menu-iconlogo
logo

Vibe

logo
歌词
Phone Message Ignore ਕਰੇ ਤੂ

ਸਜ੍ਣਾ ਵੇ ਗੱਲਾਂ ਹੋਰ ਕਰੇ ਤੂ

Phone Message Ignore ਕਰੇ ਤੂ

ਸਜ੍ਣਾ ਵੇ ਗੱਲਾਂ ਹੋਰ ਕਰੇ ਤੂ

ਨਿੱਤ ਨਵੇ ਨਵੇ ਲੌਣਾ ਆਏ ਬਹਾਨੇ

ਵੇ ਦਿਲ ਚੋ ਡੇਲੀਟ ਕਰੇਗਾ

ਤੇਤੋ Vibe ਨਹੀਓ ਠੀਕ ਮੈਨੂ ਔਂਦੀ

ਲ੍ਗ੍ਦਾ ਤੂ Cheat ਕ੍ਰੇਗਾ

ਤੇਤੋ Vibe ਨਾਹੀਓ ਠੀਕ ਮੈਨੂ ਔਂਦੀ

ਲ੍ਗ੍ਦਾ ਤੂ Cheat ਕ੍ਰੇਗਾ

ਤੇਤੋ Vibe ਨਾਹੀਓ ਠੀਕ ਮੈਨੂ ਔਂਦੀ

ਲ੍ਗ੍ਦਾ ਤੂ

ਲਾਭ ਕੇ ਬਹਾਨੇ ਮੇਰੇ ਨਾਲ ਰਹੇ ਲਦ ਦਾ

ਹਂਜੁਆਨ ਨਾਲ ਭੀਜਾ ਮੇਰਾ ਮੁਖ ਕਿਯੂ ਨੀ ਪਧ ਦਾ

ਪਰਾਂ ਮੈਂ ਤੇਰਾ ਨਾਮ ਲ ਲ ਨਾ ਤਕਦੀ

ਮੇਰਾ ਨਾਮ ਕਾਹਤੋ ਤੇਰੇ ਬੁੱਲਾਂ ਤੇ ਨੀ ਚਾਢ ਦਾ

ਤੇਰੀ ਮੇਰਿਯਾਨ ਨੇ ਸੀਕ੍ਰੇਟ ਜਿਹਦਿਆ

ਤੂ ਗੱਲਾਂ ਸਾਬ ਲੀਕ ਕਰੇਗਾ

ਤੇਤੋ Vibe ਨਹੀਓ ਠੀਕ ਮੈਨੂ ਔਂਦੀ

ਲ੍ਗ੍ਦਾ ਤੂ Cheat ਕ੍ਰੇਗਾ

ਤੇਤੋ Vibe ਨਾਹੀਓ ਠੀਕ ਮੈਨੂ ਔਂਦੀ

ਲ੍ਗ੍ਦਾ ਤੂ Cheat ਕ੍ਰੇਗਾ

ਤੇਤੋ Vibe ਨਾਹੀਓ ਠੀਕ ਮੈਨੂ ਔਂਦੀ

ਲ੍ਗ੍ਦਾ ਤੂ

ਆਂਖਾ ਤੇਰਿਯਾਨ ਦੇ ਵਿਚ ਪ੍ਯਾਰ ਨਾਹੀਓ ਦਿਖਦਾ

ਕਾਰ ਵਿਚ ਪੇਯਾ ਵੇ ਸ੍ਟੋਲ ਦੱਸ ਕਿਸ ਦਾ

ਮੇਰੇ ਬਾਰੇ ਇੱਕ ਵੀ ਨਾ ਲਿਖ ਹੁੰਦਾ ਤੇਰੇ ਤੋ

ਉਂਝ ਅੱਜ ਕਾਲ ਵੇ ਤੂ ਗਾਨੇ ਬੇਡ ਲਿਖਦਾ

ਤੇਰੇ ਧੋਖੇ ਦਾ ਡ੍ਰੀਮ ਕਾਲ ਆਯਾ ਸੀ

ਓ ਸਾਚੀ ਚ ਰਿਪੀਟ ਕਰੇਗਾ

ਤੇਤੋ Vibe ਨਹੀਓ ਠੀਕ ਮੈਨੂ ਔਂਦੀ

ਲ੍ਗ੍ਦਾ ਤੂ Cheat ਕ੍ਰੇਗਾ

ਤੇਤੋ Vibe ਨਾਹੀਓ ਠੀਕ ਮੈਨੂ ਔਂਦੀ

ਲ੍ਗ੍ਦਾ ਤੂ Cheat ਕ੍ਰੇਗਾ

ਤੇਤੋ Vibe ਨਾਹੀਓ ਠੀਕ ਮੈਨੂ ਔਂਦੀ

ਲ੍ਗ੍ਦਾ ਤੂ