ਓ ਟਿਕੀ ਟਿਕੀ ਜੀ ਰਾਤ ਦੇ ਵਿਚ ਨੇ
ਟੀਮ ਟਿਮੋਨਦੇਤਾਰੇ ਨੀ
ਮੈਂ ਕਰਾ ਗੱਲਾਂ ਤੇਰੇ ਬਾਰੇ ਨੀ
ਮੈਂ ਕਰਾ ਗੱਲਾਂ ਤੇਰੇ ਬਾਰੇ ਨੀ
ਵਾਹ ਨੀ ਵਾ ਮੈ ਸਦਕੇ ਜਾਵਾ
ਕਿਦਾਂ ਕਰਾ ਤਾਰੀਫਾ
ਜਾ ਤੂ ਚੰਨ ਦਾ ਟੁਕਡਾ ਜਾ ਚੰਨ
ਤੇਰਿਯਾ ਕਰਦਾ ਰੀਸਾ
ਓ ਜੁਲਫੀ ਤੇਰੀ ਤੋਰ ਕੁਦੇ ਜਿੱਦਾਂ
ਤੁਰੇ ਕਲੇਰੀ ਮੋਰ ਕੁੜੇ
ਦਿਲ ਕਰਦਾ ਬਾਜ਼ੀ ਫੜਲਾ ਮੈ
ਹਾਲਤ ਬੜੇ ਕਮਜੋਰ ਕੁੜੇ
ਓ ਹੌਲੀ ਹੌਲੀ ਧਰਤੀ ਉਤੇ
ਨਖਰੇ ਤੇਰੇ ਭਾਰੇ ਨੀ ਮੈਂ
ਮੈ ਕਰਾ ਗੱਲਾਂ ਤੇਰੇ ਬਾਰੇ ਨੀ
ਮੈ ਕਰਾ ਗੱਲਾਂ ਤੇਰੇ ਬਾਰੇ ਨੀ
ਓ ਟਿਕੀ ਟਿਕੀ ਜੀ ਰਾਤ ਦੇ ਵਿਚ ਨੇ
ਟੀਮ ਟਿਮੋਨਦੇ ਤਾਰੇ ਨੀ
ਮੈਂ ਕਰਾ ਗੱਲਾਂ ਤੇਰੇ ਬਾਰੇ ਨੀ
ਮੈਂ ਕਰਾ ਗੱਲਾਂ ਤੇਰੇ ਬਾਰੇ ਨੀ
ਗੱਲਾਂ ਤੇਰੇ ਬਾਰੇ ਨੀ
ਮੈਂ ਕਰਾ ਗੱਲਾਂ ਤੇਰੇ ਬਾਰੇ ਨੀ
ਰੰਗ ਗੁਲਾਬੀ ਜ਼ੁਲਫਾ ਕਾਲੀਆਂ
ਅੱਖਾਂ ਤੇ ਮਸਕਾਰਾ
ਫੂਲ ਭੀ ਤੌਣਾਂ ਨੀਵੀਆਂ ਕਰ ਗੇ
ਲੋਂਗ ਮਾਰੇ ਲਸ਼ਕਰਾ
ਓ ਕਾਸ਼ ਕੀਤੇ ਤੂ ਸੁਨਲੇ ਜੇ
ਦਿਲਦਾ ਮਹਿਰਮ ਚੁਣ ਲੇ ਜੇ
ਜਜਬਾਤ ਮੇਰੇ ਕਾਬੂ ਕਰਕੇ
ਦੋ ਚਾਰ ਖਾਬ ਜੇ ਬੂਨ ਲੇ ਜੇ
ਗੀਤ ਲਿਖਣ ਲਈ ਗਿੱਲ ਰੋਨੀ
ਤੈਥੋਂ ਮੰਗਦੇ ਫਿਰਨ ਸਹਾਰੇ ਨੀ
ਮੈਂ ਕਰਾ ਗੱਲਾਂ ਤੇਰੇ ਬਾਰੇ ਨੀ
ਮੈਂ ਕਰਾ ਗੱਲਾਂ ਤੇਰੇ ਬਾਰੇ ਨੀ
ਓ ਟਿਕੀ ਟਿਕੀ ਜੀ ਰਾਤ ਦੇ ਵਿਚ ਨੇ
ਟੀਮ ਟਿਮੋਨਦੇ ਤਾਰੇ ਨੀ
ਮੈ ਕਰਾ ਗੱਲਾਂ ਤੇਰੇ ਬਾਰੇ ਨੀ
ਮੈ ਕਰਾ ਗੱਲਾਂ ਤੇਰੇ ਬਾਰੇ ਨੀ
ਗੱਲਾਂ ਤੇਰੇ ਬਾਰੇ ਨੀ
ਮੈ ਕਰਾ ਗੱਲਾਂ ਤੇਰੇ ਬਾਰੇ ਨੀ
ਕਮਰੇ ਵਿਚ ਤਸਵੀਰ ਤੇਰੀ ਮੈਂ
ਜਾਣੋ ਵੱਧ ਕੇ ਰੱਖੀ ਆ
ਜਿੱਦਣ ਦਾ ਤੱਕਿਆ ਤੂ ਮੈਨੂ
ਮੈਂ ਹੋਰ ਕੋਈ ਨਾ ਤੱਕੀ ਆ
ਓ ਜੁਗਨੂ ਕਰਦੇ ਸ਼ੋਰ ਕੁੜੇ
ਦੋਹਾਂ ਦੇ ਦਿਲ ਕਮਜ਼ੋਰ ਕੁੜੇ
ਬਾਤ ਰਾਤ ਅੱਜੇ ਬਾਕੀ ਹੈ
ਤੋਂ 2 ਪਲ ਬਹਿ ਜਾ ਹੋਰ ਕੁੜੇ
ਓ ਬੁਕਲ ਦੇ ਵਿਚ ਆਜਾਣਾ ਫਿਰ
ਹੋਣੇ ਨੀ ਦੋਬਾਰੇ ਨੀ
ਮੈਂ ਕਰਾ ਗੱਲਾਂ ਤੇਰੇ ਬਾਰੇ ਨੀ
ਮੈਂ ਕਰਾ ਗੱਲਾਂ ਤੇਰੇ ਬਾਰੇ ਨੀ
ਓ ਟਿਕੀ ਟਿਕੀ ਜੀ ਰਾਤ ਦੇ ਵਿਚ ਨੇ
ਟੀਮ ਟਿਮ ਟਿਮੋਨਦੇ ਤਾਰੇ ਨੀ
ਮੈ ਕਰਾ ਗੱਲਾਂ ਤੇਰੇ ਬਾਰੇ ਨੀ
ਮੈ ਕਰਾ ਗੱਲਾਂ ਤੇਰੇ ਬਾਰੇ ਨੀ
ਗੱਲਾਂ ਤੇਰੇ ਬਾਰੇ ਨੀ
ਮੈ ਕਰਾ ਗੱਲਾਂ ਤੇਰੇ ਬਾਰੇ ਨੀ