menu-iconlogo
huatong
huatong
avatar

Sadda Chidiyan da chamba ve

Reshmahuatong
piscesforrealhuatong
歌词
作品
ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਵੇ

ਅਸਾਂ ਉਡ ਜਾਣਾ, ਅਸਾਂ ਉਡ ਜਾਣਾ

ਅਸਾਂ ਉਡ ਜਾਣਾ

ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਅਸਾਂ ਉਡ ਜਾਣਾ

ਅਸਾਂ ਉਡ ਜਾਣਾ, ਅਸਾਂ ਉਡ ਜਾਣਾ

ਸਾਡੀ ਲਮੀਆ ਸਾਡੀ ਲਮੀ ਉਡਾਰੀਆ ਵੇ

ਬਾਬੁਲਾ ਵੇ ਅਸਾਂ ਉਡ ਜਾਣਾ, ਅਸਾਂ ਉਡ ਜਾਣਾ

ਅਸਾਂ ਉਡ ਜਾਣਾ ਅਸਾਂ ਉਡ ਜਾਣਾ ਅਸਾਂ ਉਡ ਜਾਣਾ

ਅਸਾਂ ਉਡ ਜਾਣਾ ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਵੇ

ਅਸਾਂ ਉਡ ਜਾਣਾ, ਅਸਾਂ ਉਡ ਜਾਣਾ ਅਸਾਂ ਉਡ ਜਾਣਾ

ਜੰਜ ਬੈਠੀ ਹੈ ਬੂਹਾ ਮੱਲ ਕੇ ਜੰਜ ਬੈਠੀ ਹੈ ਬੂਹਾ ਮੱਲ ਕੇ

ਹੋਣਾ ਮੈਂ ਪ੍ਰਦੇਸਣ ਕੱਲ ਤੇ ਲਾਇ ਘਰ ਦੀ ਕੁੰਜੀਆਂ ਸਾਂਭ

ਅਸਾਂ ਉਡ ਜਾਣਾ ਅਸਾਂ ਉਡ ਜਾਣਾ ਅਸਾਂ ਉਡ ਜਾਣਾ

ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਅਸਾਂ ਉਡ ਜਾਣਾ

ਅਸਾਂ ਉਡ ਜਾਣਾ, ਅਸਾਂ ਉਡ ਜਾਣਾ ਅਸਾਂ ਉਡ ਜਾਣਾ

ਬਾਬੁਲਮੋਰੇ ਵੀਰ ਵੀ ਤੱਕਦੇ ਬਾਬੁਲਮੋਰੇ ਵੀਰ ਵੀ ਤੱਕਦੇ

ਲਿਖਿਆ ਨੂੰ ਮੋੜ ਨੀ ਸਕਦੇ

ਬਾਬੁਲਮੋਰੇ ਵੀਰ ਵੀ ਤੱਕਦੇ ਲਿਖਿਆ ਨੂੰ ਮੋੜ ਨੀ ਸਕਦੇ

ਫਿਰ ਕਿਸਮਤ ਦੇ ਨਾਲ ਮੇਲ

ਬਾਬੁਲਾ ਵੇ ਅਸਾਂ ਉਡ ਜਾਣਾ, ਅਸਾਂ ਉਡ ਜਾਣਾ

ਅਸਾਂ ਉਡ ਜਾਣਾ ਅਸਾਂ ਉਡ ਜਾਣਾ ਅਸਾਂ ਉਡ ਜਾਣਾ

ਅਸਾਂ ਉਡ ਜਾਣਾ ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਵੇ

ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਵੇ ਅਸਾਂ ਉਡ ਜਾਣਾ

ਘਰ ਦਿਯਾਂ ਕੁੰਜੀਯਾ ਸਾਂਬ ਨੀ ਮਾਏ

ਘਰ ਦਿਯਾਂ ਕੁੰਜੀਯਾ ਸਾਂਬ ਲੇ ਮਾਏ

ਅਸਾਂ ਉਡ ਜਾਣਾ, ਅਸਾਂ ਉਡ ਜਾਣਾ

ਸਾਡਾ ਚਿਡ਼ਿਆ ਦਾ ਚੰਬਾ

ਬਾਬੁਲਾ ਵੇ ਅਸਾਂ ਉਡ ਜਾਣਾ, ਅਸਾਂ ਉਡ ਜਾਣਾ

ਅਸਾਂ ਉਡ ਜਾਣਾ ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਵੇ

ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਵੇ ਅਸਾਂ ਉਡ ਜਾਣਾ

ਸਾਡੀ ਲਮੀ ਉਡਾਰੀਆ ਵੇ ਬਾਬੁਲਾ ਵੇ ਅਸਾਂ ਉਡ ਜਾਣਾ, ਅਸਾਂ ਉਡ ਜਾਣਾ

ਅਸਾਂ ਉਡ ਜਾਣਾ ਅਸਾਂ ਉਡ ਜਾਣਾ ਅਸਾਂ ਉਡ ਜਾਣਾ ਹਾਏ

更多Reshma热歌

查看全部logo