menu-iconlogo
huatong
huatong
noor-jehan3-little-boys-multani-kangan-pawade-cover-image

Multani Kangan Pawade

Noor Jehan/3 Little Boyshuatong
romorichardhuatong
歌词
作品
ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਈ ਨਰਮ ਤੇ ਨਾਜੁਕ ਬਾਵਾ ਤੈਨੂ ਵੇਖਾ ਤੇ ਛਣਕਾਵਾਂ

ਮੈਨੂ ਛੇਤੀ ਨਾਲ ਲਿਆਂਦੇ ਵੇ

ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਹੋ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਤੇਰੇ ਮੇਰੇ ਪ੍ਯਾਰ ਦਾ ਕੋਈ ਵੀ ਸ਼ਰੀਕ ਨਈ

ਹਾਏ ਤੇਰੇ ਮੇਰੇ ਪ੍ਯਾਰ ਦਾ ਕੋਈ ਵੀ ਸ਼ਰੀਕ ਨਈ

ਦੋ ਦਿਲ ਇਕ ਹੋਏ ਕਿਸੇ ਦੀ ਉਡੀਕ ਨਯੀ

ਹਾਏ ਦੋ ਦਿਲ ਇਕ ਹੋਏ ਕਿਸੇ ਦੀ ਉਡੀਕ ਨਯੀ

ਈ ਤਿਖਿਯਾ ਤਿਖਿਯਾ ਸਾਹਵਾਂ ਤੈਨੂ ਸੇਕ ਪਹੁਚਵਾ

ਅਜ ਮੁਕਦੀ ਗਲ ਮੁਕਾਦੇ ਵੇ

ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਬੁਲਿਆ ਤੇ ਨੱਚੇ ਤੇਰੇ ਪ੍ਯਾਰ ਦਾ ਸਵਾਲ ਵੇ

ਹਾਏ ਬੁਲਿਆ ਤੇ ਨੱਚੇ ਤੇਰੇ ਪ੍ਯਾਰ ਦਾ ਸਵਾਲ ਵੇ

ਸਾਨੂੰ ਕੋਈ ਵਖ ਕਰੇ ਕਿਡੀ ਈ ਮਜ਼ਾਲ ਵੇ

ਹੋਏ ਸਾਨੂੰ ਕੋਈ ਵਖ ਕਰੇ ਕਿਡੀ ਈ ਮਜ਼ਾਲ ਵੇ

ਈ ਜੁਲਫਾ ਬਨਣ ਘਟਾਵਾਂ ਤੇਰੇ ਮੁਖੜੇ ਉੱਤੇ ਪਾਵਾ

ਅੱਜ ਸਾਰੇ ਪਰਦੇ ਲਾਦੇ ਵੇ

ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਈ ਨਰਮ ਤੇ ਨਾਜੁਕ ਬਾਵਾ ਤੈਨੂ ਵੇਖਾ ਤੇ ਛਣਕਾਵਾਂ

ਮੈਨੂ ਛੇਤੀ ਨਾਲ ਲਿਆਂਦੇ ਵੇ

ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ

更多Noor Jehan/3 Little Boys热歌

查看全部logo