menu-iconlogo
huatong
huatong
avatar

Suhe Ve Cheere Waliya Electronic Mix

Prakash Kaur/Surinder Kaur/Abhimanyu-Pragyahuatong
sirjohn941huatong
歌词
作品
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ

ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ

ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ

ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ

ਸੂਹੇ ਵੇ ਚੀਰੇ ਵਾਲਿਆ ਫੁੱਲ ਕਿੱਕਰਾਂ ਦੇ

ਕਿੱਕਰਾਂ ਲਾਈ ਬਹਾਰ ਮੇਲੇ ਮਿਤ੍ਰਾ ਦੇ

ਕਿੱਕਰਾਂ ਲਾਈ ਬਹਾਰ ਮੇਲੇ ਮਿਤ੍ਰਾ ਦੇ

ਕਿੱਕਰਾਂ ਦੇ ਕਿੱਕਰਾਂ ਦੇ ਕਿੱਕਰਾਂ ਦੇ ਕਿੱਕਰਾਂ ਦੇ

ਸੂਹੇ ਵੇ ਚੀਰੇ ਵਾਲਿਆ ਫੁਲ ਤੋਰੀਦਾ

ਬਾਜ ਤੇਰੇ ਵੇ ਮਾਹੀਆ ਕੁਜ ਨਹੀ ਲੋੜੀਦਾ

ਬਾਜ ਤੇਰੇ ਵੇ ਮਾਹੀਆ ਕੁਜ ਨਹੀ ਲੋੜੀਦਾ

ਲੋੜੀਦਾ

ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ

ਲੱਗੱੜੇ ਤੀਰ ਜੁਦਾਈਆਂ ਦੇ ਮੈਂ ਸਹਨੀ ਆਂ

ਲੱਗੱੜੇ ਤੀਰ ਜੁਦਾਈਆਂ ਦੇ ਮੈਂ ਸਹਨੀ ਆਂ

ਸਹਨੀ ਆਂ

ਸੂਹੇ ਵੇ ਚੀਰੇ ਵਾਲਿਆ ਦੋ ਲਾਲਣੀਆਂ

ਮੇਲਾ ਵੇਖਣ ਆਈਆਂ ਕਰ੍ਮਾ ਵਾਲਣੀਆਂ

ਮੇਲਾ ਵੇਖਣ ਆਈਆਂ ਕਰ੍ਮਾ ਵਾਲਣੀਆਂ

ਵਾਲਣੀਆਂ

ਕਰ੍ਮਾ ਵਾਲਣੀਆਂ ਵਾਲਣੀਆਂ ਕਰ੍ਮਾ ਵਾਲਣੀਆਂ

ਕਰ੍ਮਾ ਕਰ੍ਮਾ ਕਰ੍ਮਾ ਕਰ੍ਮਾ ਕਰ੍ਮਾ

更多Prakash Kaur/Surinder Kaur/Abhimanyu-Pragya热歌

查看全部logo