਣਾ ਨਈ

ਫੋਨ ਮੇਰੇ ਤੇ ਫੋਟੋ ਤੇਰਿਆਂ ਪੈਰਾਂ ਦੀ

ਖੌਰੇ ਕਿਹੜੀ ਨਜ਼ਰ ਮਾਰ ਗਈ ਗੈਰਾਂ ਦੀ

ਉਹ ਮੱਸਾਂ ਬਣਾਇਆ ਬੰਨ ਲਾ ਲਾ ਕੇ ਸਬਰਾਂ ਦੇ

ਤੇਰਾ ਮੇਰਾ ਘਰ ਚਾਉਂਦੀ ਹੁਣ ਧੋਣਾ ਨਈ

ਓਏ ਆ ਜਾਵੀ ਜੇਹ ਚਿੱਤ ਕਰਿਆ ਮੈਂ ਓਥੇ ਹੀ ਆ

ਹੋਰ ਕੋਈ ਦਿਲ ਨੂੰ ਛੂ ਜਾਉ ਐਦਾਂ ਹੋਣਾ ਨਈ

ਓਏ ਆ ਜਾਵੀਂ ਜੇਹ ਚਿੱਤ ਕਰਿਆ ਮੈਂ ਓਥੇ ਹੀ ਆ

ਹੋਰ ਕੋਈ ਦਿਲ ਨੂੰ ਛੂ ਜਾਉ ਐਦਾਂ ਹੋਣਾ ਨਈ

ਸਰਗੀ ਵੇਹਲੇ ਹਾਂ ਹਾਂ

ਸਰਗੀ ਵੇਹਲੇ ਤੱਕਦੀ ਆ ਤਸਵੀਰਾਂ ਨੂੰ

ਓਏ ਵੱਸ ਨੀ ਚਲਦਾ ਆਪ ਲਿਖਾ ਤਕਦੀਰਾਂ ਨੂੰ

ਓਏ ਤੂੰ ਤਾਂ ਵੇ ਨਿਰਵੈਰ ਸੀ ਕਿਓਂ ਵੈਰੀ ਹੋ ਗਿਆਏ

ਰੁਸ ਕੇ ਤੁੱਰ ਗਿਆ ਕਹਿ ਗਿਆ ਫਿਰ ਬੁਲਾਉਣਾ ਨਈ

ਓਏ ਆ ਜਾਵੀ ਜੇਹ ਚਿੱਤ ਕਰਿਆ ਮੈਂ ਓਥੇ ਹੀ ਆ

ਹੋਰ ਕੋਈ ਦਿਲ ਨੂੰ ਛੂ ਜਾਉ ਐਦਾਂ ਹੋਣਾ ਨਈ

ਓਏ ਆ ਜਾਵੀਂ ਜੇਹ ਚਿੱਤ ਕਰਿਆ ਮੈਂ ਓਥੇ ਹੀ ਆ

ਹੋਰ ਕੋਈ ਦਿਲ ਨੂੰ ਛੂ ਜਾਉ ਐਦਾਂ ਹੋਣਾ ਨਈ

ਹੋ ਮੇਰੇ ਪੱਖ ਚ ਖੜ ਗਿਆ ਬਾਬੁਲ ਮੇਰਾ ਵੇ

ਹੋ ਏ ਵੀ ਨਈ ਕੇ ਅੱਡ ਗਿਆ ਬਾਬੁਲ ਮੇਰਾ ਵੇ

ਓਏ ਫੇਰ ਤੂੰ ਕਿਓਂ ਦੁਨੀਆਂ ਗਰਦੀ ਜੇਈ ਕਰਦਾ ਐ

ਹੋਰ ਦਾ ਅੱਖਰ ਦਿਲ ਉੱਤੇ ਮੈਂ ਵਾਉਣਾ ਨਈ

ਮਸਲਾ ਐ ਨਈ ਕੇ ਤੂੰ ਮਿਲਿਆਂ ਨਈ

ਮਸਲਾ ਐ ਕੇ ਤੂੰ ਮਿਲਿਆਂ ਸੀ

更多Nirvair Pannu/Deol Harman热歌

查看全部logo