menu-iconlogo
huatong
huatong
avatar

Dost banke rahete hain na (lo-fi version)

Rahat Fateh Ali Khan/Gurnazarhuatong
porpoise0huatong
歌词
作品
जिस चीज़ से दर्द मिले

क्यूँ बार-बार करता है वहीं, ਸੱਜਣਾ?

जिस चीज़ से दर्द मिले

क्यूँ बार-बार करता है वहीं, ਸੱਜਣਾ?

ਥੋੜ੍ਹਾ ਤਾਂ ਖ਼ਿਆਲ ਕਰ

ਸਾਡਾ ਦਿਲ ਲੋਹੇ ਦਾ ਤਾਂ ਨਹੀਂ, ਸੱਜਣਾ

ਸਾਡਾ ਦਿਲ ਲੋਹੇ ਦਾ ਤਾਂ ਨਹੀਂ, ਸੱਜਣਾ

बहते हैं ना, बहते हैं ना

आँसू मेरे बहते हैं ना

जब वो हम से कहते हैं ना

"दोस्त बन के रहते हैं ना"

बहते हैं ना, बहते हैं ना

आँसू मेरे बहते हैं ना

जब वो हम से कहते हैं ना

"दोस्त बन के रहते हैं ना"

अधूरे वादों को अंजाम नहीं देता

रिश्ता तो रखता है, पर नाम नहीं देता

अधूरे वादों को अंजाम नहीं देता

रिश्ता तो रखता है, पर नाम नहीं देता

पिंजरे में बंद पंछी की तरह रखता है

उड़ने को खुला आसमान नहीं देता

ਹੋ, ਅਸੀਂ ਤੇਰੇ ਬਿਨ ਕੋਈ ਤੱਕਿਆ ਨਹੀਂ

ਤੂੰ ਮੇਰੇ ਮੂਹਰੇ ਤੱਕੇ ਚਿਹਰੇ ਕਈ, ਸੱਜਣਾ

ਅਸੀਂ ਤੇਰੇ ਬਿਨ ਕੋਈ ਤੱਕਿਆ ਨਹੀਂ

ਤੂੰ ਮੇਰੇ ਮੂਹਰੇ ਤੱਕੇ ਚਿਹਰੇ ਕਈ, ਸੱਜਣਾ

ਥੋੜ੍ਹਾ ਤਾਂ ਖ਼ਿਆਲ ਕਰ

ਸਾਡਾ ਦਿਲ ਲੋਹੇ ਦਾ ਤਾਂ ਨਹੀਂ, ਸੱਜਣਾ

ਸਾਡਾ ਦਿਲ ਲੋਹੇ ਦਾ ਤਾਂ ਨਹੀਂ, ਸੱਜਣਾ

बहते हैं ना, बहते हैं ना

आँसू मेरे बहते हैं ना

जब वो हम से कहते हैं ना

"दोस्त बन के रहते हैं ना"

बहते हैं ना, बहते हैं ना

आँसू मेरे बहते हैं ना

जब वो हम से कहते हैं ना

"दोस्त बन के रहते हैं ना"

ਦਰਦ ਤਾਂ ਦਿੰਦੈ ਯਾਰ ਮੇਰਾ, ਆਰਾਮ ਨਹੀਂ ਦਿੰਦਾ

ਆਪਣੇ ਨਾਮ ਦੇ ਪਿੱਛੇ ਵਾਲ਼ਾ ਨਾਮ ਨਹੀਂ ਦਿੰਦਾ

ਹਾਏ, ਦਰਦ ਤਾਂ ਦਿੰਦੈ ਯਾਰ ਮੇਰਾ, ਆਰਾਮ ਨਹੀਂ ਦਿੰਦਾ

ਆਪਣੇ ਨਾਮ ਦੇ ਪਿੱਛੇ ਵਾਲ਼ਾ ਨਾਮ ਨਹੀਂ ਦਿੰਦਾ

ਆਪ ਪਤਾ ਨਹੀਂ ਕੀਹਨੂੰ-ਕੀਹਨੂੰ, ਕਿੱਥੇ-ਕਿੱਥੇ ਮਿਲਦੇ

ਅਸੀਂ ਜੇ ਹੋਵੇ ਮਿਲਨਾ, ਸਾਨੂੰ ਜਾਣ ਨਹੀਂ ਦਿੰਦਾ

ਓ, ਸਾਡਾ ਉਹਦੇ ਕੋਲ਼ ਕੁੱਝ ਲੁੱਕਿਆ ਨਹੀਂ

ਉਹਨੇ ਸਾਡੇ ਤੋਂ ਲੁਕੋਏ ਰਾਜ਼ ਕਈ, ਸੱਜਣਾ

ਥੋੜ੍ਹਾ ਤਾਂ ਖ਼ਿਆਲ ਕਰ

ਸਾਡਾ ਦਿਲ ਲੋਹੇ ਦਾ ਤਾਂ ਨਹੀਂ, ਸੱਜਣਾ

ਸਾਡਾ ਦਿਲ ਲੋਹੇ ਦਾ ਤਾਂ ਨਹੀਂ, ਸੱਜਣਾ

बहते हैं ना, बहते हैं ना

आँसू मेरे बहते हैं ना

जब वो हम से कहते हैं ना

"दोस्त बन के रहते हैं ना"

(दोस्त बन के रहते हैं ना)

बहते हैं ना, बहते हैं ना

आँसू मेरे बहते हैं ना

जब वो हम से कहते हैं ना

"दोस्त बन के रहते हैं ना"

更多Rahat Fateh Ali Khan/Gurnazar热歌

查看全部logo

猜你喜欢