menu-iconlogo
huatong
huatong
raj-ranjodh-jatt-ni-tinka-cover-image

Jatt Ni Tinka

Raj Ranjodhhuatong
webrepravhuatong
歌词
作品
Ae Yo, The Kidd!

ਜਾਤਾ ਕਿ ਛੋਰੀ ਗੋਰੀ ਗੋਰੀ

ਕਰ ਗਯੀ ਮੇਰੀ ਨੀਂਦ ਵੀ ਚੋਰੀ

ਮੁੱਕੇਬਾਜ਼ੀ ਨਾ ਕਰ ਦਿਲ ਨਾਲ

ਸਮਝ ਫੀਲਿਂਗ ਵੀ ਥੋਡੀ ਥੋਡੀ

ਸਿਧੇ ਜਿਹੇ ਜੱਟ ਦੀ ਗਰਾਰੀ ਅੱਲੜੇ

ਹੋਣੀ ਆ ਨੀ ਤੇਰੇ ਨਾਲ ਯਾਰੀ ਅੱਲੜੇ

ਓ ਇਸ਼ਕ਼ੇ ਦੇ ਪੇਪਰ ਆਂ ਚ ਪਾਸ ਕਰਦੇ

ਪੂਰੀ ਪੂਰੀ ਕਰੀ ਮੈਂ ਤਿਆਰੀ ਅੱਲੜੇ

ਹੋ ਸੁਣੀ ਪ੍ਰਿਯੰਕਾ ਜੱਟ ਨੀ ਟੀਨਕਾ

ਮਰ ਗਯਾ ਰੰਗ ਗੁਲਾਬੀ ਤੇ

ਲਵ ਯੂ ਨੀ ਹਰਿਆਣੇ ਵਾਲ਼ੀਏ

ਕਿਹਨਾ ਜੱਟ ਪੰਜਾਬੀ ਨੇ

ਸੁਣੀ ਪ੍ਰਿਯੰਕਾ ਜੱਟ ਨੀ ਟੀਨਕਾ

ਮਰ ਗਯਾ ਰੰਗ ਗੁਲਾਬੀ ਤੇ

ਲਵ ਯੂ ਨੀ ਹਰਿਆਣੇ ਵਾਲ਼ੀਏ

ਕਿਹਨਾ ਜੱਟ ਪੰਜਾਬੀ ਨੇ

ਹਨ ਜੀ ਨੀ ਗੱਲ ਸੁਨ੍ਣ ਯਾਮਾਹੇ ਵਾਲ਼ੀਏ

ਹੇਲੋ ਓ ਬੇਹਿਜਾ ਸਾਡੇ ਕੋਲ ਕਾਲੀਏ

ਨੀ ਦੱਸ ਜੇ ਕੋਯੀ ਤੰਗ ਕਰਦਾ

ਤੇ ਬਮਬੂਕਆਟ ਪਿਛੇ ਲਾ ਲੀਏ

ਭੂੰਡ ਆਸ਼ਿਕ਼ਾਂ ਨੂ ਲਾਲੂ ਅੱਗੇ ਬਲੀਏ

ਪਾੜ ਡੂਨ ਮੈਂ ਯੇਨਕੇਯਾ ਦੇ ਝੱਗੇ ਬਲੀਏ

ਖੇਤਾਂ ਵਿਚ ਮੈਂ ਤੇਰੇ ਲਾਯੀ ਤਾਜ਼ ਪਾ ਦੇਵਾ

ਇਸ਼੍ਕ਼ ਤੇਰੇ ਨੇ ਜੱਟ ਤੁੱਗੇ ਬਲੀਏ

ਓ ਇਸ਼੍ਕ਼ ਤੇਰੇ ਨੇ ਜੱਟ ਤੁੱਗੇ ਬਲੀਏ

ਹੋ ਸੀਨੇ ਵਿਚ ਨੀ ਭਾਂਬਾਦ ਲਾਟਾ

ਸੂਟ ਤੇਰੇ ਨੀ ਨਾਭਿ ਨੇ

ਹਾਏ ਲਵ ਯੂ ਨੀ ਹਰਿਆਣੇ ਵਾਲ਼ੀਏ

ਕਿਹਨਾ ਜੱਟ ਪੰਜਾਬੀ ਨੇ

ਹੋ ਸੁਣੀ ਪ੍ਰਿਯੰਕਾ ਜੱਟ ਨੀ ਟੀਨਕਾ

ਮਰ ਗਯਾ ਰੰਗ ਗੁਲਾਬੀ ਤੇ

ਲਵ ਯੂ ਨੀ ਹਰਿਆਣੇ ਵਾਲ਼ੀਏ

ਕਿਹਨਾ ਜੱਟ ਪੰਜਾਬੀ ਨੇ

ਲਵ ਯੂ ਨੀ ਹਰਿਆਣੇ ਵਾਲ਼ੀਏ

ਕਿਹਨਾ ਜੱਟ ਪੰਜਾਬੀ ਨੇ

ਸੁਣੀ ਪ੍ਰਿਯੰਕਾ ਜੱਟ ਨੀ ਟੀਨਕਾ

ਮਰ ਗਯਾ ਰੰਗ ਗੁਲਾਬੀ ਤੇ

ਲਵ ਯੂ ਨੀ ਹਰਿਆਣੇ ਵਾਲ਼ੀਏ

ਕਿਹਨਾ ਜੱਟ ਪੰਜਾਬੀ ਨੇ

ਸੁਣੀ ਪ੍ਰਿਯੰਕਾ ਜੱਟ ਨੀ ਟੀਨਕਾ

更多Raj Ranjodh热歌

查看全部logo