ਓ ਮੁੱਛਾਂ ਨੂ ਚਡਾ ਕੇ, ਪੂਰਾ ਰੋਬ ਜਿਹਾ ਬਣਾਕੇ,
ਓ ਮਾਰ ਲਹਿੰਦੇ kick, ਤੇਲ ਫੁੱਲ ਕਰਵਾਕੇ ਓਏ,
ਮਾਰ ਲਹਿੰਦੇ kick, ਤੇਲ ਫੁੱਲ ਕਰਵਾਕੇ ਓਏ,
ਮੁੱਛਾਂ ਨੂ ਚਡਾ ਕੇ, ਪੂਰਾ ਰੋਬ ਜਿਹਾ ਬਣਾਕੇ,
ਮਾਰ ਲਹਿੰਦੇ kick, ਤੇਲ ਫੁੱਲ ਕਰਵਾਕੇ
ਘੋਡੇਯਾ ਤੋ ਹੋ ਜਾਂਦੇ ਜਦੋਂ ਨੇ ਸਵਾਰ,
Bullet ਤੇ ਹੋ ਜਾਂਦੇ ਜਦੋਂ ਨੇ ਸਵਾਰ,
ਓ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ,
ਓ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ,
ਓ ਦੇਖ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ ਓਏ
ਸ਼ਿਅਰ ਵਿਚ ਟੋਲੀ ਜਦੋਂ ਗੇੜਾ ਲੌਂਦੀ ਏ,
ਲੱਗੇ ਜਯੁਣ ਅਮੇਰਿਕਾ ਦੀ ਫੌਜ ਔਂਦੀ ਏ,
ਓ ਸ਼ਿਅਰ ਵਿਚ ਟੋਲੀ ਜਦੋਂ ਗੇੜਾ ਲੌਂਦੀ ਏ,
ਲੱਗੇ ਜਯੁਣ ਅਮੇਰਿਕਾ ਦੀ ਫੌਜ ਔਂਦੀ ਏ,
ਦੁਨਿਯਾ ਖਲੂਣਦੀ ਜਿਥੋਂ ਲੰਘ ਜਾਂਦੇ ਚਾਰ,
ਦੁਨਿਯਾ ਖਲੂਣਦੀ ਜਿਥੋਂ ਲੰਘ ਜਾਂਦੇ ਚਾਰ,
ਓ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ,
ਓ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ,
ਓ ਦੇਖ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ ਓਏ
ਅਣਖਾਂ ਨਾਲ ਭਰੇ ਅਣਖੀ ਦਲੇਰ ਨੇ,
ਡਰ੍ਦੇ ਕਦੇ ਨਾ ਕਿਸੇ ਕੋਲੋ ਸ਼ੇਰ ਨੇ,
ਓ ਅਣਖਾਂ ਨਾਲ ਭਰੇ ਅਣਖੀ ਦਲੇਰ ਨੇ,
ਡਰ੍ਦੇ ਕਦੇ ਨਾ ਕਿਸੇ ਕੋਲੋ ਸ਼ੇਰ ਨੇ,
ਹੋਂਸਲੇ ਬੁਲੰਦ ਕਦੇ ਮੰਨਦੇ ਨੀ ਹਾਰ,
ਹੋਂਸਲੇ ਬੁਲੰਦ ਕਦੇ ਮੰਨਦੇ ਨੀ ਹਾਰ,
ਓ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ
ਓ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ
ਓ ਦੇਖ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ ਓਏ
ਰੰਗਲੇ ਪੰਜਾਬ ਦੇ ਰੰਗੀਨ ਗਬਰੂ,
ਸ਼ੋੰਕ ਪੂਰੇ ਕਰਦੇ ਸ਼ੋਕੀਂ ਗਬਰੂ,
ਓ ਰੰਗਲੇ ਪੰਜਾਬ ਦੇ ਰੰਗੀਨ ਗਬਰੂ,
ਸ਼ੋੰਕ ਪੂਰੇ ਕਰਦੇ ਸ਼ੋਕੀਂ ਗਬਰੂ,
ਦੁਨਿਯਾ ਚ ਜੱਮਮਨਾ ਜਾਵੰਦਾ ਇੱਕ ਬਾਰ,
ਦੁਨਿਯਾ ਚ ਜੱਮਮਨਾ ਜਾਵੰਦਾ ਇੱਕ ਬਾਰ,
ਓ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ
ਓ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ
ਓ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ
ਓ ਦੇਖ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ
ਓ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ
ਓ ਜਾਂਦੇ ਮੇਰੇ ਦੁਗ ਦੁਗ ਵਾਲ਼ੇ ਯਾਰ
ਓ ਦੇਖ ਜਾਂਦੇ ਮੇਰੇ ਡਗ ਡਗ ਵੇਲ ਯਾਰ,ਓਏ